Restart PPF Account: ਮੁੜ ਚਾਲੂ ਕਰੋ ਬੰਦ ਹੋਇਆ PPF ਅਕਾਊਂਟ, ਅਪਣਾਓ ਇਹ ਤਰੀਕਾ
ਪਬਲਿਕ ਪ੍ਰੋਵੀਡੈਂਟ ਫੰਡ (PPF) ਇਸਦੀ ਸੁਰੱਖਿਆ ਅਤੇ ਸਹੂਲਤ ਦੇ ਕਾਰਨ ਭਾਰਤੀਆਂ ਵਿੱਚ ਇੱਕ ਪ੍ਰਸਿੱਧ ਨਿਵੇਸ਼ ਵਿਕਲਪ ਹੈ। ਹਾਲਾਂਕਿ, ਕਈ ਵਾਰ, ਇੱਕ PPF ਖਾਤਾ ਵੱਖ-ਵੱਖ ਕਾਰਨਾਂ ਕਰਕੇ ਬੰਦ ਜਾਂ ਇਨ-ਓਪਰੇਟਿਵ ਹੋ...
Business | March 22, 2023, 11:56 amਪੰਜਾਬ, ਚੰਡੀਗੜ੍ਹ, ਦਿੱਲੀ ਐਨ ਸੀ ਆਰ 'ਚ ਭੂਚਾਲ ਦੇ ਝਟਕੇ, ਲੋਕ ਨਿਕਲੇ ਘਰਾਂ ਤੋਂ ਬਾਹਰ
ਚੰਡੀਗੜ੍ਹ, ਪੰਜਾਬ ਸਮੇਤ ਦਿੱਲੀ ਐਨ ਸੀ ਆਰ ਅਤੇ ਉੱਤਰ ਭਾਰਤ ਦੇ ਹੋਰ ਹਿੱਸਿਆਂ 'ਚ ਦੇਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਦਾ ਕੇਂਦਰ ਅਫ਼ਗ਼ਾਨਿਸਤਾਨ ਦਾ ਫ਼ੈਜ਼ਾਬਾਦ ਇਲਾਕਾ...
Punjab | March 21, 2023, 11:24 pmਮਨੀਸ਼ ਸਿਸੋਦੀਆ ਦੀ ਅਰਜ਼ੀ 'ਤੇ ਸੁਪਰੀਮ ਕੋਰਟ 'ਚ ਕੀਤੀ ਜਾਵੇਗੀ ਸੁਣਵਾਈ
ਦਿੱਲੀ ਦੇ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਗ੍ਰਿਫਤਾਰੀ ਤੋਂ ਬਾਅਦ ਹੁਣ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ । ਸੁਪਰੀਮ ਕੋਰਟ ਦੇ ਵਿੱਚ ਮਨੀਸ਼ ਸਿਸੋਦੀਆ ਨੇ ਆਪਣੀ ਗ੍ਰਿਫਤਾਰੀ ਅਤੇ ਸੀਬੀਆਈ ਜਾਂਚ...
National | February 28, 2023, 2:21 pmਅੰਮ੍ਰਿਤਪਾਲ ਦਾ ਇੰਸਟਾਗ੍ਰਾਮ ਅਕਾਊਂਟ ਭਾਰਤ 'ਚ ਹੋਇਆ ਬੈਨ
Amritpal Singh Instagram Account Ban in India: ਵਾਰਿਸ ਪੰਜਾਬ ਦੇ ਆਗੂ ਅੰਮ੍ਰਿਤਪਾਲ ਸਿੰਘ ਦਾ ਇੰਸਟਾਗ੍ਰਾਮ ਅਕਾਊਂਟ ਭਾਰਤ 'ਚ ਅੱਜ ਮੁੜ ਬੈਨ ਹੋਇਆ ਹੈ। ਇਹ ਅਕਾਊਂਟ ਅੱਜ ਮੁੜ ਬੈਨ ਹੋਇਆ ਹੈ। ਇਹ ਵੀ...
Punjab | February 25, 2023, 12:16 pmਕੋਟਕਪੂਰਾ ਗੋਲੀਕਾਂਡ: ਚਾਰਜਸ਼ੀਟ 'ਚ ਬਾਦਲ ਪਿਓ ਪੁੱਤ ਨਾਮਜ਼ਦ -ਸੂਤਰ
ਕੋਟਕਪੂਰਾ ਗੋਲੀਕਾਂਡ ਦੀ ਚਾਰਜਸ਼ੀਟ ਵਿੱਚ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ, ਨਾਮਜ਼ਦ: ਸੂਤਰ ਕੋਟਕਪੂਰਾ ਗੋਲੀਕਾਂਡ 'ਚ ਚਾਰਜਸ਼ੀਟ ਦਾਖਲ, ਇਸਦੇ ਵਿਚ ਉਸ ਵੇਲੇ ਦੇ ਗ੍ਰਹਿ ਮੰਤਰੀ ਸੁਖਬੀਰ ਬਾਦਲ, ਸਾਬਕਾ...
Punjab | February 24, 2023, 3:57 pmਸੁਪਰੀਮ ਕੋਰਟ ਵੱਲੋਂ ਕੁੜੀਆਂ ਦੇ ਵਿਆਹ ਦੀ ਉਮਰ ਲੜਕਿਆਂ ਬਰਾਬਰ ਕਰਨ ਦੀ ਪਟੀਸ਼ਨ ਰੱਦ
ਨਵੀਂ ਦਿੱਲੀ: Supreme Court rejected petition marriage age equal for girls : ਸੁਪਰੀਮ ਕੋਰਟ ਨੇ ਸਾਰੇ ਧਰਮਾਂ ਵਿੱਚ ਲੜਕੀਆਂ ਦੇ ਵਿਆਹ ਦੀ ਉਮਰ ਲੜਕਿਆਂ ਦੇ ਬਰਾਬਰ ਕਰਨ ਦੀ ਪਟੀਸ਼ਨ ਨੂੰ ਖਾਰਜ ਕਰ...
National | February 20, 2023, 4:10 pmHoli 2023: ਹੋਲਿਕਾ ਦਹਿਨ ਲਈ ਇਸ ਵਾਰ ਮਿਲੇਗਾ ਸਿਰਫ਼ 12 ਮਿੰਟਾਂ ਦਾ ਸ਼ੁੱਭ ਮਹੂਰਤ
Holika Dahan 2023: ਹੋਲੀ ਨੂੰ ਰੰਗਾਂ, ਖ਼ੁਸ਼ੀਆਂ ਦਾ ਤਿਉਹਾਰ ਕਿਹਾ ਜਾਂਦਾ ਹੈ। ਅੱਜਕੱਲ੍ਹ ਹਰ ਤਿਉਹਾਰ 'ਤੇ ਲੋਕ ਤਰੀਕ ਨੂੰ ਲੈ ਕੇ ਉਲਝਣ 'ਚ ਪੈ ਜਾਂਦੇ ਹਨ। ਅਜਿਹੇ 'ਚ ਸਵਾਲ ਇਹ...
Life | February 20, 2023, 3:46 pmWhat is Parole: ਪੈਰੋਲ ਕੀ ਹੈ? ਪੈਰੋਲ 'ਤੇ ਜਾਣ ਦੀ ਪ੍ਰਕਿਰਿਆ ਕੀ ਹੁੰਦੀ ਹੈ
ਵਿਜੇਪਾਲ ਸਿੰਘ ਬਰਾੜ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ ਮੋਹਾਲੀ ਬਾਰਡਰ ਤੇ ਚੱਲ ਰਹੇ ਮੋਰਚੇ ਨੂੰ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ, ਮੰਗ...
Explained | February 16, 2023, 3:18 pmMohali Qaumi Insaaf Morcha: ਕੌਣ ਨੇ ਬੰਦੀ ਸਿੰਘ?
ਵਿਜੇਪਾਲ ਸਿੰਘ ਬਰਾੜ ਮੋਹਾਲੀ ਚੰਡੀਗੜ੍ਹ ਬਾਰਡਰ 'ਤੇ ਕੌਮੀ ਇਨਸਾਫ਼ ਮੋਰਚੇ ਵੱਲੋਂ ਸ਼ੁਰੂ ਕੀਤੇ ਧਰਨੇ ਨੂੰ ਇੱਕ ਮਹੀਨੇ ਤੋ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ ਤੇ ਰੋਜ਼ਾਨਾ ਇੱਕ ਜਥਾ ਚੰਡੀਗੜ੍ਹ ਵੱਲ...
Explained | February 15, 2023, 3:48 pmPost Office Recruitment: ਭਾਰਤੀ ਡਾਕ ਵਿੱਚ Feb 16 ਹੈ ਅਪਲਾਈ ਕਰਨ ਦੀ ਆਖਰੀ ਤਰੀਕ
ਜੇ ਤੁਸੀਂ ਸਰਕਾਰੀ ਨੌਕਰੀ ਦੀ ਤਲਾਸ਼ ਕਰ ਰਹੇ ਹੋ ਤਾਂ ਇਹ ਤੁਹਾਡੇ ਲਈ ਇੱਕ ਸੁਨਹਿਰੀ ਮੌਕਾ ਹੋ ਸਕਦਾ ਹੈ। ਇੰਡੀਆ ਪੋਸਟ ਆਫਿਸ ਦੇਸ਼ ਦੇ ਸਭ ਤੋਂ ਵੱਡੇ ਰੁਜ਼ਗਾਰਦਾਤਾਵਾਂ ਵਿੱਚੋਂ ਇੱਕ...
Life | February 15, 2023, 1:49 pmਰਾਤ ਨੂੰ ਨਹੀਂ ਆਉਂਦੀ ਨੀਂਦ ਤਾਂ ਅਪਣਾਓ ਇਹ ਆਸਾਨ ਤਰੀਕਾ, ਸਕਿੰਟਾਂ 'ਚ ਆ ਜਾਵੇਗੀ ਨੀਂਦ
ਕਈ ਵਾਰ ਅਜਿਹਾ ਹੁੰਦਾ ਹੈ ਕਿ ਰਾਤ ਨੂੰ ਲੇਟਣ ਤੋਂ ਬਾਅਦ ਵੀ ਤੁਹਾਨੂੰ ਕਈ ਘੰਟਿਆਂ ਤੱਕ ਨੀਂਦ ਨਹੀਂ ਆਉਂਦੀ ਅਤੇ ਤੁਸੀਂ ਬੈੱਡ 'ਤੇ ਲੇਟੇ ਲੇਟੇ ਬਹੁਤ ਹੀ ਥੱਕਿਆ ਹੋਇਆ ਮਹਿਸੂਸ...
Health | February 15, 2023, 12:00 pmMahindra ਨੇ ਪੇਸ਼ ਕੀਤੀ Battista, ਇਹ ਹੈ ਦੁਨੀਆਂ ਦੀ ਸਭ ਤੋਂ ਤੇਜ਼ ਇਲੈਕਟ੍ਰਿਕ ਕਾਰ!
ਦੇਸ਼ ਦੀਆਂ ਕਾਰ ਨਿਰਮਾਤਾ ਕੰਪਨੀਆਂ ਕਿੰਨੀ ਤਰੱਕੀ ਕਰ ਰਹੀਆਂ ਹਨ ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਭਾਰਤੀ ਕਾਰ ਨਿਰਮਾਤਾ ਕੰਪਨੀ Mahindra & Mahindra ਨੇ ਦੁਨੀਆਂ...
Life | February 15, 2023, 11:52 amਮਨੀਸ਼ਾ ਗੁਲਾਟੀ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ, ਸਰਕਾਰ ਨੇ ਹਟਾਉਣ ਦਾ ਫ਼ੈਸਲਾ ਲਿਆ ਵਾਪਸ
ਮਨੀਸ਼ਾ ਗੁਲਾਟੀ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ, ਸਰਕਾਰ ਨੇ ਹਟਾਉਣ ਦਾ ਫ਼ੈਸਲਾ ਲਿਆ ਵਾਪਸ ਮਹਿਲਾ ਕਮਿਸ਼ਨ ਦੀ ਚੇਅਰਮੈਨ ਦੇ ਅਹੁਦੇ ਤੋਂ ਹਟਾਉਣ ਦੇ ਫੈਸਲੇ ਨੂੰ ਮਨੀਸ਼ਾ ਗੁਲਾਟੀ ਨੇ ਹਾਈਕੋਰਟ...
Punjab | February 15, 2023, 10:58 amMANPREET BADAL ਨੇ ਕਾਂਗਰਸ ਤੋੋਂ ਦਿੱਤਾ ਅਸਤੀਫਾ, BJP 'ਚ ਹੋਣਗੇ ਸ਼ਾਮਲ
ਚੰਡੀਗੜ੍ਹ- ਪੰਜਾਬ ਕਾਂਗਰਸ ਦੇ ਆਗੂ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬੁੱਧਵਾਰ ਨੂੰ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਅਤੇ ਪਾਰਟੀ ਅੰਦਰ ਧੜੇਬੰਦੀ ਲਈ ਉੱਚ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ। ਰਾਹੁਲ ਗਾਂਧੀ...
Punjab | January 18, 2023, 1:26 pmਕੀ ਹੈ ਪੰਜਾਬ ਦੀ ਧਰਤੀ ਤੇ ਪਾਣੀਆਂ ਦੀ ਸੰਭਾਲ ਦੀ ਗੱਲ ਕਰਨ ਵਾਲਾ ਲੋਕ ਮਨੋਰਥ ਪੱਤਰ
ਪੰਜਾਬ ਦਾ ਚੋਣ ਅਖਾੜਾ ਜਿੱਥੇ ਸੱਤਾ 'ਚ ਆਉਣ ਦੀ ਚਾਹਵਾਨ ਰਾਜਨੀਤਕ ਪਾਰਟੀਆਂ ਵੱਲੋਂ ਕੀਤੇ ਗਏ ਲਈ ਕਈ ਤਰਾਂ ਦੇ ਵਾਅਦਿਆਂ ਨਾਲ ਭਖਿਆ ਹੋਇਆ ਹੈ ਉੱਥੇ ਹੀ ਇੱਕ ਅਜਿਹਾ "ਲੋਕ ਮਨੋਰਥ...
Explained | February 18, 2022, 3:43 pm