ਨਵਾਂਸ਼ਹਿਰ ਵਿੱਚ 10 ਮੁਹੱਲਾ ਕਲੀਨਿਕ ਦੀ ਹੋਈ ਸ਼ੁਰੂਆਤ
ਨਵਾਂਸ਼ਹਿਰ- ਨਵਾਂਸ਼ਹਿਰ ਵਿੱਚ 10 ਮੁਹੱਲਾ ਕਲੀਨਿਕ ਦੀ ਸ਼ੁਰੂਆਤ ਕੀਤੀ ਗਈ। ਆਪ ਆਗੂਆਂ ਵੱਲੋਂ ਵੱਖੋ-ਵੱਖ ਥਾਵਾਂ ਤੇ ਉਦਘਾਟਨ ਕੀਤਾ ਗਿਆ। ਬਲਾਚੋਰ ਦੇ ਪਿੰਡ ਸਾਹਿਬਾ ਵਿਖੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵੱਲੋਂ ਉਦਘਾਟਨ ਕੀਤਾ...
Punjab | January 28, 2023, 9:21 amਪਟਿਆਲਾ 'ਚ ਟੋਲ ਕਰਮਚਾਰੀਆਂ ਨੇ ਕੀਤਾ ਟੋਲ ਮੁਕਤ, ਜਾਣੋ ਵਜ੍ਹਾ
ਪਟਿਆਲਾ- ਟੋਲ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਮਾਣਾ ਪਟਿਆਲਾ ਸੜਕ ਦਾ ਟੋਲ 1 ਘੰਟੇ ਤੋਂ ਮੁਕਤ ਕੀਤਾ। ਕੰਪਨੀ ਦੇ ਮੈਨੇਜਰ ਨੇ ਕਿਹਾ ਹੈ ਕਿ ਟੋਲ ਦਾ ਸਾਰਾ ਪੈਸਾ ਲੋਕ...
ਪਟਿਆਲਾ | January 27, 2023, 6:24 pmਨਵਾਂਸ਼ਹਿਰ ਵਿੱਚ ਅਹੁਦਾ ਸੰਭਾਲਣ ਤੋਂ ਬਾਅਦ DC ਨੇ ਦਿੱਤਾ ਇਹ ਖਾਸ ਸੰਦੇਸ਼
ਨਵਾਂਸ਼ਹਿਰ- ਨਵਜੋਤ ਪਾਲ ਸਿੰਘ ਰੰਧਾਵਾ ਨੇ ਸ਼ਹੀਦ ਭਗਤ ਸਿੰਘ ਨਗਰ ਦੇ DC ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਖ਼ੂਨਦਾਨ ਕੀਤਾ। ਇਹੀ ਨਹੀਂ ਉਹਨਾਂ ਹੋਰਨਾਂ ਨੂੰ ਵੀ ਅਪੀਲ ਕੀਤੀ ਕਿ ਜੋ 45...
Punjab | January 27, 2023, 5:42 pmਹੁਸ਼ਿਆਰਪੁਰ ਵਿਖੇ ਮਨਾਇਆ ਗਿਆ ਗਣਤੰਤਰ ਦਿਵਸ, ਦੇਖੋ ਤਸਵੀਰਾਂ
ਹੁਸ਼ਿਆਰਪੁਰ- ਦਾਣਾ ਮੰਡੀ ਗੜ੍ਹਸ਼ੰਕਰ ਵਿਖੇ 74ਵਾਂ ਗਣਤੰਤਰ ਦਿਵਸ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਗਣਤੰਤਰ ਦਿਵਸ ਮੌਕੇ ਗੜ੍ਹਸ਼ੰਕਰ ਦੇ ਐਸ.ਡੀ.ਐਮ. ਪ੍ਰੀਤ ਇੰਦਰ ਸਿੰਘ ਵੱਲੋਂ ਤਿਰੰਗਾ ਝੰਡਾ ਲਹਿਰਾਇਆ ਗਿਆ। ਇਸ ਮੌਕੇ...
ਹੁਸ਼ਿਆਰਪੁਰ | January 27, 2023, 5:19 pmPathankot : ਦੇਖੋ ਪਠਾਨਕੋਟ 'ਚ ਗਣਤੰਤਰ ਦਿਵਸ ਦੀਆਂ ਖੂਬਸੂਰਤ ਤਸਵੀਰਾਂ
ਜਤਿਨ ਸ਼ਰਮਾ ਪਠਾਨਕੋਟ: ਪਠਾਨਕੋਟ (Pathankot) ਦੇ ਲਮੀਨੀ ਖੇਡ ਸਟੇਡੀਅਮ ਵਿਖੇ ਗਣਤੰਤਰ ਦਿਵਸ (Republic Day 2023) ਬੜੀ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਵਿੱਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪੁੱਜੇ, ਜਿਨ੍ਹਾਂ ਨੇ ਤਿਰੰਗਾ...
ਪਠਾਨਕੋਟ | January 27, 2023, 4:58 pmਨਵਾਂਸ਼ਹਿਰ 'ਚ ਅਨੋਖੇ ਤਰੀਕੇ ਨਾਲ ਮਨਾਇਆ ਗਿਆ ਗਣਤੰਤਰ ਦਿਵਸ
ਨਵਾਂਸ਼ਹਿਰ- ਦੇਸ਼ ਨੇ ਆਪਣਾ 74ਵਾਂ ਗਣਤੰਤਰ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ। ਜ਼ਿਲ੍ਹਾ ਨਵਾਂਸ਼ਹਿਰ ਦੇ ਆਈ.ਟੀ.ਆਈ ਗਰਾਊਂਡ ਵਿਖੇ ਗਣਤੰਤਰ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ...
Punjab | January 27, 2023, 4:47 pmਰੂਰਲ ਡਿਸਪੈਂਸਰੀਆਂ ਕੀਤੀਆਂ ਜਾ ਰਹੀਆਂ ਬੰਦ
ਕੁਨਾਲ ਧੂੜੀਆ ਲੰਬੀ- ਪੰਜਾਬ ਸਰਕਾਰ ਵੱਲੋ ਮੁਹੱਲਾ ਕਲੀਨਿਕ ਖੋਲੇ ਜਾਣ ਦੀ ਕੜੀ ਤਹਿਤ ਜ਼ਿਲ੍ਹਾਂ ਰੂਰਲ ਡਿਸਪੈਂਸਰੀਆ ਬੰਦ ਕਰਦਿਆ 16 ਆਮ ਆਦਮੀ ਮੁਹੱਲਾ ਕਲੀਨਿਕ ਖੋਲੇ ਜਾ ਰਹੇ ਹਨ। ਜਿਸ ਨਾਲ ਰੂਰਲ...
ਮੁਕਤਸਰ | January 27, 2023, 4:19 pmਬਠਿੰਡਾ ਵਿੱਚ ਖੁੱਲਣ ਜਾ ਰਹੇ ਮੁਹੱਲਾ ਕਲੀਨਕ, 27 ਜਨਵਰੀ ਨੂੰ ਹੋਵੇਗਾ ਉਦਘਾਟਨ
ਬਠਿੰਡਾ- ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਬਠਿੰਡਾ ਵਿੱਚ ਆਮ ਆਦਮੀ ਕਲੀਨਿਕ ਖੋਲੇ ਜਾ ਰਹੇ ਹਨ, ਇਸ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ ਅਤੇ 27...
ਬਠਿੰਡਾ | January 27, 2023, 4:03 pmਪਤਨੀ ਦੀ ਮੌਤ ਤੋਂ ਬਾਅਦ ਵੀ ਉਸ ਦੀ ਯਾਦ ਨੂੰ ਇੰਝ ਰੱਖਿਆ ਹੈ ਜ਼ਿੰਦਾ !
ਕਰਨ ਵਰਮਾ ਚੰਡੀਗੜ੍ਹ- ਜਿਵੇਂ ਸ਼ਾਹਜਹਾਨ ਨੇ ਆਪਣੀ ਪਤਨੀ ਦੀ ਯਾਦ ਵਿੱਚ ਤਾਜਮਹਲ ਬਣਾ ਦਿੱਤਾ ਸੀ। ਉਸ ਤਰ੍ਹਾਂ ਚੰਡੀਗੜ੍ਹ ਦੇ ਰਹਿਣ ਵਾਲੇ ਵਿਜੈ ਕੁਮਾਰ ਨੇ ਆਪਣੀ ਪਤਨੀ ਦੀ ਮੌਤ ਤੋਂ ਬਾਅਦ...
ਮੋਹਾਲੀ | January 27, 2023, 3:38 pmਮੋਹਾਲੀ 'ਚ ਹੋਣ ਜਾ ਰਿਹਾ ਹੈ ਸਾਲ ਦਾ ਪਹਿਲਾ ਵੱਡਾ ਮੈਰਾਥਨ
ਕਰਨ ਵਰਮਾ ਚੰਡੀਗੜ੍ਹ- ਰੀਅਲ ਅਸਟੇਟ ਖੇਤਰ ਵਿੱਚ ਜਾਣਿਆ-ਪਛਾਣਿਆ ਨਾਮ ਗਿਲਕੋ ਗਰੁੱਪ ਪੰਜਾਬ ਟ੍ਰਾਈਸਿਟੀ ਵਿੱਚ 'ਰਨ ਫਾਰ ਹੈਲਥ' ਮੈਰਾਥਨ ਦਾ ਆਯੋਜਨ ਕਰਨ ਜਾ ਰਿਹਾ ਹੈ। ਮੈਰਾਥਨ ਦਾ ਆਯੋਜਨ 5 ਫਰਵਰੀ ਨੂੰ...
ਮੋਹਾਲੀ | January 27, 2023, 2:39 pmਨਾਭਾ-ਭਾਦਸੋ ਰੋਡ ਹਾਦਸਿਆਂ ਨੂੰ ਦੇ ਰਿਹਾ ਸੱਦਾ
ਨਾਭਾ- ਨਾਭਾ 'ਚ ਸੜਕ 'ਤੇ ਪਏ ਖੱਡੇ ਪੰਜਾਬ ਸਰਕਾਰ ਨੂੰ ਸ਼ੀਸ਼ਾ ਵਿਖਾ ਰਹੇ ਹਨ। ਇਸ ਸੜਕ 'ਤੇ ਆਏ ਦਿਨ ਕੋਈ ਨਾਂ ਕੋਈ ਹਾਦਸਾ ਵਾਪਰ ਜਾਂਦਾ ਹੈ, ਪਰ ਨਾਂ ਹੀ ਅਜੇ...
ਪਟਿਆਲਾ | January 27, 2023, 2:20 pmਬੀ.ਬੀ.ਕੇ ਡੀ.ਏ.ਵੀ ਕਾਲਜ ਦੇ ਵਿਹੜੇ 'ਚ ਮਨਾਇਆ ਗਿਆ National Voters Day
ਨਿਤਿਸ਼ ਸਭਰਵਾਲ ਅੰਮ੍ਰਿਤਸਰ- ਐਸ.ਡੀ.ਐਮ ਹਰਪ੍ਰੀਤ ਸਿੰਘ ਨੇ ਅੰਮ੍ਰਿਤਸਰ ਵਿਖੇ ‘13ਵੇਂ ਰਾਸ਼ਟਰੀ ਵੋਟਰ ਦਿਵਸ’ ਮੌਕੇ ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਨੌਜਵਾਨਾਂ ਨੂੰ ਅਪੀਲ ਕੀਤੀ...
ਅੰਮ੍ਰਿਤਸਰ | January 27, 2023, 1:56 pmਲੁਧਿਆਣਾ ਦੇ ਪੁਲਿਸ ਕਰਮੀਆਂ ਨੂੰ ਮਿਲਿਆ ਤੋਹਫਾ, ਖ਼ੁਸ਼ੀ ਨਾਲ ਖਿੜੇ ਪੁਲਿਸ ਕਰਮੀਆਂ ਦੇ ਚਿਹਰੇ
ਸ਼ਿਵਮ ਮਹਾਜਨ ਲੁਧਿਆਣਾ- ਕਿਸੇ ਸ਼ਹਿਰ ਦੀ ਕਾਨੂੰਨ ਵਿਵਸਥਾ ਨੂੰ ਸੁਧਾਰਨ 'ਤੇ ਉਸ ਨੂੰ ਪਟਰੀ 'ਤੇ ਲਿਆਉਣ 'ਤੇ ਮਜ਼ਬੂਤ ਬਣਾਉਣ ਵਿਚ ਪੁਲਿਸ ਵਿਭਾਗ ਦਾ ਵੱਡਾ ਰੋਲ ਹੁੰਦਾ ਹੈ। ਅਜਿਹੀ ਉਦਾਹਰਣ ਲੁਧਿਆਣਾ...
ਲੁਧਿਆਣਾ | January 27, 2023, 1:33 pmਗੜ੍ਹਸ਼ੰਕਰ ਬਣਿਆ ਹਾਦਸਿਆਂ ਦਾ ਗੜ੍ਹ, ਮੀਂਹ ਕਾਰਨ ਹੋ ਰਹੇ ਹਨ ਸੜਕ ਹਾਦਸੇ
ਹੁਸ਼ਿਆਰਪੁਰ- ਹਾਦਸਿਆਂ ਦਾ ਗੜ੍ਹ ਬਣੀ ਗੜ੍ਹਸ਼ੰਕਰ ਤੋਂ ਨੰਗਲ ਰੋਡ ਦੀ ਸੜਕ ਅੱਜ ਥੋੜੇ ਜਿਹੇ ਮੀਂਹ ਦੇ ਕਾਰਨ ਛੱਪੜ ਦਾ ਰੂਪ ਧਾਰ ਚੁੱਕੀ ਹੈ। ਗੜ੍ਹਸ਼ੰਕਰ ਵਿੱਖੇ ਪਏ ਥੋੜ੍ਹੇ ਜਿਹੇ ਮੀਂਹ ਦੇ...
ਹੁਸ਼ਿਆਰਪੁਰ | January 27, 2023, 1:14 pmਬਾਜ਼ਾਰਾਂ ਵਿੱਚ I Love India ਦੀਆਂ ਪਤੰਗਾਂ ਬਣਿਆ ਖਿੱਚ ਦਾ ਕੇਂਦਰ
ਬਰਨਾਲਾ- ਸੁਤੰਤਰਤਾ ਦਿਵਸ ਅਤੇ ਬਸੰਤ ਪੰਚਮੀਂ ਇੱਕੋ ਦਿਨ ਜੋ ਤਿਉਹਾਰ ਦੀ ਖੁਸ਼ੀ ਨੂੰ ਦੁੱਗਣਾ ਕਰ ਦਿੱਤਾ। ਇਸ ਦੇ ਨਾਲ ਹੀ ਦੇਸ਼ ਭਗਤੀ, ਤਿਰੰਗੇ ਝੰਡੇ, ਆਈ ਲਵ ਇੰਡੀਆ ਦੀਆਂ ਢੇਰ ਸਾਰੀਆਂ...
ਬਠਿੰਡਾ | January 27, 2023, 12:53 pm