ਪ੍ਰਮੁੱਖ ਚਿਹਰੇਵਿਧਾਨ ਸਭਾ ਚੋਣਾਂ 2022

ਉਤਰ ਪ੍ਰਦੇਸ਼, ਪੰਜਾਬ, ਉਤਰਾਖੰਡ, ਮਣੀਪੁਰ ਅਤੇ ਗੋਆ ਵਿੱਚ ਵਿਧਾਨ ਸਭਾ ਚੋਣਾਂ ਲੜ ਰਹੇ ਮੁੱਖ ਚਿਹਰਿਆਂ ਦੀ ਜਿੱਤ-ਹਾਰ ਬਾਰੇ ਇਥੇ ਵੇਖੋ। ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਹਜ਼ਾਰਾਂ ਉਮੀਦਵਾਰ ਮੈਦਾਨ ਵਿੱਚ ਹਨ, ਪਰ ਇਹ ਕੁੱਝ ਨਾਂਅ ਸੁਰਖ਼ੀਆਂ ਵਿੱਚ ਰਹੇ ਹਨ। ਕੀ ਇਹ ਉਮੀਦਵਾਰ, ਪਿਛੇ, ਅੱਗੇ, ਜਿੱਤੇ ਜਾਂ ਹਾਰੇ ਹਨ। ਇਥੇ ਸਿਰਫ਼ ਇੱਕ ਕਲਿੱਕ ਵਿੱਚ ਜਾਣੋ, ਇਹ ਸਭ ਕੁੱਝ..