ਸਿੱਧੂ ਮੂਸੇਵਾਲਾ ਨੂੰ ਮਿਲਣ ਪਹੁੰਚੇ ਅਸੀਮ ਰਿਆਜ਼
‘ਬਿਗ ਬੌਸ 13’ ਦੇ ਪਹਿਲੇ ਰਨਰ-ਅੱਪ ਆਸਿਮ ਰਿਆਜ਼ ਹਾਲ ਹੀ ’ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲ ਨੂੰ ਮਿਲੇ। ਇਸ ਮੁਲਾਕਾਤ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਆਸਿਮ...
Entertainment | March 15, 2021, 9:18 amਹਾਸਿਆਂ ਦੇ ਰੰਗਾਂ ਨਾਲ ਭਰੀ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਫ਼ਿਲਮ ‘ਪੁਆੜਾ’
ਕੋਰੋਨਾ ਦੌਰ ਤੋਂ ਬਾਅਦ ਪੰਜਾਬੀ ਫ਼ਿਲਮਾਂ ਸਿਨੇਮਾਂ ਘਰਾਂ ਆਉਣ ਲਈ ਤਿਆਰ ਹੋ ਚੁੱਕਿਆ ਨੇ ਜਿਹਨਾਂ ਵਿਚ ਸਭ ਤੋਂ ਪਹਿਲੀ ਪੰਜਾਬੀ ਫਿਲਮ ਪੁਆੜਾ’ ਦੇਵੇਗੀ 2 ਅਪ੍ਰੈਲ ਨੂੰ ਸਿਨੇਮਾਂ 'ਚ ਦਸਤਕ.ਪੰਜਾਬੀ ਫ਼ਿਲਮਾਂ...
Entertainment | March 15, 2021, 9:49 am...... ਸੁਰਾਂ ਦਾ ਸਿਕੰਦਰ ਕਹਿ ਗਿਆ ਅਲਵਿਦਾ
ਪੰਜਾਬੀ ਸਭਿਆਚਾਰ ਦੀ ਦੁਨੀਆ ਨੂੰ ਅੱਜ ਉਸ ਵੇਲੇ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਜਦੋਂ ਅੰਤਰਰਾਸ਼ਟਰੀ ਪਰਸਿੱਧੀ ਪ੍ਰਾਪਤ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੇ ਦਿਹਾਂਤ ਦੀ ਖ਼ਬਰ ਮਿਲੀ। ਸਰਦੂਲ...
Entertainment | February 25, 2021, 10:02 amਵਰੁਣ ਧਵਨ ਤੇ ਨਤਾਸ਼ਾ ਦਲਾਲ ਦਾ ਇਸ ਤਰੀਕ ਨੂੰ ਹੋਵੇਗਾ ਵਿਆਹ, ਚਾਚੇ ਨੇ ਕੀਤਾ ਖੁਲਾਸਾ
ਚੰਡੀਗੜ੍ਹ: ਅਦਾਕਾਰ ਵਰੁਣ ਧਵਨ ਤੇ ਨਤਾਸ਼ਾ ਦਲਾਲ ਦੇ ਵਿਆਹ ਦੀਆਂ ਤਾਰੀਖ਼ਾਂ ਨੂੰ ਲੈ ਕੇ ਲੱਗ ਰਹੀਆਂ ਕਿਆਸ ਅਕਾਈਆਂ ਹੁਣ ਖਤਮ ਹੋ ਗਈਆਂ ਹਨ। ਵਰੁਣ ਧਵਨ ਦੇ ਚਾਚਾ ਅਨਿਲ ਧਵਨ ਨੇ...
Entertainment | January 22, 2021, 3:23 pmਇਸ ਵਾਰ ਵੀ ਝੂਠਾ ਨਿਕਲਿਆ ਰਾਖੀ ਸਾਵੰਤ ਦਾ ਵਿਆਹ, ਇੰਝ ਖੁੱਲ੍ਹੀ ਪੋਲ
ਚੰਡੀਗੜ੍ਹ: ਹਰ ਕੋਈ ਰਾਖੀ ਸਾਵੰਤ ਦੇ ਪਤੀ ਦੀਆਂ ਤਸਵੀਰਾਂ ਦਾ ਇੰਤਜ਼ਾਰ ਕਰ ਰਿਹਾ ਸੀ, ਜੋ ਕਦੇ ਨਹੀਂ ਦਿਖਾਈ ਦਿੱਤੀਆਂ। ਇੱਥੋਂ ਤਕ ਕਿ ਵਿਆਹ ਦੀਆਂ ਤਸਵੀਰਾਂ 'ਚ ਸਿਰਫ਼ ਰਾਖੀ ਹੀ ਦੁਲਹਨ...
Entertainment | January 20, 2021, 8:35 amਸਾਲ 2020 ਚ ਜਿਨ੍ਹਾਂ ਸਿਤਾਰਿਆਂ ਦੇ ਘਰ 'ਚ ਵਿਆਹ ਦੀਆਂ ਸ਼ਹਿਨਾਈਆਂ ਗੂੰਜੀਆਂ...
ਸਾਲ 2020 ਚ ਜਿਨ੍ਹਾਂ ਸਿਤਾਰਿਆਂ ਦੇ ਘਰ 'ਚ ਵਿਆਹ ਦੀਆਂ ਸ਼ਹਿਨਾਈਆਂ ਗੂੰਜੀਆਂ...
Entertainment | December 28, 2020, 3:43 pmJass Bajwa Weds: ਵਿਆਹ ਦੇ ਬੰਧਨ 'ਚ ਬੱਝੇ ਗਾਇਕ ਜੱਸ ਬਾਜਵਾ, ਤਸਵੀਰਾਂ ਵਾਇਰਲ
ਪੰਜਾਬੀ ਗਾਇਕ ਤੇ ਅਦਾਕਾਰ ਜੱਸ ਬਾਜਵਾ ਇਨ੍ਹੀਂ ਦਿਨੀਂ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਇਸ ਦੌਰਾਨ ਜੱਸ ਬਾਜਵਾ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।...
Entertainment | December 1, 2020, 2:22 pm8 ਸਾਲਾਂ ਬਾਅਦ ਗਿੱਪੀ ਗਰੇਵਾਲ ਕਰ ਰਹੇ ਨੇ ਵੱਡਾ ਧਮਾਕਾ, ਫੈਨਜ਼ ਨੂੰ ਦਿੱਤਾ ਸਰਪ੍ਰਾਇਜ
ਪੰਜਾਬ ਦੇ ਦੇਸੀ ਰੌਕਸਟਾਰ ਮਤਲਬ ਕਿ ਗਿੱਪੀ ਗਰੇਵਾਲ ਆਪਣੀਆਂ ਆਉਣ ਵਾਲੀਆਂ ਫਿਲਮਾਂ ਨੂੰ ਲੈ ਕੇ ਬੇਹੱਦ ਚਰਚਾ 'ਚ ਛਾਏ ਹੋਏ ਨੇ,,, ਆਏ ਦਿਨੀਂ ਗਿੱਪੀ ਗਰੇਵਾਲ ਵੱਲੋਂ ਨਵੀਆਂ-ਨਵੀਆਂ ਫਿਲਮਾਂ ਦੀ ਅਨਾਊਂਸਮੈਂਟ...
Entertainment | November 10, 2020, 1:36 pmਪਵਿੱਤਰਾ ਪੂਨਿਆ ਨੇ ਸ਼ਹਿਨਾਜ ਗਿੱਲ ਤੇ ਦਿਲਜੀਤ ਦੋਸਾਂਝ ਲਈ ਆਖੀਆਂ ਇਹ ਗੱਲਾਂ
ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 14' ਦੀ ਮੁਕਾਬਲੇਬਾਜ਼ ਪਵਿੱਤਰਾ ਪੂੰਨਿਆ ਸਿਧਾਰਥ ਸ਼ੁਕਲਾ, ਪਾਰਸ ਛਾਬੜਾ ਸਮੇਤ ਹੋਰ ਸਿਤਾਰਿਆਂ ਨਾਲ ਆਪਣੇ ਸਬੰਧਾਂ ਬਾਰੇ ਚਰਚਾ ਵਿਚ ਰਹਿ ਚੁੱਕੀ ਹੈ। ਫਿਲਹਾਲ, ਉਹ 'ਬਿੱਗ...
Entertainment | October 31, 2020, 7:14 pmਮਜ਼ਦੂਰ ਭਰਾਵਾਂ ਨੂੰ ਸੋਨੂੰ ਸੂਦ ਦੀ ਅਪੀਲ, 'ਉਂਗਲ ਨਾਲ ਨਹੀਂ ਦਿਮਾਗ ਨਾਲ ਕਰੋ ਵੋਟਿੰਗ'
ਬਿਹਾਰ ਵਿਚ ਅੱਜ ਵੋਟਿੰਗ ਦਾ ਪਹਿਲਾ ਪੜਾਅ ਜਾਰੀ ਹੈ। ਅੱਜ ਸਵੇਰ ਤੋਂ ਹੀ ਬਿਹਾਰ ਵਿਚ ਲੋਕ ਵੋਟ ਪਾਉਣ ਲਈ ਪੋਲਿੰਗ ਬੂਥਾਂ 'ਤੇ ਖੜ੍ਹੇ ਵੇਖੇ ਗਏ ਹਨ। ਸਾਰੇ ਆਗੂਆਂ ਨੇ ਲੋਕਾਂ...
National | October 29, 2020, 11:44 amਕਿਸਾਨਾਂ ਦੇ ਅਧਿਕਾਰਾਂ ਲਈ ਲੜਨ ਦਾ ਐਲਾਨ, CM ਕੈਪਟਨ ਨੂੰ ਮਿਲੇ ਪੰਜਾਬੀ ਕਲਾਕਾਰ
ਕਿਸਾਨਾਂ ਦੇ ਅਧਿਕਾਰਾਂ ਲਈ ਲੜਨ ਦਾ ਐਲਾਨ, CM ਕੈਪਟਨ ਨੂੰ ਮਿਲੇ ਪੰਜਾਬੀ ਕਲਾਕਾਰ
Entertainment | October 29, 2020, 11:29 amNehupreet: ਨੇਹਾ ਤੇ ਰੋਹਨ ਦੇ ਗ੍ਰੈਂਡ ਰਿਸੈਪਸ਼ਨ ਦੀਆ ਵੀਡੀੳ ਆਈਆ ਸਾਹਮਣੇ
ਨੇਹਾ ਕੱਕੜ ਰੋਹਨਪ੍ਰੀਤ ਸਿੰਘ ਸਦਾ ਲਈ ਇਕ ਹੋ ਗਏ ਨੇ.... ਵਿਆਹ ਤੋਂ ਬਾਅਦ ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਜੰਮ ਕੇ ਵਾਇਰਲ ਹੋ ਰਹੀਆਂ ਹਨ... ਹੁਣ ਉਨ੍ਹਾਂ ਦੇ ਗ੍ਰੈਂਡ ਰਿਸੈਪਸ਼ਨ...
Entertainment | October 28, 2020, 3:04 pmਨਵੀਂ ਫਿਲਮ ’ਚ ਗਿੱਪੀ ਗਰੇਵਾਲ ਮੁੜ ਨੀਰੂ ਬਾਜਵਾ ਨਾਲ ਨਜ਼ਰ ਆਉਣਗੇ, ਸ਼ੂਟਿੰਗ ਹੋਈ ਸ਼ੁਰੂ
ਦੇਸੀ ਰਾਕਸਟਾਰ ਗਿੱਪੀ ਗਰੇਵਾਲ ਨੇ 2021 ’ਚ ਫੱਟੇ ਚੱਕਣ ਦੀ ਪੂਰੀ ਤਿਆਰੀ ਕਰ ਲਈ ਹੈ। ਹਾਲ ਹੀ ’ਚ ਆਪਣੀ ਫਿਲਮ ‘ਪਾਣੀ ’ਚ ਮਧਾਣੀ’ ਦੀ ਸ਼ੂਟਿੰਗ ਤੋਂ ਬਾਅਦ ਹੁਣ ਗਿੱਪੀ ਗਰੇਵਾਲ...
Entertainment | October 27, 2020, 4:55 pmਨਵੀਂ ਫਿਲਮ ’ਚ ਗਿੱਪੀ ਗਰੇਵਾਲ ਮੁੜ ਨੀਰੂ ਬਾਜਵਾ ਨਾਲ ਨਜ਼ਰ ਆਉਣਗੇ ਸ਼ੂਟਿੰਗ ਹੋਈ ਸ਼ੁਰੂ
ਦੇਸੀ ਰਾਕਸਟਾਰ ਗਿੱਪੀ ਗਰੇਵਾਲ ਨੇ 2021 ’ਚ ਫੱਟੇ ਚੱਕਣ ਦੀ ਪੂਰੀ ਤਿਆਰੀ ਕਰ ਲਈ ਹੈ। ਹਾਲ ਹੀ ’ਚ ਆਪਣੀ ਫਿਲਮ ‘ਪਾਣੀ ’ਚ ਮਧਾਣੀ’ ਦੀ ਸ਼ੂਟਿੰਗ ਤੋਂ ਬਾਅਦ ਹੁਣ ਗਿੱਪੀ ਗਰੇਵਾਲ...
Entertainment | October 27, 2020, 4:54 pm