ਜਥੇਦਾਰ ਆਪਣੀ ਸਿਰੀ ਸਾਹਿਬ ਤਿੱਖੀ ਕਰਕੇ ਰੱਖਣ, ਮੈਂ ਅਕਾਲ ਤਖਤ 'ਤੇ ਆ ਰਿਹਾਂ: ਬਿੱਟੂ
Report -Pankaj Kapahi ਕਾਂਗਰਸ ਦੇ ਲੁਧਿਆਣਾ ਤੋਂ ਸਾਂਸਦ ਅਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਰਵਨੀਤ ਬਿੱਟੂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ...
Punjab | February 10, 2020, 7:31 pmਦਿੱਲੀ ਚੋਣਾਂ 'ਚ ਕੈਪਟਨ ਅਮਰਿੰਦਰ ਸਿੰਘ ਕਰਨਗੇ ਪ੍ਰਚਾਰ
ਕੈਪਟਨ ਅਮਰਿੰਦਰ ਸਿੰਘ 3 ਫਰਵਰੀ ਨੂੰ ਸ਼ਾਮ 4:45 ਵਜੇ ਹਰੀ ਨਗਰ (ਵਿਧਾਨ ਸਭਾ ਹਲਕਾ-28) ਤੋਂ ਕਾਂਗਰਸੀ ਉਮੀਦਵਾਰ ਸੁਰਿੰਦਰ ਸੇਤੀਆ ਦੇ ਹੱਕ ਵਿੱਚ ਜਨਤਕ ਮੀਟਿੰਗ ਨੂੰ ਸੰਬੋਧਨ ਕਰਨਗੇ ਅਤੇ ਇਸ ਤੋਂ...
National | January 31, 2020, 2:38 pm'ਦਿੱਲੀ ਨੂੰ ਸੀਰੀਆ ਨਹੀਂ ਬਣਨ ਦੇਵਾਂਗੇ'
ਦਿੱਲੀ ਵਿਚ 8 ਫਰਵਰੀ ਨੂੰ ਚੋਣਾਂ ਨੇ , ਚੋਣਾਂ ਦੇ ਨੇੜੇ ਆਉਂਦੇ ਆਉਂਦੇ ਸ਼ਾਹੀਨ ਬਾਗ ਵੱਡਾ ਮੁੱਦਾ ਬਣਦਾ ਜਾ ਰਿਹਾ ਹੈ ਤੇ ਭਾਜਪਾ ਆਗੂਆਂ ਵਲੋਂ ਲਗਾਤਾਰ ਸ਼ਾਹੀਨ ਬਾਗ ਤੇ ਬੈਠੇ...
National | January 30, 2020, 3:12 pmਦਿੱਲੀ ਦੇ ਸਿੱਖ ਕਾਂਗਰਸ ਨਾਲ, ਚੋਣ ਨਤੀਜੇ ਸਭ ਨੂੰ ਹੈਰਾਨ ਕਰਨਗੇ: ਰਾਣਾ ਸੋਢੀ
Pankaj Kapahi ਅਕਾਲੀ ਦਲ ਬਾਦਲ ਦਿੱਲੀ ਦੀਆਂ ਚੋਣਾਂ ਨਹੀਂ ਲੜ ਰਿਹਾ ਤਾਂ ਹਰ ਸਿਆਸੀ ਪਾਰਟੀ ਦੀਆਂ ਨਜ਼ਰਾਂ ਦਿੱਲੀ ਦੇ ਸਿੱਖ ਵੋਟਰਾਂ ਉਤੇ ਹਨ। ਪੰਜਾਬ ਸਰਕਾਰ ਦੇ ਮੰਤਰੀ ਰਾਣਾ ਸੋਢੀ ਨੂੰ...
Punjab | January 28, 2020, 5:59 pmਦਿੱਲੀ ਵਿਧਾਨਸਭਾ ਚੋਣਾਂ- AAP 'ਚ ਸ਼ਾਮਲ ਹੋਏ ਭਾਜਪਾ ਦੇ ਸੀਨੀਅਰ ਸਿੱਖ ਆਗੂ ਹਰਸ਼ਰਨ ਸਿੰਘ
ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਹਰੀਨਗਰ ਵਿਧਾਨਸਭਾ ਸੀਟ ਤੋਂ ਚਾਰ ਵਾਰ ਵਿਧਾਇਕ ਹਰਸ਼ਰਨ ਸਿੰਘ ਬੱਲੀ ਅੱਜ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ। ਬਲੀ...
National | January 25, 2020, 3:42 pmਅਕਾਲੀਆਂ ਨੂੰ ਈਡੀ ਤੇ ਸੀਬੀਆਈ ਦੇ ਡਰ ਨੇ ਦਿੱਲੀ ਦੇ ਚੋਣ ਮੈਦਾਨ ਤੋਂ ਭਜਾਇਆ: ਜੀਕੇ
Pankaj Kapahi ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਭਾਰਤੀ ਜਨਤਾ ਪਾਰਟੀ ਵਲੋਂ ਟਿਕਟਾਂ ਨਾ ਦੇਣ ਨੂੰ 'ਜਾਗੋ ਪਾਰਟੀ' ਨੇ ਸੁਖਬੀਰ ਸਿੰਘ ਬਾਦਲ ਦੀ ਸਲਾਹਕਾਰ ਮੰਡਲੀ ਦੀ ਅਸਫਲਤਾ...
Punjab | January 22, 2020, 9:15 amਵਰਕਰਾਂ ਦਾ ਸੁਪਨਾ ਸੂਬੇ ਦਾ ਅਗਲਾ ਮੁੱਖ ਮੰਤਰੀ ਭਾਜਪਾ ਦਾ ਹੋਵੇ- ਮਨੋਰੰਜਨ ਕਾਲੀਆ
ਭਾਜਪਾ ਨੇ ਮਨ ਬਣਾ ਲਿਆ ਹੈ ਕਿ 2022 ਵਿਚ ਪੰਜਾਬ ਦਾ ਮੁੱਖ ਮੰਤਰੀ ਭਾਜਪਾ ਦਾ ਹੋਵੇਗਾ, ਇਸਦੇ ਲਈ ਤਿਆਰੀ ਸ਼ੁਰੂ ਕਰ ਦਿਤੀ ਹੈ ਅਤੇ ਵਰਕਰਾਂ ਨੂੰ ਕਮਰ-ਕੱਸਣ ਨੂੰ ਕਹਿ ਦਿੱਤਾ...
Punjab | January 21, 2020, 1:34 pmਦਿੱਲੀ 'ਚ ਅਕਾਲੀ-ਭਾਜਪਾ ਗੱਠਜੋੜ 'ਤੇ ਸਸਪੈਂਸ, ਨਫਾ-ਨੁਕਸਾਨ ਵੇਖ ਕੇ ਫੈਸਲਾ ਲਵੇਗੀ BJP
ਪੰਕਜ ਕਪਾਹੀ ਅਕਾਲੀ ਦਲ ਨੇ ਐਲਾਨ ਕਰ ਦਿੱਤਾ ਹੈ ਕਿ BJP ਨਾਲ ਮਿਲ ਕੇ ਦਿੱਲੀ ਵਿਧਾਨ ਸਭਾ ਦੀ ਚੋਣ ਲੜੇਗਾ ਪਰ BJP ਨੇ ਅਜੇ ਤੈਅ ਨਹੀਂ ਕੀਤਾ ਕਿ ਅਕਾਲੀ ਦਲ...
Uncategorized | January 7, 2020, 5:19 pmਪੰਜਾਬ ਦੇ 11 ਸਾਲ ਦੇ ਮੁੰਡੇ ਨੇ ਘੁੜਸਵਾਰੀ 'ਚ ਜਿਤੇ 25 ਮੈਡਲ
ਪੰਜਾਬ ਦੇ ਜ਼ਿਲਾ ਨਵਾਂਸ਼ਹਿਰ ਦੇ ਰਹਿਣ ਵਾਲੇ ਅਵਿਕ ਭਾਟੀਆ ਨੇ ਨੈਸ਼ਨਲ ਜੂਨੀਅਰ ਘੁੜਸਵਾਰੀ ਮੁਕਾਬਲੇ ਵਿਚ ਕਾਂਸੇ ਦਾ ਮੈਡਲ ਜਿਤਿਆ ਹੈ। ਬੰਗਲੁਰੂ ਵਿਚ ਹੋਏ ਘੁੜਸਵਾਰੀ ਦੇ ਮੁਕਾਬਲੇ ਦੌਰਾਨ ਨਵਾਂਸ਼ਹਿਰ ਦੇ ਅਵਿਕ...
Punjab | January 2, 2020, 6:35 pmਦੂਲੋਂ ਨੇ ਦਿੱਲੀ ਸਰਕਾਰ ਦੀਆਂ ਤਰੀਫਾਂ ਦੇ ਪੁਲ ਬੰਨ੍ਹੇ
ਕਾਂਗਰਸੀ ਰਾਜਸਭਾ ਮੈਂਬਰ ਸ਼ਮਸ਼ੇਰ ਦੂਲੋ ਨੇ ਆਪਣੀ ਸਰਕਾਰ ਨੂੰ ਚੇਤਾਵਨੀ ਦੇਂਦੇ ਹੋਏ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਵਾਅਦੇ ਪੂਰੇ ਨਹੀਂ ਕੀਤੇ ਤਾਂ ਲੋਕਾਂ ਨੇ ਪੰਜਾਬ ਸਰਕਾਰ ਬਦਲ ਦੇਣੀ ਹੈ।...
Punjab | December 25, 2019, 2:54 pmਦਵਿੰਦਰ ਪਾਲ ਸਿੰਘ ਭੁੱਲਰ ਫਿਲਹਾਲ ਜੇਲ 'ਚ ਹੀ ਰਹਿਣਗੇ
ਪੰਕਜ ਕਪਾਹੀ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਤੇ ਰੋਕ ਲੱਗ ਗਈ ਹੈ। ਐੱਮ ਐੱਸ ਬਿੱਟਾ ਦੀ ਪਟੀਸ਼ਨ ਤੇ ਸੁਪੀਰਮ ਕੋਰਟ ਨੇ ਇਹ ਹੁਕਮ ਜਾਰੀ ਕੀਤੇ ਹਨ। ਕੇਂਦਰ ਸਰਕਾਰ ਦੇ ਦਵਿੰਦਰਪਾਲ...
Punjab | December 18, 2019, 2:25 pmਫਿਲਹਾਲ ਸਿੱਧੂ ਨਹੀਂ ਬਣਨਗੇ ਉਪ ਮੁੱਖ ਮੰਤਰੀ, ਇਕ ਨਵਾਂ ਮੰਤਰੀ ਬਣਾਉਣ ਦੀ ਤਿਆਰੀ
ਪੰਜਾਬ ਵਿਚ ਨਵਾਂ ਡਿਪਟੀ CM ਲਗਾਏ ਜਾਣ ਦੀ ਮੰਗ ਨੂੰ ਪੰਜਾਬ ਕਾਂਗਰਸ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਨਕਾਰ ਦਿੱਤਾ ਹੈ। ਨਿਊਜ਼ 18 ਨੂੰ ਆਸ਼ਾ ਕੁਮਾਰੀ ਨੇ ਦੱਸਿਆ ਕੀ ਸੂਬੇ ਵਿਚ...
Punjab | December 15, 2019, 4:08 pmਰਾਹੁਲ-ਪ੍ਰਿਯੰਕਾ ਦੀ ਰੈਲੀ ਵਿਚ ਵੀ ਨਹੀਂ ਪਹੁੰਚੇ ਨਵਜੋਤ ਸਿੱਧੂ
ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਕਾਂਗਰਸ ਨੇ ਭਾਰਤ ਬਚਾਓ ਰੈਲੀ ਰੱਖੀ ਸੀ। ਇਸ ਮੌਕੇ ਪਾਰਟੀ ਵੱਲੋਂ ਵੱਡੇ ਲੀਡਰਾਂ ਨੂੰ ਰੈਲੀ ਵਿਚ ਆਉਣ ਲਈ ਕਿਹਾ ਸੀ। ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਅਤੇ...
Punjab | December 14, 2019, 3:25 pm