ਬਜਟ ਸੈਸ਼ਨ LIVE: ਨੋਟਬੰਦੀ ਇੱਕ ਮਹਤੱਵਪੂਰਣ ਕਦਮ, ਲੋਕਾਂ ਦਾ ਸਰਕਾਰ 'ਤੇ ਵਿਸ਼ਵਾਸ ਵਧਿਆ
ਬਜਟ ਸੈਸ਼ਨ ਸ਼ੁਰੂ ਹੋ ਚੁੱਕਿਆ ਹੈ, ਇਹ ਸੈਸ਼ਨ 31 ਜਨਵਰੀ ਤੋਂ 13 ਫਰਵਰੀ ਤੱਕ ਚੱਲੇਗਾ ਤੇ ਇਹ ਮੌਜੂਦਾ ਸਰਕਾਰ ਦੇ ਤਹਿਤ ਸੰਸਦਾ ਦਾ ਅੰਤਿਮ ਸੈਸ਼ਨ ਹੈ। ਸੈਸ਼ਨ ਦੀ ਸ਼ੁਰੂਆਤ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ...
National | January 31, 2019, 4:05 pmਇਹ ਹੈ ਪਾਕਿਸਤਾਨ ਦੀ ਪਹਿਲੀ ਸਿੱਖ ਪੱਤਰਕਾਰ ਮਨਮੀਤ ਕੌਰ, ਜਾਨ 'ਤੇ ਖੇਡ ਕੇ ਕਰਦੀ ਹੈ ਰਿਪੋਰਟਿੰਗ
(ਜਦੋਂ ਬੰਬ ਧਮਾਕੇ ਦੇ ਹਾਦਸਿਆਂ ਨੂੰ ਕਵਰ ਕਰਨ ਪਹੁੰਚਦੀ ਹਾਂ ਤਾਂ ਲੋਕ ਚਾਰੋਂ ਪਾਸੇਂ ਖਿਲਰੀਆਂ ਲਾਸ਼ਾਂ ਤੇ ਕੁਰਲਾਉਂਦੇ ਚਹਿਰਿਆਂ ਨੂੰ ਭੁਲਾ ਕੇ ਮੈਨੂੰ ਦੇਖਦੇ ਹਨ। ਆਵਾਜ਼ ਆਉਂਦੀ ਹੈ ਕਿ ਇੱਕ...
World | January 24, 2019, 5:01 pmਰਣਵੀਰ ਸਿੰਘ ਨਾਲ 1983 ਦੇ ਕ੍ਰਿਕਟ ਵਿਸ਼ਵ ਕੱਪ 'ਤੇ ਬਣਨ ਵਾਲੀ ਫ਼ਿਲਮ 'ਚ ਐਮੀ ਵਿਰਕ ਤੇਜ਼ ਗੇਂਦਬਾਜ਼ ਬਲਵਿੰਦਰ ਸੰਧੂ ਦਾ ਨਿਭਾਉਣਗੇ ਕਿਰਦਾਰ
ਬਾੱਲੀਵੁੱਡ ਵਿੱਚ ਸੰਨ 1983 ਦੇ ਕ੍ਰਿਕਟ ਵਲਰਡ ਕੱਪ ਉੱਤੇ ਜਲਦ ਫ਼ਿਲਮ ਆ ਰਹੀ ਹੈ ਜਿਸਦਾ ਨਾਮ '83 ਹੈ ਤੇ ਇਸਦੀ ਕਾਸਟ ਬਾਰੇ-ਬਾਰੇ ਹੌਲੀ-ਹੌਲੀ ਖੁਲਾਸੇ ਹੋ ਰਹੇ ਹਨ ਤੇ ਪੰਜਾਬੀ ਫ਼ਿਲਮ...
Films | January 23, 2019, 5:06 pmਗੁਰਸਿੱਖ ਮਾੱਡਲ ਰਹਿ ਚੁੱਕੀ ਹਰਦੀਪ ਕੌਰ ਖਾਲਸਾ ਨੂੰ ਉਸਦੇ ਪਤੀ ਨੇ ਉਸਦੀ ਦਸਤਾਰ ਉਤਾਰ ਕੇ ਕੁੱਟਿਆ, ਕੀਤੀ ਕੇਸਾਂ ਦੀ ਬੇਅਦਬੀ
ਅੰਮ੍ਰਿਤਸਰ ਦੀ ਹਰਦੀਪ ਕੌਰ ਖ਼ਾਲਸਾ ਕਿਸੇ ਪਹਿਚਾਣ ਦੀ ਮੁਹਤਾਜ ਨਹੀਂ ਹੈ, ਉਹ ਗੁਰਸਿੱਖ ਮਾੱਡਲ ਵੀ ਹੈ ਤੇ ਉਸਨੇ Proud To Be Sikh ਫ਼ਿਲਮ ਵਿੱਚ ਅਦਾਕਾਰੀ ਵੀ ਕੀਤੀ ਹੈ। ਪਰ ਪਿਛਲੇ...
Punjab | January 22, 2019, 2:01 pmWhatsapp ਦੀਆਂ ਇਹ 9 ਦਿਲਚਸਪ ਗੱਲਾਂ ਜਾਣ ਕੇ ਤੁਸੀਂ ਵੀ ਹੋਵੋਗੇ ਹੈਰਾਨ, ਬਦਲ ਜਾਵੇਗਾ Chat ਕਰਨ ਦਾ ਤਰੀਕਾ
Whatsapp ਦੀਆਂ ਇਹ 9 ਦਿਲਚਸਪ ਗੱਲਾਂ ਜਾਣ ਕੇ ਤੁਸੀਂ ਵੀ ਹੋਵੋਗੇ ਹੈਰਾਨ, ਬਦਲ ਜਾਵੇਗਾ Chat ਕਰਨ ਦਾ ਤਰੀਕਾ
Life | January 18, 2019, 1:49 pmBudget 2019: ਮੋਦੀ ਸਰਕਾਰ ਆਪਣੇ ਆਖਿਰੀ ਬਜਟ 'ਚ ਲੁਭਾਵੇਗੀ ਕਿਸਾਨਾਂ ਨੂੰ, ਕਿਰਾਏ 'ਤੇ ਮੁਹੱਈਆ ਕਰਵਾਏਗੀ ਟਰੈਕਟਰ ਤੇ ਹੋਰ ਖੇਤੀਬਾੜੀ ਸੰਦ
ਮੋਦੀ ਸਰਕਾਰ ਕਿਸਾਨਾਂ ਨੂੰ ਲੁਭਾਉਣ ਲਈ ਵੱਡਾ ਕਦਮ ਚੁੱਕ ਸਕਦੀ ਹੈ। ਸੀਐਨਬੀਸੀ-ਆਵਾਜ਼ ਦੇ ਮੁਤਾਬਕ ਸਰਕਾਰ ਕਿਸਾਨਾਂ ਨੂੰ ਟਰੈਕਟਰ, ਥਰੈਸਰ ਵਰਗੇ ਮਹਿੰਗੇ ਖੇਤੀਬਾੜੀ ਸੰਦ ਕਿਰਾਏ ਉੱਤੇ ਮੁਹੱਈਆ ਕਰਵਾ ਸਕਦੀ ਹੈ। ਇਸਦੇ...
National | January 16, 2019, 3:57 pmਗੁਰੂ ਗੋਬਿੰਦ ਸਿੰਘ ਜੀ ਦੇ 352ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਧਾਨ ਮੰਤਰੀ ਮੋਦੀ ਨੇ ਜਾਰੀ ਕੀਤੇ ਯਾਦਗਾਰੀ ਸਿੱਕੇ
ਦੇਸ਼ ਭਰ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 352ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਗੁਰੂ ਸਾਹਿਬ ਨੂੰ ਸਮਰਪਿਤ ਯਾਦਗਾਰੀ...
National | January 13, 2019, 1:13 pmਗੁ. ਪਟਨਾ ਸਾਹਿਬ ਤੇ ਪੀਰ ਖਜਾਵਰ ਸ਼ਾਹ ਦੀ ਦਰਗਾਹ ਦੀ ਸਾਂਝੀ ਕੰਧ ਸਾਰਿਆਂ ਨੂੰ ਦਿੰਦੀ ਹੈ ਏਕਤਾ ਦਾ ਸੁਨੇਹਾ
ਦੇਸ਼ ਭਰ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 352ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਭਾਰੀ ਗਿਣਤੀ ਵਿੱਚ ਸਿੱਖ ਸੰਗਤਾਂ ਨਤਮਸਤਕ ਹੋਣ ਪਹੁੰਚੀਆਂ ਹੋਈਆਂ...
Lifestyle/religion | January 12, 2019, 3:52 pm'High End Yaariyaan' ਦਾ ਟਰੇਲਰ ਹੋਇਆ ਜਾਰੀ, ਜੱਸੀ-ਨਿੰਜਾ ਤੇ ਬਾਵੇ ਦੀ ਦਿਲਚਸਪ ਦੋਸਤੀ ਆਈ ਨਜ਼ਰ
ਨਵੇਂ ਸਾਲ ਦੀ ਸ਼ੁਰੂਆਤ ਵਿੱਚ ਪੰਕਜ ਬੱਤਰਾ ਦੀ High End Yaariyaan ਪੰਜਾਬੀ ਫ਼ਿਲਮ ਦਾ ਟਰੇਲਰ ਰਿਲੀਜ਼ ਹੋ ਗਿਆ ਜਿਸ ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਨਿੰਜਾ, ਜੱਸੀ ਗਿੱਲ ਤੇ ਰਣਜੀਤ ਬਾਵਾ...
Films | January 11, 2019, 2:18 pmਕਰਤਾਰਪੁਰ ਲਾਂਘੇ ਸੰਬੰਧੀ ਬੈਠਕ 15 ਜਨਵਰੀ ਨੂੰ
ਗ੍ਰਹਿ ਮੰਤਰਾਲੇ ਵੱਲ਼ੋਂ ਕਰਤਾਰਪੁਰ ਲਾਂਘੇ ਨੂੰ ਲੈ ਕੇ ਬੈਠਕ ਬੁਲਾਈ ਗਈ ਹੈ ਜੋ ਕਿ 15 ਜਨਵਰੀ ਨੂੰ ਸ਼ਾਮ 3 ਵਜੇ ਹੋਣ ਜਾ ਰਹੀ ਹੈ। ਇਸ ਬੈਠਕ ਵਿੱਚ ਗ੍ਰਹਿ ਮੰਤਰੀ ਰਾਜਨਾਥ...
National | January 11, 2019, 1:56 pmਲੋਕਾਂ ਦੀ ਆਲੋਚਨਾ ਤੋਂ ਬਾਅਦ ਮੋਦੀ ਨੇ ਮੀਟਿੰਗ ਵਿੱਚ ਅਭਿਨੇਤਾਵਾਂ ਨਾਲ ਸ਼ਾਮਿਲ ਕੀਤੀਆਂ ਅਭਿਨੇਤਰੀਆਂ ਤੇ ਖਿੱਚਵਾਈ Selfie
19 ਦਿਸੰਬਰ ਨੂੰ ਫਿਲਮ ਅਭਿਨੇਤਾਵਾਂ, ਨਿਰਦੇਸ਼ਕਾਂ ਵੱਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੀਟਿੰਗ ਕੀਤੀ ਗਈ ਸੀ ਤੇ ਫ਼ਿਲਮ ਇੰਡਸਟਰੀ ਸੰਬੰਧੀ ਕਈ ਵਿਚਾਰ ਚਰਚਾਵਾਂ ਕੀਤੀਆਂ ਗਈਆਂ ਸਨ ਜਿਸ ਤੋਂ ਬਾਅਦ ਇਸ...
Films | January 10, 2019, 9:59 pmਲੱਖਾ ਸਿਧਾਣਾ ਨੇ ਸੁਰਜੀਤ ਪਾਤਰ ਨੂੰ ਦੋ-ਟੁੱਕ ਕਿਹਾ, 'ਪੰਜਾਬੀ ਭਾਸ਼ਾ ਲਈ ਕੰਮ ਕਰੋ, ਸਿਰਫ਼ ਬੰਦ ਦਰਵਾਜ਼ਿਆਂ ਅੰਦਰ ਕਾਨਫਰੰਸਾਂ ਕਰਕੇ ਕੁੱਝ ਨਹੀਂ ਹੋਣਾ'
ਲੱਖਾ ਸਿਧਾਣਾ ਹਮੇਸ਼ਾ ਸੁਰਖੀਆਂ ਵਿੱਚ ਰਹਿੰਦਾ ਹੈ, ਉਸਨੇ ਪੰਜਾਬ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਦਿਆਂ ਹਮੇਸ਼ਾ ਅੱਗੇ ਹੋ ਕੇ ਬੋਲਿਆ ਹੈ। ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਚੱਲ ਰਹੀ ਪੰਜਾਬੀ ਸਾਹਿਤ...
Punjab | January 10, 2019, 7:04 pmਪੰਜਾਬ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀਆਂ, 28 ਪ੍ਰਧਾਨਾਂ ਦੇ ਨਾਵਾਂ ਦਾ ਐਲਾਣ
ਪੰਜਾਬ ਕਾਂਗਰਸ ਵੱਲੋਂ ਜ਼ਿਲ੍ਹਾ ਪ੍ਰਧਾਨਾਂ ਦੀਆਂ ਨਿਯੁਕਤੀਆਂ ਕਰ ਦਿੱਤੀਆਂ ਗਈਆਂ ਜਿਨ੍ਹਾਂ ਵਿੱਚ 28 ਪ੍ਰਧਾਨਾਂ ਦੇ ਨਾਵਾਂ ਦਾ ਐਲਾਣ ਕੀਤਾ ਗਿਆ। ਇਨ੍ਹਾਂ ਵਿੱਚ ਸ਼ਹਿਰੀ ਤੇ ਦਿਹਾਤੀ ਦੋਵਾਂ ਦੇ ਪ੍ਰਧਾਨਾਂ ਦੇ ਨਾਮ...
Punjab | January 10, 2019, 6:26 pmਫੌਜ ਮੁਖੀ ਬਿਪਿਨ ਰਾਵਤ ਨੇ ਕਿਹਾ, 'Gay, Lesbian, Transgender ਲਈ ਫੌਜ ਵਿੱਚ ਕੋਈ ਥਾਂ ਨਹੀਂ'
ਇੱਕ ਪਾਸੇ ਭਾਰਤ ਦੀ ਉੱਚ ਅਦਾਲਤ ਸੁਪਰੀਮ ਕੋਰਟ ਵੱਲੋਂ ਐਲਜੀਬੀਟੀ ਸ਼੍ਰੇਣੀ ਨੂੰ ਵੀ ਆਮ ਲੋਕਾਂ ਵਾਂਗ ਹਰ ਇੱਕ ਖੇਤਰ ਵਿੱਚ ਬਰਾਬਰ ਦੇ ਅਧਿਕਾਰ ਤੇ ਕੰਮ ਕਰਨ ਦਾ ਹੱਕ ਦਿੱਤਾ ਗਿਆ...
| January 10, 2019, 5:21 pmਇਨ੍ਹਾਂ ਦੋ ਗੋਰਿਆਂ ਦੀ ਹੋ ਰਹੀ ਹੈ ਬੱਲੇ-ਬੱਲੇ, ਇੱਕ ਨੇ ਦਸਤਾਰ ਬੰਨ੍ਹ ਕੇ ਬੋਲੀ ਪੰਜਾਬੀ ਦੂਜੇ ਨੇ ਸੁਣਾਇਆ ਜਪੁਜੀ ਸਾਹਿਬ
ਅਕਸਰ ਅਸੀਂ ਸੋਚਦੇ ਹਾਂ ਕਿ ਸਾਡੀ ਭਾਸ਼ਾ ਪੰਜਾਬੀ, ਸਾਡਾ ਸੱਭਿਆਚਾਰ, ਸਾਡੀ ਗੁਰਬਾਣੀ ਸਿਰਫ਼ ਇੱਕ ਪੰਜਾਬੀ ਜਾਂ ਸਿੱਖ ਹੀ ਬੋਲ ਸਕਦਾ ਹੈ ਪਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ...
World | January 9, 2019, 6:40 pm