- News18-Punjabi
- Last Updated: April 16, 2021, 10:48 AM IST
- News18 Punjabi
ਸੀ ਬੀ ਆਈ ਦੇ ਸਾਬਕਾ ਮੁਖੀ ਰਣਜੀਤ ਸਿਨਹਾ ਦਾ ਅੱਜ ਸਵੇਰੇ 4:30 ਵਜੇ ਦਿੱਲੀ ਵਿੱਚ ਦਿਹਾਂਤ ਹੋ ਗਿਆ। 1974 ਬੈਚ ਦੇ ਆਈ ਏ ਐੱਸ ਅਧਿਕਾਰੀ ਸਿਨਹਾ ਸੀ ਬੀ ਆਈ ਤੋਂ ਰਿਟਾਇਰ ਹੋਏ ਸਨ। ਉਹਨਾਂ ਨੇ ਡੀ ਜੀ ਆਈ ਟੀ ਬੀ ਪੀ ਵੱਜੋਂ ਵੀ ਕੰਮ ਕੀਤਾ ਸੀ।
ਸੀ ਬੀ ਆਈ ਤੋਂ ਪਹਿਲਾਂ ਉਹ ਆਈ ਟੀ ਬੀ ਪੀ ਦੇ ਆਈ ਜੀ ਸਨ। 22 ਨਵੰਬਰ 2012 ਨੂੰ ਉਨ੍ਹਾਂ ਨੂੰ ਦੋ ਸਾਲਾਂ ਲਈ ਸੀ ਬੀ ਆਈ ਦੇ ਮੁਖੀ ਵੱਜੋਂ ਨਿਯੁਕਤ ਹੋਏ ਸਨ।