Breaking: ਕਾਂਗੜਾ ਵਿੱਚ 3.5 ਮੈਗਨਿਚਿਊਡ ਦਾ ਭੁਚਾਲ: ANI

ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਵਿੱਚ ਰਿਕਟਰ ਸਕੇਲ 'ਤੇ 3.5 ਮੈਗਨਿਚਿਊਡ ਦਾ ਭੁਚਾਲ ਆਇਆ ਹੈ। ਕਿਸੇ ਨੁਕਸਾਨ ਦੀ ਖ਼ਬਰ ਅਜੇ ਨਹੀਂ ਆਈ ਹੈ।

Published by: Anuradha Shukla
First published: April 16, 2021, 8:33 AM IST

ਭਾਸ਼ਾ ਚੋਣੋਂ :

ਪੰਜਾਬੀ(Punjabi)