ਵਿਰਾਟ ਕੋਹਲੀ ਦੀ ਕਮਾਈ ਸੁਣ ਕੇ ਹੋ ਜਾਵੋਗੇ ਹੈਰਾਨ...
ਫੋਰਬਸ ਨੇ ਦੁਨੀਆਂ ਦੇ ਸਭ ਤੋਂ ਕਮਾਈ ਵਾਲੇ ਖਿਡਾਰੀਆਂ ਦੀ ਸੂਚੀ ਜਾਰੀ ਕੀਤੀ ਹੈ। ਇਸ ਵਿਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਇਕੋ ਇਕ ਅਜਿਹੇ ਭਾਰਤੀ ਖਿਡਾਰੀ ਹਨ, ਜਿਨ੍ਹਾਂ...
Sports | June 6, 2018, 1:35 pmਪ੍ਰਧਾਨ ਮੰਤਰੀ ਨੇ ਵਿਰਾਟ ਕੋਹਲੀ ਦਾ #FitnessChallenge ਕੀਤਾ ਸਵੀਕਾਰ....ਨਸੀਹਤਾਂ ਦੀ ਲੱਗੀ ਝੜੀ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਟਵਿੱਟਰ ਤੇ ਕ੍ਰਿਕਟਰ ਵਿਰਾਟ ਕੋਹਲੀ ਦਾ ਫਿਟਨੈੱਸ ਚੈਲੰਜ '#FitnessChallenge' ਸਵੀਕਾਰ ਕਰ ਲਿਆ ਹੈ. ਕੋਹਲੀ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਓਹਨਾ ਨੇ ਕਿਹਾ ਕਿ ਉਹ...
National | May 24, 2018, 5:04 pmਕਰ'ਨਾਟਕ' ਚੋਣ 2018 LIVE: ਪ੍ਰਧਾਨ ਮੰਤਰੀ ਦੇਸ਼ ਤੋਂ ਉੱਪਰ ਨਹੀਂ: ਰਾਹੁਲ ਗਾਂਧੀ
ਪ੍ਰੋਟੈਮ ਸਪੀਕਰ ਵਜੋਂ ਕੇ ਜੀ ਬੋਪੇਯਾ ਦੀ ਨਿਯੁਕਤੀ ਨੂੰ ਚੁਨੌਤੀ ਦੇਣ ਵਾਲੀ ਜੇ ਦੀ ਐੱਸ-ਕਾਂਗਰਸ ਦੀ ਅਰਜ਼ੀ ਸੁਪਰੀਮ ਕੋਰਟ ਨੇ ਖ਼ਾਰਜ ਕਰ ਦਿੱਤੀ ਹੈ. ਕੇ ਜੀ ਬੋਪੇਯਾ ਸਭਾ ਦੀ ਕਾਰ...
National | May 19, 2018, 12:04 pmਕਰਨਾਟਕ ਵਿੱਚ ਕਿਸ ਲਈ ਭਾਰੀ ਹੋਏਗਾ ਸ਼ਨੀ, 'ਰਾਹੂ' ਨੇ ਉਡਾਈ ਯੇਦੀਯੁਰੱਪਾ ਦੀ ਨੀਂਦ
ਕਰਨਾਟਕ ਦੀ ਰਾਜਨੀਤੀ ਇੱਕ ਤੋਂ ਬਾਅਦ ਇੱਕ ਰੋਚਕ ਮੋੜ ਲੈ ਰਹੀ ਹੈ. ਚੋਣ ਪ੍ਰਚਾਰ, ਵੋਟਾਂ ਦੀ ਗਿਣਤੀ ਤੇ ਹੁਣ ਸਰਕਾਰ ਬਣਾਉਣ ਦੀ ਕੋਸ਼ਿਸ਼ਾਂ ਵਿੱਚ ਅਸੀਂ ਵੇਖਿਆ ਕਿ ਕਾਂਗਰਸ, ਭਾਜਪਾ, ਤੇ...
National | May 19, 2018, 11:08 amਕਰਨਾਟਕ ਚੋਣ ਨਤੀਜੇ 2018: ਕਾਂਗਰਸ ਦੀ ਬਾਜ਼ੀ ਪਲਟਣ ਦੀ ਕੋਸ਼ਿਸ਼, ਜੇ ਡੀ ਐੱਸ ਨੂੰ ਕੀਤਾ ਸਮਰਥਨ ਦਾ ਐਲਾਨ
ਕਰਨਾਟਕ ਵਿਧਾਨਸਭਾ ਚੋਣ ਨਤੀਜੇ ਵਿੱਚ ਭਲੇ ਹੀ ਭਾਜਪਾ ਦੀ ਵੱਧ ਸੀਟਾਂ ਆਇਆਂ ਹੋਣ ਪਰ ਕਾਂਗਰਸ ਨੇ ਜੇ ਡੀ ਐੱਸ ਨੂੰ ਸਮਰਥਨ ਦਾ ਐਲਾਨ ਕਰ ਕੇ ਭਾਜਪਾ ਨੂੰ ਵੱਡਾ ਝਟਕਾ ਦਿੱਤਾ...
National | May 15, 2018, 3:53 pmਕਰਨਾਟਕ ਚੋਣ ਨਤੀਜੇ 2018: ਕਾਂਗਰਸ ਨੂੰ ਸੱਤਾ ਤੋਂ ਕੱਢ ਸਕਦੇ ਹੋ...ਭਾਰਤ ਚੋਂ ਨਹੀਂ"
ਕਰਨਾਟਕ ਵਿਧਾਨਸਭਾ ਚੋਣ ਵਿੱਚ ਮਿਲੀ ਵੱਡੀ ਹਰ ਤੋਂ ਬਾਦ ਵੀ ਕਾਂਗਰਸ ਦਾ ਹੌਸਲਾ ਬਰਕਰਾਰ ਹੈ. ਕਾਂਗਰਸ ਬੁਲਾਰੇ ਮੀਮਅਫ਼ਜ਼ਲ ਨੇ ਭਾਜਪਾ ਦੇ ਕਾਂਗਰਸ ਮੁਕਤ ਭਾਰਤ ਦੇ ਬਿਆਨ ਨੂੰ ਭਾਜਪਾ ਦਾ ਸੁਪਨਾ ਦੱਸਿਆ ਹੈ. ਅਫ਼ਜ਼ਲ ਨੇ ਕਿਹਾ ਕਾਂਗਰਸ ਮੁਕਤਭਾਰਤ ਨਾ ਕਦੇ ਹੋਇਆ ਹੈ ਤੇ ਨਾ ਹੋਵੇਗਾ. ਕਾਂਗਰਸ ਨੂੰ ਸੱਤਾ ਤੋਂ ਵਾਂਝੇ ਕੀਤਾ ਜਾ ਸਕਦਾ ਹੈ ਪਰ ਕਾਂਗਰਸ ਮੁਕਤ ਭਾਰਤ ਕਦੇ ਨਹੀਂਹੋ ਸਕਦਾ. ਭਾਵੇਂ ਕਰਨਾਟਕ ਵਿੱਚ ਕਾਂਗਰਸ ਨੂੰ ਘੱਟ ਸੀਟਾਂ ਮਿਲੀਆਂ ਪਰ ਵੋਟ ਸ਼ੇਅਰ ਹੁਣ ਵੀ ਭਾਜਪਾ ਤੋਂ ਇੱਕ ਫ਼ੀਸਦੀ ਜ਼ਿਆਦਾ ਹੈ. ਕਰਨਾਟਕ ਚੋਣਾਂ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬੜੀ ਮਿਹਨਤ ਕੀਤੀ. ਰਾਹੁਲ ਨੇ ਚੋਣਾਂ ਤੋਂ ੩੪ ਦਿਨ ਪਹਿਲਾਂ ਤੋਂ 18 ਮੈਗਾ ਰੈਲੀ, 43 ਰੋਡ ਸ਼ੋ ਕੀਤੇ ਤੇ ਕਰੀਬ 14 ਹਾਜ਼ਰ ਕਿੱਲੋਮੀਟਰ ਦੀ ਦੂਰੀ ਨੱਪੀ. 30 ਜ਼ਿਲ੍ਹੇ ਤੇ 162 ਵਿਧਾਨ ਸਭਾ ਸੀਟਾਂ ਰਾਹੁਲਗਾਂਧੀ ਨੇ ਕਵਰ ਕੀਤੀਆਂ. ਸੀਟਾਂ ਨਾ ਆਉਣਾ ਤਕਨੀਕੀ ਕਾਰਨ ਹੈ ਪਰ ਵੋਟ ਪ੍ਰਤੀਸ਼ਤ ਦੱਸਦਾ ਹੈ ਕਿ ਕਰਨਾਟਕ ਦੀ ਜਨਤਾ ਭਾਜਪਾ ਨਾਲੋਂ ਕਾਂਗਰਸ ਨੂੰਜ਼ਿਆਦਾ ਪਸੰਦ ਕਰ ਰਹੀ ਹੈ. ਮੀਮ ਅਫ਼ਜ਼ਲ ਦਾ ਕਹਿਣਾ ਹੈ ਕਿ ਕਾਂਗਰਸ ਨੇ ਜੋ ਠੀਕ ਸਮਝਿਆ ਕੀਤਾ ਭਾਜਪਾ ਸਰਕਾਰ ਵਿੱਚ ਆਰਹੀ ਹੈ ਤਾਂ ਦੇਖੋ ਕੀ ਕਰਦੀ ਹੈ. ...
National | May 15, 2018, 2:49 pmਹੁਣ ਦੇਸ਼ ਦੇ 21 ਸੂਬਿਆਂ ਵਿੱਚ ਭਾਜਪਾ ਦਾ ਗੜ੍ਹ!
16 ਸੂਬਿਆਂ ਵਿੱਚ ਭਾਜਪਾ ਦੇ ਮੁੱਖਮੰਤਰੀ ਹਨ ਤੇ ਪੰਜ ਹੋਰ ਸੁਬਿਆਂ ਵਿੱਚ ਭਾਜਪਾ ਨਾਲ ਰਲਕੇ ਚਾਲ ਸਰਕਾਰ ਚੱਲ ਰਹੀ ਹੈ। ਤ੍ਰਿਪੁਰਾ ਤੋਂ ਬਾਦ ਹੁਣ ਭਾਜਪਾ ਨੇ ਕਰਨਾਟਕ ਵਿੱਚ ਵੀ ਭਾਜਪਾ...
National | May 15, 2018, 1:39 pmਨਵਾਜ਼ ਸ਼ਰੀਫ਼ ਨੇ ਕਬੂਲਿਆ - ਮੁੰਬਈ ਹਮਲੇ ਵਿੱਚ ਸੀ ਪਾਕਿਸਤਾਨੀ ਅੱਤਵਾਦੀਆਂ ਦਾ ਹੱਥ, ਲੇਟ ਟਰਾਇਲ ਤੇ ਚੁੱਕੇ ਸਵਾਲ
ਨਵਾਜ਼ ਸ਼ਰੀਫ਼ ਨੇ 'ਦ ਡੌਨ' ਅਖ਼ਬਾਰ ਨਾਲ ਗੱਲ ਕਰਦਿਆਂ ਕਿਹਾ ਹੈ ਕਿ, "ਅੱਤਵਾਦੀ ਸੰਗਠਨ ਸਰਗਰਮ ਹਨ. ਕਿ ਸਾਨੂੰ ਓਹਨਾ ਨੂੰ ਸਰਹੱਦ ਪਾਰ ਕਰਨ ਤੇ ਮੁੰਬਈ ਵਿੱਚ 150 ਲੋਕਾਂ ਦੀ ਹੱਤਿਆ...
World | May 12, 2018, 6:20 pmਆਕਸਫੋਰਡ ਦੀ ਪੜ੍ਹਾਈ ਛੱਡ ਕੇ ਆਈ ਪੀ ਐੱਸ ਬਣੀ ਕਿਸਾਨ ਦੀ ਧੀ ਇਲਮਾਂ ਅਫਰੋਜ਼
ਨਾਸਿਰ ਹੁਸੈਨ ਮੁਰਾਦਾਬਾਦ ਦੇ ਕੁਨਦਰਕੀ ਕਸਬੇ ਦੀ ਰਹਿਣ ਵਾਲੀ ਇਲਮਾਂ ਅਫਰੋਜ਼ ਜਦੋਂ 14 ਸਾਲ ਦੀ ਸੀ ਉਸ ਦੇ ਪਿਤਾ ਦੀ ਮੌਤ ਹੋ ਗਈ. ਪਿਤਾ ਕਿਸਾਨ ਸਨ. ਇਲਮਾਂ ਨੇ ਪੜ੍ਹਾਈ ਵਿੱਚ...
National | May 12, 2018, 1:49 pmਸ਼ਾਇਰ ਫ਼ੈਜ਼ ਦੀ ਧੀ ਨੂੰ ਦਿੱਲੀ ਦੇ ਇੱਕ ਇਵੇੰਟ ਵਿੱਚ ਭਾਗ ਲੈਣ ਤੋਂ ਰੋਕਿਆ ਗਿਆ
ਇਸ ਪ੍ਰੋਗਰਾਮ ਨੂੰ ਸੂਚਨਾ ਤੇ ਪ੍ਰਸਾਰਨ ਮੰਤਰਾਲਾ ਤੇ ਪ੍ਰਸਾਰ ਭਾਰਤੀ ਵੱਲੋਂ ਕਰਵਾਇਆ ਜਾ ਰਿਹਾ ਹੈ ਪਰ ਓਹਨਾ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਹੈ. ਮਾਰਿਆ ਸ਼ਕੀਲ ਪਾਕਿਸਤਾਨ ਦੇ ਮਸ਼ਹੂਰ ਉਰਦੂ...
World | May 12, 2018, 12:49 pm14 ਹਜ਼ਾਰ ਮੀਟ ਦੀਆਂ ਦੁਕਾਨਾਂ ਬੰਦ ਕਰਨ ਦਾ ਨੋਟਿਸ
ਮੁੱਖ ਮੰਤਰੀ ਮਨੋਹਰ ਨੇ ਹਾਲ ਹੀ ਵਿੱਚ ਗੁਰਗ੍ਰਾਮ ਪ੍ਰਸ਼ਾਸਨ ਨਾਲ ਹੋਈ ਮੀਟਿੰਗ ਤੋਂ ਬਾਅਦ ਗੈਰ-ਕਾਨੂੰਨੀ ਮੀਟ ਦੁਕਾਨਾਂ ਨੂੰ ਦੋ ਦਿਨਾ ਵਿੱਚ ਬੰਦ ਕਰਨਾ ਦਾ ਨੋਟਿਸ ਜਾਰੀ ਕੀਤਾ ਹੈ। ਨਰਸਿੰਘਪੁਰਾ, ਮੁਹੰਮਦਪੁਰ,...
National | April 4, 2018, 7:50 pmIPL2018 ‘ਚ ਇਹ ਰਿਕਾਰਡ ਬਣਾਉਣਗੇ ਧੋਨੀ, ਰੈਨਾ ‘ਤੇ ਜਡੇਜਾ
2 ਸਾਲ ਦੇ ਬੈਨ ਤੋਂ ਬਾਅਦ ਆਈਪੀਐਲ ‘ਚ ਵਾਪਸੀ ਲਈ ਚੇਨਈ ਸੁਪਰ ਕਿੰਗਜ਼ ਪੂਰੀ ਤਰ੍ਹਾਂ ਤਿਆਰ ਹੈ। ਐਮ ਐਸ ਧੋਨੀ ਦੀ ਅਗਵਾਈ ਹੇਠ ਚੇਨਈ ਦੋ ਵਾਰ ਆਈਪੀਐਲ ਚੈਂਪੀਅਨ ਬਣ ਚੁੱਕੀ...
Sports | April 3, 2018, 2:13 pmਦਿਲ ਕੰਬਾਉਣ ਵਾਲਿਆਂ ਤਸਵੀਰਾਂ 'ਚ ਵੇਖੋ ਕਿਵੇਂ ਕੀਤਾ ਗਿਆ ਇਰਾਕ 'ਚ ਮਾਰੇ ਗਏ ਭਾਰਤੀਆਂ ਦਾ ਅੰਤਿਮ ਸੰਸਕਾਰ
ਦਿਲ ਕੰਬਾਉਣ ਵਾਲਿਆਂ ਤਸਵੀਰਾਂ 'ਚ ਵੇਖੋ ਕਿਵੇਂ ਕੀਤਾ ਗਿਆ ਇਰਾਕ 'ਚ ਮਾਰੇ ਗਏ ਭਾਰਤੀਆਂ ਦਾ ਅੰਤਿਮ ਸੰਸਕਾਰ
National | April 2, 2018, 8:35 pmਸਾਗਾ ਮਿਊਜ਼ਿਕ ਤੇ ਸਿਖਸ ਆਫ ਨਿਊਯੌਰਕ ਨੇ ਰਲ ਕੇ ਮਨਾਇਆ 'ਦ ਟਰਬਨ ਡੇ'
ਫ਼ਿਲਮ 'ਸੂਬੇਦਾਰ ਜੋਗਿੰਦਰ ਸਿੰਘ' ਰਿਲੀਜ਼ ਹੋਣ ਵਾਲੀ ਹੈ ਤੇ ਫ਼ਿਲਮ ਨੂੰ ਮਸ਼ਹੂਰ ਕਰਨ ਲਈ ਮੁਹਿੰਮ ਦੁਨੀਆ ਭਰ ਵਿਚ ਜਾਰੀ ਹੈ। ਹਾਲ ਵਿਚ ਹੀ ਫ਼ਿਲਮ ਦੀ ਟੀਮ ਨੇ ਇਸ ਫ਼ਿਲਮ ਦੇ...
Films | March 30, 2018, 4:31 pmਪਾਕਿਸਤਾਨ ਲਈ ਜਾਸੂਸੀ ਕਰਨ ਵਾਲਾ 'ਏਜੈਂਟ' ਮੋਗਾ ਦਾ ਰਵੀ ਕੁਮਾਰ ਗਿਰਫ਼ਤਾਰ, ਫੇਸ ਬੁੱਕ ਤੋਂ ਹੋਈ ਸੀ ਭਰਤੀ
ਸੈਨਾ ਦੀ ਇੰਟੈਲੀਜੈਂਸ ਇਕਾਈ ਨਾਲ ਰਲ ਕੇ ਕਿੱਤੇ ਗਏ ਅਪ੍ਰੇਸ਼ਨ ਵਿਚ ਪੰਜਾਬ ਦੀ ਖੂਫੀਆ ਏਜੈਂਸੀ ਨੇ ਆਈ ਐੱਸ ਆਈ ਲਈ ਜਾਸੂਸੀ ਕਰ ਰਹੇ ਗਿਰੋਹ ਦਾ ਪਰਦਾ ਫਾਸ਼ ਕਿੱਤਾ ਹੈ। ਇਸ...
World | March 30, 2018, 12:12 pm