App
HOME |   ABOUT US

ਸਾਡੇ ਬਾਰੇ

News18punjab.com ਭਾਰਤ ਦੀ ਸਭ ਤੋਂ ਵਿਸ਼ਾਲ ਹਿੰਦੀ ਵੈਬਸਾਈਟ ਹੈ ਜਿਹੜੀ ਤੁਹਾਡੇ ਲਈ ਜਾਣਕਾਰੀ ਅਤੇ ਮਨੋਰੰਜਨ ਦੇ ਖਜ਼ਾਨੇ ਨਾਲ ਭਰੀ ਪਈ ਹੈ। News18punjab.com ਦੀ ਤੁਹਾਡੀ ਭਾਸ਼ਾ ਵਿੱਚ, ਤੁਹਾਡੇ ਲਈ ਅਜਿਹੀ ਸ਼ਬਦ ਸਮੱਗਰੀ ਦੇਣ ਦੀ ਕੋਸ਼ਿਸ਼ ਹੈ, ਜਿਹੜੀ ਤੁਹਾਡੀ ਜ਼ਿੰਦਗੀ ਵਿੱਚ ਨਾ ਸਿਰਫ਼ ਤੁਹਾਨੂੰ ਅੱਗੇ ਵਧਣ ਵਿੱਚ ਮਦਦ ਕਰੇ ਬਲਕਿ ਇੱਕ ਅਜਿਹਾ ਮੰਚ ਤਿਆਰ ਕਰੇ ਜਿਹੜੀ ਤੁਹਾਡੀ ਅਵਾਜ਼ ਨੂੰ ਬੁਲੰਦ ਕਰ ਸਕੇ। ਤੁਹਾਨੂੰ ਇਸ ਮੰਚ ਉੱਤੇ ਨਾ ਸਿਰਫ਼ ਤਾਜ਼ਾ-ਤਰੀਨ ਖ਼ਬਰਾਂ ਮਿਲਣਗੀਆਂ ਬਲਕਿ ਨੌਕਰੀ, ਵਿੱਦਿਆ ਅਤੇ ਨਵੇਂ ਭਾਰਤ ਦੀ ਬਦਲਦੀ ਵਿੱਤੀ ਤਸਵੀਰ ਦੀ ਉਪਯੋਗੀ ਚਰਚਾ ਤੋਂ ਇਲਾਵਾ ਖੇਡ, ਸਿਨੇਮਾ, ਵਿਦੇਸ਼ ਦੀਆਂ ਚਟਪਟੀਆਂ ਗੱਲਾਂ ਅਤੇ ਕਿਤਾਬੀ ਦੁਨੀਆਂ ਤੋਂ ਲਏ ਗਏ ਰੌਚਕ ਕਿੱਸਿਆਂ ਨਾਲ ਵੀ ਤੁਹਾਡਾ ਮਨੋਰੰਜਨ ਕਰਨਗੀਆਂ। ਕੁੱਲ ਮਿਲਾ ਕੇ ਅਸੀਂ ਇੰਟਰਨੈਟ ਉੱਤੇ ਤੁਹਾਡੇ ਲਈ ਅਜਿਹੀ ਦੁਨੀਆਂ ਲੈ ਕੇ ਆਏ ਹਾਂ ਜਿਹੜੀ ਤੁਹਾਨੂੰ ਜ਼ਿੰਦਗੀ ਦੇ ਜੋਸ਼ ਨਾਲ ਭਰ ਦੇਵੇਗੀ। www.News18punjab.com ਦੀ ਮੁਕੰਮਲ ਖ਼ੁਦਮੁਖਤਿਆਰੀ web18 Software Services Ltd. ਦੇ ਕੋਲ ਹੈ ਜਿਹੜੀ ਖ਼ੁਦ Network 18 ਦੀ ਮਾਲਕੀ ਵਾਲੀ ਕੰਪਨੀ ਹੈ। www.News18punjab.com 'ਤੇ ਪ੍ਰਕਾਸ਼ਿਤ ਸਾਰੀ ਸਮੱਗਰੀ ਸੁਰੱਖਿਅਤ ਹੈ ਅਤੇ ਇਸਦੀ ਕੋਈ ਵੀ ਸਮੱਗਰੀ ਦਾ ਕਿਸੇ ਵੀ ਰੂਪ ਵਿੱਚ ਮੁੜ-ਪ੍ਰਕਾਸ਼ਨ ਜਾਂ ਵੰਡ ਪਾਬੰਦੀਸ਼ੁਦਾ ਹੈ।

LIVE NOW