ਆਪ ਦੀ ਸਰਕਾਰ ਆਉਣ ਪਿੱਛੋਂ ਭਰਨ ਲੱਗਾ ਪੰਜਾਬ ਦਾ ਖਜ਼ਾਨਾ!, ਮਾਲੀਆ 'ਚ 30 ਫੀਸਦੀ ਵਾਧਾ
ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਦਾ ਖਜਾਨਾ ਭਰਨ ਲੱਗਾ ਹੈ। ਸਰਕਾਰ ਬਣਨ ਤੋਂ ਬਾਅਦ ਮਾਲ ਵਿਭਾਗ ਦੇ ਮਾਲੀਏ ਵਿਚ 30 ਫੀਸਦੀ ਦਾ ਵਾਧਾ ਹੋਇਆ ਹੈ। ਆਮ...
Punjab | May 25, 2022, 10:49 am'ਰੰਧਾਵਾ ਜੀ, ਮੰਤਰੀ ਵਾਲੀ ਗੱਡੀ ਵਾਪਸ ਕਰਕੇ ਜਾਵੋ',ਵਿਭਾਗ ਨੇ ਜਾਰੀ ਕੀਤਾ ਨੋਟਿਸ
ਟਰਾਂਸਪੋਰਟ ਵਿਭਾਗ ਪੰਜਾਬ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਨੋਟਿਸ ਜਾਰੀ ਕਰਕੇ ਕਿਹਾ ਹੈ ਕਿ ਕੈਬਨਿਟ ਰੈਂਕ ਵਾਲੀ ਗੱਡੀ ਵਾਪਸ ਕਰਨ ਦੀ ਖੇਚਲ ਕਰਨ। ਪੱਤਰ ਵਿਚ ਆਖਿਆ...
Punjab | April 27, 2022, 12:49 pmਪੰਜਾਬ ਦੇ ਲੋਕਾਂ ਲਈ ਛੇਤੀ ਹੋਵੇਗਾ ਮੁਫਤ ਬਿਜਲੀ ਦਾ ਐਲਾਨ, ਰਣਨੀਤੀ ਤਿਆਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁਪਹਿਰੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਹੈ। ਕੱਲ੍ਹ ਪੰਜਾਬ ਦੇ ਉੱਚ ਅਧਿਕਾਰੀਆਂ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਵੀ...
Punjab | April 12, 2022, 5:35 pmਕੇਜਰੀਵਾਲ ਹੱਥ ਪੰਜਾਬ ਦੀ ਵਾਗਡੋਰ, ਭਗਵੰਤ ਮਾਨ ਰਬੜ ਦੀ ਮੋਹਰ: ਕੈਪਟਨ
ਵਿਰੋਧੀ ਧਿਰਾਂ ਨੇ ਆਪ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਬਿਨਾਂ ਸੂਬੇ ਦੇ ਅਫਸਰਾਂ ਨਾਲ ਮੀਟਿੰਗ ਕਰਨ ਉਤੇ ਵੱਡੇ ਸਵਾਲ...
Punjab | April 12, 2022, 3:11 pmਪੰਜਾਬ ਫੋਨ ਕਰਕੇ ਪੁੱਛ ਲਿਓ, 20 ਦਿਨਾਂ 'ਚ ਭ੍ਰਿਸ਼ਟਾਚਾਰ ਖਤਮ ਕਰ ਦਿੱਤੈ: ਭਗਵੰਤ ਮਾਨ
ਹਿਮਾਚਲ ਪ੍ਰਦੇਸ਼ ਦੇ ਮੰਡੀ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੋਅ ਕੱਢਿਆ ਜਾ ਰਿਹਾ ਹੈ। ਇਸ ਦੌਰਾਨ ਭਗਵੰਤ ਮਾਨ ਨੇ ਸੰਬੋਧਨ...
Punjab | April 6, 2022, 5:39 pmਪੰਜਾਬ ਵਿਚ ਅਪਰਾਧਿਕ ਘਟਨਾਵਾਂ ਵਿਚ ਤਾਜ਼ਾ ਵਾਧਾ ਚਿੰਤਾਜਨਕ: ਕੈਪਟਨ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਦਿਨਾਂ ਵਿਚ ਵਾਪਰੀਆਂ ਕਤਲ ਤੇ ਅਪਰਾਧਿਕ ਘਟਨਾਵਾਂ ਉਤੇ ਚਿੰਤਾ ਜ਼ਾਹਿਰ ਕੀਤੀ ਹੈ। ਉਨ੍ਹਾਂ ਨੇ ਟਵੀਟ ਕੀਤਾ ਹੈ- 'ਪੰਜਾਬ ਵਿੱਚ ਹਿੰਸਾ...
Punjab | April 6, 2022, 5:40 pmਹਿਮਾਚਲ ਰੋਡ ਸ਼ੋਅ: ਇਕ ਮੌਕਾ ਦੇ ਦਿਓ, ਪਸੰਦ ਨਾ ਆਇਆ ਤਾਂ ਅਗਲੀ ਵਾਰ ਬਦਲ ਦੇਣਾ: ਕੇਜਰੀਵਾਲ
ਹਿਮਾਚਲ ਪ੍ਰਦੇਸ਼ ਦੇ ਮੰਡੀ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੋਅ ਕੱਢਿਆ ਜਾ ਰਿਹਾ ਹੈ। ਇਸ ਦੌਰਾਨ ਰੋਡ ਸ਼ੋਅ ਨੂੰ ਭਰਵਾਂ...
National | April 6, 2022, 5:42 pm'ਭ੍ਰਿਸ਼ਟਾਚਾਰ ਖਿਲਾਫ 1.50 ਲੱਖ ਸ਼ਿਕਾਇਤਾਂ 'ਚੋਂ ਸਿਰਫ 3 'ਤੇ ਕਾਰਵਾਈ, ਬਾਕੀਆਂ ਦਾ.
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਖਿਲਾਫ ਮੁਹਿੰਮ ਵਿੱਢਦਿਆਂ ਇਕ ਹੈਲਪਲਾਈਨ ਨੰਬਰ ਜਾਰੀ ਕੀਤਾ ਸੀ। ਇਸ ਪਿੱਛੋਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ...
Punjab | April 3, 2022, 3:33 pmਗੱਠਜੋੜ ਦੀਆਂ ਵਿਉਂਤਾਂ ਹੀ ਲਾਉਂਦਾ ਰਹਿ ਗਿਆ ਭਾਜਪਾ, ਅਕਾਲੀ ਦਲ ਤੇ ਕੈਪਟਨ ਧੜਾ
ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿਚ ਇਤਿਹਾਸ ਸਿਰਜਿਆ ਗਿਆ ਹੈ। ਆਮ ਆਦਮੀ ਪਾਰਟੀ ਨੇ ਸੂਬੇ ਦੀਆਂ ਰਵਾਇਤੀ ਧਿਰਾਂ (ਕਾਂਗਰਸ-ਅਕਾਲੀ ਦਲ) ਦਾ ਸਫਾਇਆ ਹੀ ਕਰ ਦਿੱਤਾ ਹੈ। ਪਿਛਲੇ ਕੁਝ ਦਿਨਾਂ...
Punjab | March 10, 2022, 6:30 pmਮੁੱਖ ਮੰਤਰੀ ਵਜੋਂ ਚੰਨੀ ਕੋਲ ਕਰੀਬ 100 ਦਿਨ, ਚੋਣ ਵਾਅਦੇ ਹੋਣਗੇ ਵੱਡੀ ਚੁਣੌਤੀ
ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਪੰਜਾਬ ਵਿਚ ਕਾਂਗਰਸ ਸਾਹਮਣੇ ਇਸ ਸਮੇਂ ਸਭ ਤੋਂ ਵੱਡੀ ਚੁਣੌਤੀ ਪਿਛਲੀਆਂ ਵਿਧਾਨ ਸਭਾ ਚੋਣਾਂ ਸਮੇਂ ਕੀਤੇ ਵਾਅਦਿਆਂ...
Punjab | September 20, 2021, 12:15 pm2022: ਸਿਆਸੀ ਵਿਰੋਧੀਆਂ ਉਤੇ ਭਾਰੂ ਪੈ ਸਕਦੀ ਹੈ ਕਾਂਗਰਸ ਦੀ ਦਲਿੱਤ ਵੋਟਾਂ ਬਾਰੇ ਰਣਨੀਤੀ
ਕਾਂਗਰਸ ਹਾਈ ਕਮਾਨ ਵੱਲੋਂ ਪੰਜਾਬ ਲਈ ਦਲਿੱਤ ਮੁੱਖ ਮੰਤਰੀ ਬਣਾ ਕੇ ਅਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ ਬਾਰੇ ਵਿਰੋਧੀ ਧਿਰਾਂ ਦੀ ਦਲਿੱਤ ਵੋਟਾਂ ਬਾਰੇ ਰਣਨੀਤੀ ਨੂੰ ਵੰਗਾਰਿਆ ਹੈ। ਭਾਜਪਾ ਨੇ ਪਹਿਲਾਂ...
Punjab | September 20, 2021, 11:58 amਕੈਪਟਨ ਦੇ ਪਾਰਟੀ ਨਾਲੋਂ ਵੱਖਰੇ ਸੁਰ! ਜਲ੍ਹਿਆਂਵਾਲੇ ਬਾਗ ਤੇ ਕਿਸਾਨ ਅੰਦੋਲਨ ਬਾਰੇ ਬਿਆਨ.
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੇ ਆਰਥਿਕ ਨੁਕਸਾਨ ਦਾ ਵਾਸਤਾ ਪਾ ਕੇ ਅੰਦੋਲਨ ਦਾ ਰਾਹ ਦਿੱਲੀ ਵੱਲ ਮੋੜਨ ਦੇ ਬਿਆਨ ਪਿੱਛੋਂ ਨਵੀਂ ਚਰਚਾ ਛਿੜ ਗਈ ਹੈ।...
Punjab | September 14, 2021, 5:44 pmਕੌਂਸਲ ਚੋਣਾਂ: 1212 ਸੀਟਾਂ 'ਤੇ ਉਮੀਦਵਾਰ ਹੀ ਖੜ੍ਹੇ ਨਹੀਂ ਕਰ ਸਕੀ BJP, ਕਈ ਨੇਤਾਵਾਂ ਨੇ
ਪੰਜਾਬ ਵਿਚ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ (Municipal Council and Nagar Panchayat election) ਵਿੱਚ ਲਗਾਤਾਰ ਹੋ ਰਹੇ ਵਿਰੋਧ ਕਾਰਨ ਭਾਜਪਾ 2215 ਵਿੱਚੋਂ 1212 ਵਾਰਡਾਂ ਵਿੱਚ ਉਮੀਦਵਾਰ ਹੀ ਖੜ੍ਹੇ ਨਹੀਂ...
Punjab | February 10, 2021, 4:43 pmਕੈਪਟਨ ਨੇ ਗੁਰਪਤਵੰਤ ਪੰਨੂੰ ਨੂੰ ਵੰਗਾਰਿਆ, ਕਿਹਾ-ਹਿੰਮਤ ਹੈ ਤਾਂ ਪੰਜਾਬ ਵੜ ਕੇ ਵਿਖਾਵੇ..
ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂੰ ਦੀਆਂ ਪੰਜਾਬ ਵਿੱਚ ਲੋਕਾਂ ਨੂੰ ਭੜਕਾਉਣ ਅਤੇ ਗੜਬੜੀ ਪੈਦਾ ਕਰਨ ਕੋਸ਼ਿਸ਼ਾਂ ’ਤੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਕਿਸੇ ਵੀ ਵਿਦੇਸ਼ੀ ਅਨਸਰ ਨੂੰ...
Punjab | May 31, 2020, 5:19 pm'ਮੋਦੀ ਆਰਤੀ' ਤੋਂ ਬਾਅਦ ਹੁਣ ਮੋਦੀ ਦੀ ਮੂਰਤੀ ਲਾਉਣ ਦੀ ਤਿਆਰੀ 'ਚ BJP ਵਿਧਾਇਕ...
ਉਤਰਾਖੰਡ ਵਿੱਚ, ਸੱਤਾਧਾਰੀ ਭਾਜਪਾ ਅਤੇ ਵਿਰੋਧੀ ਧਿਰ ਕਾਂਗਰਸ ਦੇ ਆਗੂ ਆਹਮੋ-ਸਾਹਮਣੇ ਹਨ। ਇਸ ਵਿਵਾਦ ਦਾ ਕਾਰਨ ਹੈ 'ਮੋਦੀ ਆਰਤੀ '। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮਾਂ ਦੀ ਪ੍ਰਸ਼ੰਸਾ ਵਿੱਚ ਲਿਖੀ...
National | May 24, 2020, 9:04 pm