ਰਾਹੁਲ ਤੇ ਦਿਸ਼ਾ ਨੇ ਰਿਸੈਪਸ਼ਨ ਦੇ ਖਾਸ ਮੌਕੇ ਕੀਤਾ ਹਨੀਮੂਨ ਪਲੇਸ ਦਾ ਖੁਲਾਸਾ
ਗਾਇਕ ਰਾਹੁਲ ਵੈਦਿਆ ਅਤੇ ਟੀਵੀ ਅਦਾਕਾਰਾ ਦਿਸ਼ਾ ਪਰਮਾਰ ਦਾ ਵਿਆਹ 16 ਜੁਲਾਈ ਨੂੰ ਹੋਇਆ ਸੀ। ਜੋੜੇ ਨੇ ਸ਼ਨੀਵਾਰ ਨੂੰ ਆਪਣੀ ਰਿਸੈਪਸ਼ਨ ਪਾਰਟੀ ਦਾ ਆਯੋਜਨ ਕੀਤਾ ਅਤੇ ਇਸ ਵਿਚ ਉਨ੍ਹਾਂ ਦੇ ਸਾਰੇ...
Entertainment | July 19, 2021, 10:10 amਮੁੜ ਵਾਪਿਸ ਆ ਰਿਹਾ ਕਪਿਲ ਸ਼ਰਮਾ ਦਾ ਸ਼ੋਅ , ਸੁਦੇਸ਼ ਲਹਿਰੀ ਦੀ ਹੋਈ ਐਂਟਰੀ
ਮਸ਼ਹੂਰ ਟੀਵੀ ਅਦਾਕਾਰ ਅਤੇ ਕਾਮੇਡੀਅਨ ਕਪਿਲ ਸ਼ਰਮਾ ਦਾ ਮਸ਼ਹੂਰ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਕੁਝ ਮਹੀਨੇ ਪਹਿਲਾਂ ਬੰਦ ਹੋਇਆ ਸੀ। ਜਿਸ ਤੋਂ ਬਾਅਦ ਪ੍ਰਸ਼ੰਸਕ ਵੀ ਬਹੁਤ ਨਿਰਾਸ਼ ਹੋਏ। ਹਾਲਾਂਕਿ,...
Entertainment | July 19, 2021, 10:04 amਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਸ਼ੋਅ ਦੀ ਹੋਵੇਗੀ ਅੱਜ ਸ਼ੁਰੂਆਤ
ਬਿਗ ਬੌਸ ਰਿਐਲਿਟੀ ਸ਼ੋਅ ਤੋਂ ਬਾਅਦ ਹੁਣ ‘ਖ਼ਤਰੋਂ ਕੇ ਖਿਲਾੜੀ’ ਦਾ 11ਵਾਂ ਸੀਜ਼ਨ ਕਾਫੀ ਦਿਨਾਂ ਤੋਂ ਖ਼ਬਰਾਂ ’ਚ ਛਾਇਆ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਸ਼ੋਅ ਅੱਜ ਹੀ ਟੀ....
Entertainment | July 17, 2021, 4:55 pmਪਵਿੱਤਰ ਰਿਸ਼ਤਾ 2 ਦੇ ਸ਼ੁਰੂ ਹੋਣ ਤੋਂ ਪਹਿਲਾ ਹੋਈ ਬਾਈਕਾਟ ਦੀ ਮੰਗ
ਟੀਵੀ ਦਾ ਪ੍ਰਸਿੱਧ ਸ਼ੋਅ ਪਵਿੱਤਰ ਰਿਸ਼ਤਾ ਜਿਸ ਦਾ ਹੁਣ ਦੂਜਾ ਭਾਗ ਵੀ ਬਣਨ ਵਾਲਾ ਹੈ ਜਿਸ ਦੀਆ ਤਸਵੀਰਾਂ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੁੰਦੀਆਂ ਨਜ਼ਰ ਆ ਰਹੀਆਂ ਨੇ ਤੇ ਉੱਥੇ...
Entertainment | July 14, 2021, 1:26 pmਫ਼ਿਲਮਾਂ ਤੋਂ ਕਿਉਂ ਲਈ ਜਿੰਮੀ ਸ਼ੇਰਗਿੱਲ ਨੇ ਬ੍ਰੇਕ ?
ਪੰਜਾਬੀ ਅਦਾਕਾਰ ਜਿੰਮੀ ਸ਼ੇਰਗਿਲ ਜਿੰਨੇ ਨਾ ਸਿਰਫ ਪੰਜਾਬੀ ਇੰਡਸਟਰੀ ਬਲਕਿ ਬਾਲੀਵੁੱਡ ਵਿਚ ਵੀ ਖੂਬ ਕੰਮ ਕੀਤਾ ਤੇ ਹੁਣ ਅੱਜ ਕਲ ਉਹ ਇੰਡਸਟਰੀ ਤੋਂ ਕਿਉਂ ਗਾਇਬ ਨੇ ਇਹ ਬਾਰੇ ਅਗੇ ਤਹਾਨੂੰ...
Entertainment | July 14, 2021, 12:34 pmਇਹਨਾਂ ਤਸਵੀਰਾਂ ਕਾਰਨ ਅੰਬਰ ਧਾਲੀਵਾਲ ਹੋਈ ਗ਼ਲਤ ਕੰਮੈਂਟਾਂ ਦਾ ਸ਼ਿਕਾਰ
ਧਾਲੀਵਾਲ ਨੇ ਬੀਤੇ ਦਿਨੀਂ ਟਵਿਟਰ ਤੇ ਇੰਸਟਾਗ੍ਰਾਮ ਸਟੋਰੀਜ਼ ਰਾਹੀਂ ਲੋਕਾਂ ਦੇ ਕੁਮੈਂਟਾਂ ’ਤੇ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ ਸੀ ਪਰ ਅਜੇ ਤਕ ਉਸ ਨੂੰ ਟਰੋਲ ਕੀਤਾ ਜਾ ਰਿਹਾ ਹੈ। ਇਸ ਨੂੰ...
Entertainment | July 14, 2021, 11:07 amਅਸੀਮ ਨਾਲ ਕਈ ਗੀਤਾਂ 'ਚ ਨਜ਼ਰ ਆ ਸਕਦੀ ਹੈ ਹਿਮਾਂਸ਼ੀ ਖੁਰਾਣਾ, ਸ਼ੂਟਿੰਗ ਲਈ ਪੁੱਜੀ Moscow
ਹਿਮਾਂਸ਼ੀ ਖੁਰਾਣਾ ਨੇ ਬਿਗ ਬੌਸ ਤੋਂ ਬਾਹਰ ਆਉਣ ਤੋਂ ਬਾਅਦ ਕਈ ਸੁਪਰਹਿੱਟ ਗੀਤਾਂ 'ਚ ਅਦਾਕਾਰੀ ਦੇ ਜਲਵੇ ਬਿਖੇਰੇ ਅਤੇ ਪੰਜਾਬੀ ਇੰਡਸਟਰੀ ਨੂੰ ਖੂਬ ਸੁਪਰਹਿੱਟ ਕੰਟੇਂਟ ਦਿੱਤੇ ਹਨ। ਕੋਵਿਡ ਦੇ ਵਧਦੇ...
Entertainment | July 9, 2021, 1:32 pmਅਦਾਕਾਰਾ ਸ਼ਗੁਫਤਾ ਅਲੀ ਨੇ ਮਦਦ ਲਈ ਅਗੇ ਆਏ ਕਲਾਕਾਰ
ਅਦਾਕਾਰਾ ਸ਼ਗੁਫਤਾ ਅਲੀ ਅੱਜ ਕਲ ਸੁਰਖੀਆਂ ਵਿੱਚ ਦਰਅਸਲ ਕੁਝ ਦਿਨ ਪਹਿਲਾਂ ਇੱਕ ਇੰਟਰਵਿਊ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਉਹ ਆਰਥਿਕ ਤੰਗੀਆਂ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਜੂਝ ਰਹੀ...
Entertainment | July 9, 2021, 12:35 pmਦਿਲੀਪ ਕੁਮਾਰ ਦੇ ਸੈਂਡਵਿਚ ਵੇਚਣ ਤੋਂ ਲੈ ਕੇ 54 ਸਾਲ ਇੰਡਸਟਰੀ ਦਾ ਸਫਰ
ਮਹਾਨ ਕਲਾਕਾਰ ਦਿਲੀਪ ਕੁਮਾਰ ਨੇ ਅੱਜ ਸਵੇਰੇ 7.30 ਵਜੇ ਅੰਤਮ ਸਾਹ ਲਏ। 98 ਸਾਲਾ ਦਿਲੀਪ ਕੁਮਾਰ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਨੂੰ ਲੰਬੇ ਸਮੇਂ ਤੋਂ ਸਾਹ ਲੈਣ...
Entertainment | July 7, 2021, 3:46 pm'ਫੁੱਫੜ ਜੀ' ਫਿਲਮ 'ਚ ਹੋਈ ਸਿੱਧਿਕਾ ਸ਼ਰਮਾ ਤੇ ਜੱਸੀ ਗਿੱਲ ਦੀ ਐਂਟਰੀ
ਪੰਜਾਬੀ ਮਾਡਲ ਤੇ ਅਦਾਕਾਰਾ ਸਿਧਿਕਾ ਸ਼ਰਮਾਂ ਮਿਊਜ਼ਿਕ ਐਲਬਮ ਵਿਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਸਿੱਧਿਕਾ ਸ਼ਰਮਾ ਵੱਡੇ ਪਰਦੇ 'ਤੇ ਨਜ਼ਰ ਆਉਣ ਜਾ ਰਹੀ ਹੈ। ਉਹ ਆਪਣੀ ਪਹਿਲੀ ਪੰਜਾਬੀ ਫ਼ਿਲਮ 'ਫੁੱਫੜ ਜੀ'...
Entertainment | July 6, 2021, 12:21 pmਗੁਰਨਾਮ ਭੁੱਲਰ ਤੇ ਜੈਸਮੀਨ ਬਾਜਵਾ ਆਏ ਲਾੜਾ ਲਾੜੀ ਦੇ ਰੂਪ 'ਚ ਨਜ਼ਰ
ਡਾਇਮੰਡ ਸਟਾਰ ਗੁਰਨਾਮ ਭੁੱਲਰ ਜਿਸ ਨੇ ਆਪਣੀ ਆਵਾਜ਼ ਨਾਲ ਨਾਲ ਲੋਕਾਂ ਨੂੰ ਕੀਲ ਕੇ ਰੱਖਿਆ ਹੋਇਆ ਹੈ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਸੁਰਖੀਆਂ ਬਟੋਰ ਰਿਹਾ ਹੈ। ਹਾਲੀ ਦੇ...
Entertainment | July 5, 2021, 6:39 pmਜਲਦ ਸਿੱਧੂ ਮੂਸੇਵਾਲਾ ਫੈਨਸ ਲਈ ਕਰਨਗੇ ਇੱਕ ਵੱਡਾ ਐਲਾਨ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਜੋ ਕੇ ਅੱਜ ਕਲ ਆਪਣੀ ਮੂਸਾਟੇਪ ਨੂੰ ਲੈ ਕੇ ਖੂਬ ਸੁਰਖੀਆਂ ਵਿੱਚ ਹੈ, ਬੈਕ ਟੂ ਬੈਕ ਗੀਤ ਨਾਲ ਫੈਨਸ ਦਾ ਐਟਰਟੈਨਮੈਂਟ ਕਾਰਨ ਵਾਲਾ ਪੰਜਾਬੀ ਗਾਇਕ ਜਿਸ...
Entertainment | July 5, 2021, 4:56 pmਸੜਕਾਂ ਤੇ ਗੰਦ ਪਾਉਣ ਵਾਲਿਆਂ ਦੀ ਗੌਹਰ ਖਾਨ ਨੇ ਲਗਾਈ ਕਲਾਸ
ਦੇਸ਼ ਦੇ ਕਈ ਸਮਾਜਿਕ ਮੁੱਦਿਆਂ ’ਤੇ ਹਮੇਸ਼ਾ ਤੋਂ ਹੀ ਖੁੱਲ੍ਹ ਕੇ ਆਪਣੀ ਗੱਲ ਰੱਖਣ ਵਾਲੀ ਅਦਾਕਾਰਾ ਗੌਹਰ ਖਾਨ ਉਹ ਲੋਕਾਂ ’ਚ ਦੇਸ਼ ਦੇ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਸੋਸ਼ਲ ਮੀਡੀਆ ਦਾ ਸਹਾਰਾ...
Entertainment | June 30, 2021, 5:28 pmਉਪਾਸਨਾ ਸਿੰਘ ਆਪਣੇ ਜਨਮਦਿਨ ਨੁੰ ਕਿਵੇਂ ਬਣਾ ਰਹੀ ਹੈ ਖਾਸ
ਉਹ ਚਿਹਰਾ ਜੋ ਪਹਿਚਾਣ ਦਾ ਮੋਹਤਾਜ ਨਹੀਂ ਹੈ ਹਰ ਸੀਰੀਅਲ ਚ ਅਪਣੀ ਅਦਾਕਾਰੀ ਦੇ ਜਲਵੇ ਦਿਖਾਉਣ ਵਾਲੀ ਪਰੀ ਉਪਾਸਨਾ ਸਿੰਘ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ । ਤਸਵੀਰ ਸਾਂਝੀ ਕਰ ...
Entertainment | June 29, 2021, 2:20 pmਸ਼ਹਿਨਾਜ਼ ਗਿੱਲ ਦਾ ਹੁਣ ਬਾਲੀਵੁੱਡ ਵੀ ਕਹਿਰ ਲਗਾਤਾਰ ਸਰਗਰਮ
ਸ਼ਹਿਨਾਜ਼ ਕੌਰ ਗਿੱਲ ਦਾ ਇੱਕ ਫੋਟੋਸ਼ੂਟ ਬਾਲੀਵੁੱਡ ਦੇ ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਨੇ ਕੀਤਾ ਹੈ। ਇਸ ਫੋਟੋਸ਼ੂਟ ਦਾ ਇੱਕ ਬੀ. ਟੀ. ਐੱਸ. ਵੀਡੀਓ ਡੱਬੂ ਰਤਨਾਨੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ...
Entertainment | June 28, 2021, 4:20 pm