ਬੰਗਾਲ ਚੋਣਾਂ: ਅਮਿਤ ਸ਼ਾਹ ਨੇ ਰਿਕਸ਼ਾ ਚਾਲਕ ਦੇ ਘਰ ਖਾਧਾ ਖਾਣਾ, ਹਾਵੜਾ ਵਿਚ ਰੋਡ ਸ਼ੋਅ

West Bengal Assembly Elections: ਰਿਕਸ਼ਾ ਚਾਲਕ ਦੇ ਘਰ ਦੁਪਹਿਰ ਦੇ ਖਾਣੇ ਦੌਰਾਨ ਅਮਿਤ ਸ਼ਾਹ ਉਸ ਨਾਲ ਗੱਲਬਾਤ ਕਰਦੇ ਵੀ ਨਜ਼ਰ ਆਏ। ਇਸ ਦੌਰਾਨ ਅਮਿਤ ਸ਼ਾਹ ਦੇ ਨਾਲ ਕੁਝ ਭਾਜਪਾ ਨੇਤਾ ਅਤੇ ਵਰਕਰ ਵੀ ਮੌਜੂਦ ਸਨ।

ਦੋਮਜੂਰ ਵਿਚ ਰੋਡ ਸ਼ੋਅ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਕ ਰਿਕਸ਼ਾ ਚਾਲਕ ਦੇ ਘਰ ਦੁਪਹਿਰ ਦਾ ਖਾਣਾ ਖਾਧਾ ਜੋ ਕਿ ਭਾਜਪਾ ਦਾ ਸਮਰਥਕ ਹੈ। ਇਸ ਸਮੇਂ ਦੌਰਾਨ ਸ਼ਾਹ ਦੇ ਨਾਲ ਹਲਕੇ ਤੋਂ ਪਾਰਟੀ ਉਮੀਦਵਾਰ ਰਾਜੀਵ ਬੈਨਰਜੀ ਵੀ ਮੌਜੂਦ ਸਨ।

Published by: Gurwinder Singh
First published: April 7, 2021, 5:32 PM IST