Chandigarh: ਭਾਜਪਾ ਨੇ ਨਗਰ ਨਿਗਮ ਚੋਣਾਂ ਲਈ ਸ਼ੁਰੂ ਕੀਤੀ ਚੋਣ ਮੁਹਿੰਮ
ਚੰਡੀਗੜ੍ਹ: ਚੰਡੀਗੜ੍ਹ ਦੀਆਂ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਅੱਜ ਭਾਜਪਾ ਐਮ.ਸੀ.ਚੋਣਾਂ ਨੂੰ ਲੈ ਕੇ ਇੱਕ ਨਵਾਂ ਪ੍ਰੋਗਰਾਮ ਸ਼ੁਰੂਆਤ ਕੀਤੀ, ਜਿਸ...
Punjab | November 25, 2021, 6:22 pmਚੰਡੀਗੜ੍ਹ 'ਚ ਬਦਮਾਸ਼ ਨੂੰ ਫੜਨ ਆਏ ਪੁਲਿਸ ਮੁਲਾਜ਼ਮ ਨੂੰ ਮਾਰੀ ਗੋਲੀ
ਮਨੋਜ ਰਾਠੀ ਚੰਡੀਗੜ੍ਹ : ਚੰਡੀਗੜ੍ਹ ਦੇ ਇੰਡਸਟਰੀ ਏਰੀਆ MW ਥਾਣਾ ਖੇਤਰ 'ਚ ਉਸ ਸਮੇਂ ਹਫੜਾ-ਦਫੜੀ ਦਾ ਮਾਹੌਲ ਬਣ ਗਿਆ, ਜਦੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਕਾਬੂ...
Punjab | November 24, 2021, 8:58 amਪਹਿਲਾਂ ਨੌਜਵਾਨ ਦੇ ਸਿਰ ‘ਚ ਮਾਰੀ ਰੌਡ, ਫ਼ਿਰ ਬਾਈਕ ਤੇ ਪਰਸ ਲੈ ਹੋਏ ਰਫ਼ੂਚੱਕਰ
ਮਨੋਜ ਰਾਠੀ, ਮੋਹਾਲੀ: ਸ਼ਹਿਰ ‘ਚ ਇੰਨੀਂ ਦਿਨੀਂ ਚੋਰਾਂ ਤੇ ਲੁੱਟਾਂ ਖੋਹਾਂ ਕਰਨ ਵਾਲੇ ਬਦਮਾਸ਼ਾਂ ਦੇ ਹੌਸਲੇ ਬੁਲੰਦ ਹਨ। ਜਿਸ ਕਾਰਨ ਸ਼ਹਿਰ ਵਾਸੀਆਂ ‘ਚ ਦਹਿਸ਼ਤ ਦਾ ਮਾਹੌਲ ਹੈ। ਤਾਜ਼ਾ ਵਾਰਦਾਤ ਸਾਹਮਣੇ...
Punjab | November 23, 2021, 8:10 pmਚੰਡੀਗੜ੍ਹ ਨਗਰ ਨਿਗਮ ਚੋਣਾਂ ਦਾ ਐਲਾਨ, 24 ਦਸੰਬਰ ਨੂੰ ਪੈਣਗੀਆਂ ਵੋਟਾਂ
ਚੰਡੀਗੜ੍ਹ ਨਗਰ ਨਿਗਮ ਚੋਣਾਂ ਦਾ ਐਲਾਨ ਹੋ ਗਿਆ ਹੈ। ਚੰਡੀਗੜ੍ਹ ਨਗਰ ਨਿਗਮ ਲਈ 24 ਦਸੰਬਰ ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 27 ਦਸੰਬਰ ਨੂੰ ਹੋਵੇਗੀ। ਨਾਮਜ਼ਦਗੀਆਂ 27 ਨਵੰਬਰ ਤੋਂ...
Punjab | November 22, 2021, 1:08 pmਜ਼ੀਰਕਪੁਰ ਪੁਲਿਸ ਵੱਲੋਂ ਤਿੰਨ ਵੱਖ-ਵੱਖ ਮਾਮਲਿਆ ‘ਚ 6 ਮੁਲਜ਼ਮ ਗ੍ਰਿਫ਼ਤਾਰ
ਮੋਹਾਲੀ ਜ਼ਿਲ੍ਹੇ ਦੇ ਜ਼ੀਰਕਪੁਰ ਥਾਣਾ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਵਿਸ਼ੇਸ਼ ਮੁਹਿੰਮ ਦੌਰਾਨ ਤਿੰਨ ਵੱਖ-ਵੱਖ ਦੇਸ਼ਾਂ ਦੇ ਕੁੱਲ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਵਿੱਚ...
ਮੋਹਾਲੀ | November 20, 2021, 9:34 pmਅਣਪਛਾਤਿਆਂ ਵੱਲੋਂ ਘਰ ਦੇ ਬਾਹਰ ਖੜੀ ਐਕਟਿਵਾ ‘ਚ ਭੰਨਤੋੜ, ਵਾਰਦਾਤ ਸੀਸੀਟੀਵੀ ‘ਚ ਕੈਦ
ਚੰਡੀਗੜ੍ਹ: ਸਿਟੀ ਬਿਊਟੀਫੁੱਲ 'ਚ ਬਦਮਾਸ਼ਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਨ੍ਹਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਰਿਹਾ, ਇਹ ਬਦਮਾਸ਼ ਬੇਖੌਫ ਹੋ ਕੇ ਆਉਂਦੇ ਹਨ ਅਤੇ ਵਾਰਦਾਤ...
Punjab/chandigarh | November 20, 2021, 9:20 pmChandigarh: 49 ਸਾਲਾ ਵਿਅਕਤੀ ਨੇ ਕੀਤਾ ਸੁਸਾਈਡ, ਤਿੰਨ ਦਿਨਾਂ ਤੋਂ ਲਾਪਤਾ ਸੀ
ਚੰਡੀਗੜ੍ਹ- ਚੰਡੀਗੜ੍ਹ ਸੈਕਟਰ 19 ਦੇ ਮਕਾਨ ਨੰਬਰ 1376 ਵਿੱਚ ਕੰਮ ਕਰਦੇ 49 ਸਾਲਾ ਰਾਮ ਪਾਲ ਨੇ ਸਰਵੈਂਟ ਕੁਆਰਟਰ ਵਿੱਚ ਪੱਖੇ ਦੀ ਹੁੱਕ ਨਾਲ ਰੱਸੀ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ...
Punjab | November 20, 2021, 1:32 pmਪ੍ਰਧਾਨ ਮੰਤਰੀ ਦੇ ਫੈਸਲੇ ਕਾਰਨ ਦੇਸ਼ ਦੇ ਆਮ ਕਿਸਾਨ 'ਚ ਖੁਸ਼ੀ ਦੀ ਲਹਿਰ : ਤਾਵੜੇ
ਚੰਡੀਗੜ- ਗੁਰਪੁਰਬ ਦੇ ਸ਼ੁਭ ਮੌਕੇ 'ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਖੇਤੀ ਕਾਨੂੰਨ ਦੇ ਵਾਪਸੀ ਐਲਾਨ ਤੋਂ ਬਾਅਦ ਜਿੱਥੇ ਕਿਸਾਨਾਂ 'ਚ ਖੁਸ਼ੀ ਦਾ ਆਲਮ ਹੈ, ਉੱਥੇ ਹੀ ਭਾਜਪਾ ਆਗੂਆਂ ਦਾ...
Punjab | November 19, 2021, 8:47 pmਮੋਹਾਲੀ ’ਚ DIG ਦੇ ਰੀਡਰ ਦੀ 25ਵੀਂ ਮੰਜ਼ਿਲ ਤੋਂ ਡਿੱਗ ਕੇ ਸ਼ੱਕੀ ਹਾਲਤ 'ਚ ਮੌਤ
ਮਨੋਜ ਰਾਠੀ ਮੋਹਾਲੀ : ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਦੇ ਡੀਆਈਜੀ ਰਾਮਪਾਲ ਰਾਣਾ ਦੇ ਰੀਡਰ ਅਜੈ ਸ਼ਰਮਾ ਦੀ ਏ.ਟੀ.ਐੱਸ. ਸੁਸਾਇਟੀ ਬਲੌਂਗੀ ਦੀ 25ਵੀਂ ਮੰਜ਼ਿਲ ਤੋਂ ਡਿੱਗ ਕੇ ਸ਼ੱਕੀ ਹਾਲਤ...
Punjab | November 18, 2021, 10:24 amਭਾਜਪਾ ਯੁਵਾ ਮੋਰਚੇ ਵੱਲੋਂ ਸੂਬਾ ਪੱਧਰੀ ਟੀਮ ਦਾ ਵਿਸਤਾਰ, ਵੇਖੋ ਨਿਯੁਕਤੀਆਂ ਦੀ ਸੂਚੀ
ਚੰਡੀਗੜ੍ਹ: ਆਗਾਮੀ ਵਿਧਾਨ ਸਭਾ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਵੱਲੋਂ ਪਾਰਟੀ ਦੇ ਯੁਵਾ ਮੋਰਚੇ ਵਿੱਚ ਵਿਸਤਾਰ ਕੀਤਾ ਗਿਆ ਹੈ। ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਸੰਗਠਨ ਜਨਰਲ ਸਕੱਤਰ ਦਿਨੇਸ਼ ਕੁਮਾਰ...
Punjab | November 16, 2021, 5:19 pmਚੰਡੀਗੜ੍ਹ: 2 ਹਜ਼ਾਰ ਦੇ ਲੈਣ-ਦੇਣ ਪਿੱਛੇ ਦੋਸਤ ਨੇ ਦੋਸਤ ਦਾ ਕੀਤਾ ਕਤਲ, ਮੁਲਜ਼ਮ ਫਰਾਰ
ਚੰਡੀਗੜ੍ਹ ਦੇ ਸੈਕਟਰ-32 'ਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਦੋ ਨੌਜਵਾਨਾਂ 'ਚ ਵਿਚਾਲੇ ਝਗੜਾ ਸ਼ੁਰੂ ਹੋ ਗਿਆ। ਦੇਖਦੇ ਹੀ ਦੇਖਦੇ ਸੈਕਟਰ-32 ਦੇ ਰਹਿਣ ਵਾਲੇ ਅਭੀ (20) ਨੇ ਆਪਣੇ ਦੋਸਤ...
Punjab | November 15, 2021, 9:00 amChandigarh: ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਦੋਸਤ ਵੱਲੋਂ ਨੌਜਵਾਨ ਦਾ ਕਤਲ
ਚੰਡੀਗੜ੍ਹ- ਚੰਡੀਗੜ੍ਹ ਵਿਖੇ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਚੰਡੀਗੜ੍ਹ ਦੇ ਰੇਲਵੇ ਸਟੇਸ਼ਨ ਦੇ ਸਾਹਮਣੇ ਪਿੰਡ ਦੜਵਾ ਵਿਖੇ ਦੇਰ ਸ਼ਾਮ ਇਕ...
Punjab | November 14, 2021, 11:35 amਚੰਡੀਗੜ੍ਹ: ਅੱਜ ਤੋਂ ਇਲੈਕਟ੍ਰਿਕ ਬੱਸ ਸਰਵਿਸ ਸ਼ੁਰੂ, ਇਹ ਹਨ ਬੱਸ ਦੀਆਂ ਖ਼ਾਸੀਅਤਾਂ
ਮਨੋਜ ਕੁਮਾਰ ਰਾਠੀ, ਚੰਡੀਗੜ੍ਹ: ਸਮਾਰਟ ਸਿਟੀ ਚੰਡੀਗੜ੍ਹ ‘ਚ ਅੱਜ ਤੋਂ ਯਾਨਿ ਸ਼ਨੀਵਾਰ ਤੋਂ ਇਲੈਕਟ੍ਰਿਕ ਬੱਸ ਸਰਵਿਸ ਦੀ ਰਸਮੀ ਸ਼ੁਰੂਆਤ ਹੋ ਗਈ ਹੈ। ਪੰਜਾਬ ਦੇ ਗਵਰਨਰ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ...
Punjab | November 13, 2021, 5:51 pmਕਿਸਾਨ ਅੰਦੋਲਨ ਨੂੰ ਲੈ ਕੇ ਅਨਿਲ ਵਿੱਜ ਦਾ ਵਿਅੰਗ; ਇਹ ਲੋਕ ਕਿਸਾਨ ਹਿਤੈਸ਼ੀ ਨਹੀਂ ਹਨ...
ਚੰਡੀਗੜ੍ਹ: ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਲੋਕਤੰਤਰ 'ਚ ਸਾਰੇ ਮਸਲੇ ਗੱਲਬਾਤ ਰਾਹੀਂ ਹੱਲ ਹੁੰਦੇ ਹਨ ਅਤੇ ਕਿਸਾਨਾਂ ਦਾ ਮੁੱਦਾ ਵੀ ਗੱਲਬਾਤ ਰਾਹੀਂ ਹੱਲ ਕੀਤਾ...
National | November 12, 2021, 1:23 pmਚੰਡੀਗੜ੍ਹ ਦੇ ਪ੍ਰਾਚੀਨ ਸ਼ਿਵ ਮੰਦਿਰ 'ਚੋਂ ਚੋਰਾਂ ਨੇ ਉਡਾਈ 2.25 ਕਿੱਲੋ ਚਾਂਦੀ
ਚੰਡੀਗੜ੍ਹ: ਸੈਕਟਰ-23 ਸਥਿਤ ਪ੍ਰਾਚੀਨ ਸ਼ਿਵ ਮੰਦਰ 'ਚ ਸਵੇਰੇ ਅਣਪਛਾਤੇ ਵਿਅਕਤੀ ਨੇ ਤਾਲੇ ਤੋੜ ਕੇ 2.25 ਕਿੱਲੋ ਚਾਂਦੀ ਚੋਰੀ ਕਰ ਲਈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।...
Punjab | November 12, 2021, 12:14 pm