ਸਹੀ ਰੇਟ ਨਾ ਮਿਲਣ 'ਤੇ ਕਿਸਾਨਾਂ ਨੇ ਕਰੀਬ 11 ਏਕੜ ਆਲੂ ਦੀ ਫਸਲ ਕੀਤੀ ਨਸ਼ਟ

ਇੱਕ ਪਾਸੇ ਕੇਂਦਰ ਸਰਕਾਰ ਖੇਤੀ ਕਾਨੂੰਨਾ ਜਰੀਏ ਕਿਸਾਨਾਂ ਦੀ ਕਿਮਤ ਬਦਲਣ ਦਾ ਦਮ ਭਰ ਰਹੀ ਹੈ। ਸਰਕਾਰ ਵੱਲੋਂ ਕਿਸਾਨਾਂ ਦੀ ਫਸਲਾ ਉਤੇ ਐਮਐਸਪੀ ਖਤਮ ਨਾ ਹੋਣ ਵਾਅਦੇ ਕਰ ਰਹੀ ਹੈ। ਪਰ ਕਪੂਰਥਲਾ ਦੇ ਕਿਸਾਨਾਂ ਨੂੰ ਉਨਾਂ ਦੀ ਆਲੂ ਦੀ ਫਸਲ ਦਾ ਸਹੀ ਮੁੱਲ ਨਹੀਂ ਮਿਲ ਰਿਹਾ।

ਕੇਂਦਰ ਸਰਕਾਰ ਇੱਕ ਪਾਸੇ MSP ਖਤਮ ਨਾ ਹੋਣ ਦਾ ਦਮ ਭਰ ਰਹੀ ਹੈ। ਉਧਰ ਦੂਜੇ ਪਾਸੇ ਕਿਸਾਨਾਂ ਨੂੰ ਫਸਲਾਂ ਦੀ ਸਹੀ ਕੀਮਤ ਵੀ ਨਹੀਂ ਮਿਲ ਪਾ ਰਹੀ।

Published by: Sukhwinder Singh
First published: December 24, 2020, 6:36 PM IST