FIR 'ਚ ਮਜੀਠੀਆ ਖ਼ਿਲਾਫ ਲੱਗੇ ਇਹ ਵੱਡੇ ਇਲਜ਼ਾਮ, ਕਿਸੇ ਵੇਲੇ ਹੋ ਸਕਦੀ ਗ੍ਰਿਫ਼ਤਾਰੀ, ਜਾਣੋ
ਮੁਹਾਲੀ: ਬਿਊਰੋ ਆਫ ਇਨਵੈਸਟੀਗੇਸ਼ਨ ਨੇ ਡਰੱਗਜ਼ ਮਾਮਲੇ ਦੀ ਜਾਂਚ ਪੂਰੀ ਕਰਨ ਤੋਂ ਬਾਅਦ ਸਾਬਕਾ ਅਕਾਲੀ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਖਿਲਾਫ ਨਵਾਂ ਮਾਮਲਾ ਦਰਜ ਕੀਤਾ ਹੈ। ਮਜੀਠੀਆ ਖ਼ਿਲਾਫ਼ ਐਨਡੀਪੀਐਸ ਦੀ ਧਾਰਾ...
Punjab | December 21, 2021, 4:25 pmZirakpur : ਇਸ ਪੌਸ਼ ਬਜਾਰ 'ਚੋਂ ਫਾਸਟ ਫੂਡ ਖਾਣ ਤੋਂ ਪਹਿਲਾਂ ਸਾਵਧਾਨ! ਜਾਣੋ ਮਾਮਲਾ
ਮਨੋਜ ਰਾਠੀ ਚੰਡੀਗੜ੍ਹ : ਸਾਵਧਾਨੀ ! ਜੇਕਰ ਤੁਸੀਂ ਜ਼ੀਰਕਪੁਰ ਦੇ ਸਭ ਤੋਂ ਪੌਸ਼ ਬਜ਼ਾਰ(posh market of Zirakpur) ਵੀਆਈਪੀ ਰੋਡ 'ਤੇ ਕਿਸੇ ਵੀ ਫਾਸਟ ਫੂਡ ਤੋਂ ਖਾਣ-ਪੀਣ ਦਾ ਸਮਾਨ ਖਰੀਦ ਰਹੇ...
Punjab | December 20, 2021, 3:17 pmChandigarh: ਟ੍ਰਾਈਬ ਇੰਡੀਆ ਸਟੋਰ ‘ਚ ਖਰੀਦਦਾਰੀ ਲਈ ਆਈ ਤਿੰਨ ਔਰਤਾਂ ਨੇ ਕੀਤੀ ਚੋਰੀ
ਚੰਡੀਗੜ੍ਹ ਦੇ ਸੈਕਟਰ-30-ਸੀ ਸਥਿਤ ਭਾਰਤ ਸਰਕਾਰ ਦੇ ਟ੍ਰਾਈਬਜ਼ ਇੰਡੀਆ ਸਟੋਰ ਵਿੱਚ ਗਾਹਕ ਬਣ ਕੇ ਦਾਖ਼ਲ ਹੋਈਆਂ ਤਿੰਨ ਔਰਤਾਂ ਵੱਲੋਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਔਰਤਾਂ ਨੇ ਸਟੋਰ...
Punjab | December 17, 2021, 9:31 pmਸੜਕ ਦੁਰਘਟਨਾ 'ਚ 4 ਮਹੀਨੇ ਦੇ ਬੱਚੇ ਸਣੇ 4 ਲੋਕਾਂ ਦੀ ਮੌਤ, ਕੈਨੇਡਾ ਤੋਂ ਆਇਆ ਸੀ ਪਰਿਵਾਰ
ਮੋਹਾਲੀ (Punjab News) : ਡੇਰਾਬੱਸੀ (Derabassi Police) ਥਾਣੇ ਅਧੀਨ ਪੈਂਦੇ ਪਿੰਡ ਜਨੇਤਪੁਰ ਨੇੜੇ ਡੇਰਾਬੱਸੀ ਨੈਸ਼ਨਲ ਹਾਈਵੇ 'ਤੇ ਚੰਡੀਗੜ੍ਹ (Chandigarh) ਸਾਈਡ ਤੋਂ ਆ ਰਹੀ ਹਰਿਆਣਾ ਨੰਬਰ ਦੀ ਸਵਿਫਟ ਕਾਰ ਡਿਵਾਈਡਰ ਤੋੜ ਕੇ...
Punjab | December 17, 2021, 11:20 amਸੜਕ ਹਾਦਸੇ ਵਿੱਚ 18 ਸਾਲਾ ਨੌਜਵਾਨ ਦੀ ਮੌਤ
ਜ਼ੀਰਕਪੁਰ - ਲਾਲੜੂ ਥਾਣਾ ਅਧੀਨ ਪੈਂਦੇ ਲਹਲੀ ਟੀ-ਪੁਆਇੰਟ 'ਤੇ ਵਾਪਰੇ ਸੜਕ ਹਾਦਸੇ 'ਚ 18 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਰੋਹਿਤ ਕੁਮਾਰ ਉਰਫ਼ ਮੋਹਿਤ ਵਜੋਂ ਹੋਈ...
Punjab | December 16, 2021, 1:44 pmMohali: 39 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਇੱਕ ਗ੍ਰਿਫਤਾਰ
ਮੋਹਾਲੀ ਦੇ ਬਲੌਂਗੀ ਥਾਣਾ ਪੁਲਿਸ ਨੇ 39 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਮੋਨੀ ਵਾਸੀ ਮਕਾਨ ਨੰਬਰ-1169, ਗਲੀ ਨੰਬਰ-1, ਗੁਲਾਬਗੜ੍ਹ...
Punjab | December 15, 2021, 12:18 pmMohali: 20 ਲੱਖ ਦੀ ਠੱਗੀ ਦੇ ਮਾਮਲੇ 'ਚ ਸਾਬਕਾ ਬੈਂਕ ਮੈਨੇਜਰ ਗ੍ਰਿਫਤਾਰ
ਮਨੋਜ ਰਾਠੀ ਮੋਹਾਲੀ : ਸੋਹਾਣਾ ਥਾਣੇ ਦੀ ਪੁਲਿਸ ਨੇ 20 ਲੱਖ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਇੱਕ ਸਾਬਕਾ ਬੈਂਕ ਮੈਨੇਜਰ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਦੋਸ਼ੀ ਦੀ...
Punjab | December 15, 2021, 10:06 amChandigarh: ਪੁਲਿਸ ਅਧਿਕਾਰੀ ਦੇ ਘਰ ਨੂੰ ਲੱਗੀ ਅੱਗ, ਸੜ ਕੇ ਸਭ ਕੁੱਝ ਸੁਆਹ..
ਮਨੋਜ ਰਾਠੀ ਚੰਡੀਗੜ੍ਹ: ਸੈਕਟਰ 26 ਪੁਲੀਸ ਲਾਈਨਜ਼ ਦੇ ਮਕਾਨ ਨੰਬਰ 154 ਵਿੱਚ ਰਹਿੰਦੇ ਚੰਡੀਗੜ੍ਹ ਪੁਲੀਸ ਅਧਿਕਾਰੀ ਹਵਾ ਸਿੰਘ ਦੇ ਘਰ ਨੂੰ ਅੱਗ ਲੱਗਣ ਕਾਰਨ ਸਭ ਕੁਝ ਸੁਆਹ ਹੋ ਗਿਆ। ਹਵਾ...
Punjab | December 14, 2021, 2:38 pmਸਾਵਧਾਨ! ਜ਼ੀਰਕਪੁਰ ਵਾਸੀਓ, ਕੈਮੀਕਲ ਯੁਕਤ ਪਾਣੀ ਨਾਲ ਧੋ ਕੇ ਵੇਚੀਆਂ ਜਾ ਰਹੀਆਂ ਹਨ ਸਬਜ਼ੀਆਂ
ਮੋਹਾਲੀ: ਜ਼ੀਰਕਪੁਰ ਅਤੇ ਡੇਰਾਬੱਸੀ ਸ਼ਹਿਰ ਦੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ, ਕਿਉਂਕਿ ਮੰਡੀ ਵਿੱਚ ਵਿਕਣ ਵਾਲੀਆਂ ਸਬਜ਼ੀਆਂ (Vegetables) ਨੂੰ ਗੰਦੇ ਪਾਣੀ (Dirty water) ਵਿੱਚ ਧੋ ਕੇ ਵੇਚਿਆ ਜਾ ਰਿਹਾ...
Punjab | December 7, 2021, 3:49 pmਦੱਖਣੀ ਅਫ਼ਰੀਕਾ ਤੋਂ ਆਈ ਔਰਤ ਕੁਆਰੰਟੀਨ ਨਿਯਮ ਤੋੜ ਹੋਟਲ ਪੁੱਜੀ, FIR ਦਰਜ
ਚੰਡੀਗੜ੍ਹ- ਦੱਖਣੀ ਅਫਰੀਕਾ ਤੋਂ ਦੋ ਦਿਨ ਪਹਿਲਾਂ ਚੰਡੀਗੜ੍ਹ ਪਰਤੀ ਇਕ ਔਰਤ ਕਥਿਤ ਤੌਰ ’ਤੇ ਘਰੇਲੂ ਕੁਆਰੰਟੀਨ ਦੇ ਨਿਯਮਾਂ ਨੂੰ ਤੋੜ ਕੇ ਪੰਜ ਤਾਰਾ ਹੋਟਲ ਵਿਚ ਚਲੀ ਗਈ। ਇਸ ਤੋਂ ਬਾਅਦ,...
Punjab | December 4, 2021, 12:33 pmਕੋਰੋਨਾ ਦੇ ਨਵੇਂ ਵੈਰੀਐਂਟ ਨੂੰ ਲੈਕੇ ਪ੍ਰਸ਼ਾਸਨ ਸਖਤ, ਬਿਨਾ ਮਾਸਕ ਵਾਲਿਆਂ ਦੇ ਕੱਟੇ ਚਲਾਨ
ਚੰਡੀਗੜ੍ਹ- ਭਾਰਤ ਵਿੱਚ ਕਰੋਨਾ ਦੇ ਨਵੇਂ ਵੈਰੀਐਂਟ ਓਮਿਕਰੋਨ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਾਰੀਆਂ ਰਾਜ ਸਰਕਾਰਾਂ ਕਰੋਨਾ ਦੀ ਸੰਭਾਵਿਤ ਤੀਜੀ ਲਹਿਰ ਨਾਲ ਨਜਿੱਠਣ ਦੇ ਦਾਅਵੇ ਕਰ ਰਹੀਆਂ ਹਨ। ਚੰਡੀਗੜ੍ਹ...
Punjab | December 3, 2021, 9:00 pmMohali : ਏਅਰਪੋਰਟ ਰੋਡ ਨੇੜੇ ਤੇਜ਼ ਰਫਤਾਰ ਕਾਰ ਦੀ ਟੱਕਰ ਕਾਰਨ ਬਾਈਕ ਸਵਾਰ ਦੀ ਮੌਤ
ਮਨੋਜ ਰਾਠੀ ਮੁਹਾਲੀ : ਏਅਰਪੋਰਟ ਰੋਡ ਨੇੜੇ ਇਕ ਤੇਜ਼ ਰਫਤਾਰ ਦਿੱਲੀ ਨੰਬਰ ਕਾਰ ਨੇ ਬਾਈਕ 'ਤੇ ਜਾ ਰਹੇ ਵਿਅਕਤੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਬਾਈਕ ਚਾਲਕ ਹਵਾ ਵਿੱਚ...
Punjab | December 3, 2021, 8:36 amMohali- 25 ਸਾਲਾ ਨੌਜਵਾਨ ਨੇ ਠੇਕੇਦਾਰ ਤੋਂ ਤੰਗ ਆ ਕੇ ਕੀਤੀ ਖੁਦਕੁਸ਼ੀ
ਮੋਹਾਲੀ ਦੇ ਬਲੌਂਗੀ ਵਿੱਚ ਇੱਕ 25 ਸਾਲਾ ਦਿਹਾੜੀਦਾਰ ਵਿਅਕਤੀ ਨੇ ਠੇਕੇਦਾਰ ਵੱਲੋਂ ਮਜ਼ਦੂਰੀ ਨਾ ਦੇਣ ਤੋਂ ਤੰਗ ਆ ਕੇ ਨਵੀਂ ਬਣੀ ਇਮਾਰਤ ਦੀ ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ...
Punjab | December 1, 2021, 1:35 pmAccident: ਸੈਰ ਕਰਨ ਨਿਕਲੇ ਨੌਜਵਾਨ ਨੂੰ ਤੇਜ਼ ਰਫ਼ਤਾਰ ਕਾਰ ਨੇ ਦਰੜਿਆ, ਹੋਈ ਮੌਤ, 1 ਜ਼ਖ਼ਮੀ
ਮੋਹਾਲੀ: ਜ਼ੀਰਕਪੁਰ (Zirakpur) ਦੇ ਢਕੌਲੀ ਥਾਣੇ ਨਜ਼ਦੀਕ ਪੰਚਕੂਲਾ ਹਾਈਵੇਅ 'ਤੇ ਮਮਤਾ ਇਨਕਲੇਵ ਸਾਹਮਣੇ ਸਵੇਰੇ ਪੈਦਲ ਜਾ ਰਹੇ ਦੋ ਨੌਜਵਾਨਾਂ ਨੂੰ ਤੇਜ਼ ਰਫਤਾਰ ਵਾਹਨ ਨੇ ਟੱਕਰ ਮਾਰ (Accident) ਦਿੱਤੀ। ਦੋਵਾਂ ਜ਼ਖ਼ਮੀਆਂ ਨੂੰ...
Punjab | November 29, 2021, 3:20 pmਸਿੱਧੂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਮੇਰੇ ਖਿਲਾਫ ਕਾਰਵਾਈ ਕਰਕੇ ਦਿਖਾਉਣ: ਮਜੀਠਿਆ
ਚੰਡੀਗੜ੍ਹ: ਜਿੱਥੇ ਈਟੀਟੀ ਪਾਸ ਬੇਰੁਜ਼ਗਾਰ ਨੌਜਵਾਨ ਮੋਬਾਈਲ ਟਾਵਰ 'ਤੇ ਚੜ੍ਹਿਆ ਹੋਇਆ ਹੈ, ਉਸ ਦੇ ਬਿਲਕੁਲ ਸਾਹਮਣੇ ਹੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੀ ਸਰਕਾਰੀ ਰਿਹਾਇਸ਼ ਹੈ। ਇਸ ਮੌਕੇ...
Punjab | November 27, 2021, 2:37 pm