ਕੇਂਦਰ ਦੇ ਕਹਿਣ ਤੋਂ ਬਾਅਦ, ਅਦਾਰ ਪੂਨਵਾਲਾ ਨੇ Covishield ਵੈਕਸੀਨ ਦੇ ਰੇਟ ਘਟਾਏ

ਕੇਂਦਰ ਸਰਕਾਰ ਵੱਲੋਂ ਭਾਰਤ ਬਾਇਓਟੈਕ ਅਤੇ ਸਿਰਮ ਇੰਸਟੀਚਿਊਟ ਨੂੰ ਕੋਰੋਨਾ ਵੈਕਸੀਨ Covishield ਦੀ ਕੀਮਤਾਂ ਘਟਾਉਣ ਨੂੰ ਕਹਿਣ ਤੋਂ ਬਾਅਦ ਅੱਜ ਸਿਰਮ ਇੰਸਟੀਚਿਊਟ ਦੇ ਮਲਿਕ ਅਦਾਰ ਪੂਨਵਾਲਾ ਨੇ ਕੀਮਤ ਘਟਾਉਣ ਦੀ ਘੋਸ਼ਣਾ ਕੀਤੀ।



ਟਵਿਟਰ ਰਾਹੀਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਵੈਕਸੀਨ ਦੀ ਕੀਮਤ ਫੌਰੀ ਤੌਰ 'ਤੇ 400 ਰੁਪਏ ਤੋਂ ਘਟਾ ਕੇ 300 ਰੁਪਏ ਕਰਨ ਦਾ ਫ਼ੈਸਲਾ ਲਿਆ ਹੈ।

Published by: Anuradha Shukla
First published: April 28, 2021, 6:04 PM IST

ਭਾਸ਼ਾ ਚੋਣੋਂ :

ਪੰਜਾਬੀ(Punjabi)