ਵਿਸ਼ਵ ਦੇ ਸਭ ਤੋਂ ਵੱਡੇ ਖੇਡ ਪ੍ਰੋਗਰਾਮਾਂ ‘ਚੋਂ ਇੱਕ ‘ਚ ਕਿਸਾਨ ਅੰਦੋਲਨ ਬਾਰੇ ਚੱਲੀ ਐਡ
ਭਾਰਤ ਦੇ ਚੱਲ ਰਹੇ ਕਿਸਾਨੀ ਵਿਰੋਧ ਪ੍ਰਦਰਸ਼ਨ(Farmers' protest ) ਨੇ ਅੰਤਰਰਾਸ਼ਟਰੀ ਮੀਡੀਆ(International media) ਦੇ ਨਾਲ ਨਾਲ ਵਿਸ਼ਵ ਭਰ(world) ਦੀਆਂ ਨਾਮਵਰ ਜਨਤਕ ਸ਼ਖਸੀਅਤਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਅੰਦੋਲਨ ਨੂੰ...
International | February 9, 2021, 8:30 amਪੱਤਰਕਾਰ ਮਨਦੀਪ ਪੂਨੀਆ ਨੂੰ ਮਿਲੀ ਜ਼ਮਾਨਤ, ਸਿੰਘੂ ਬਾਰਡਰ ਤੋਂ ਕੀਤੀ ਸੀ ਗ੍ਰਿਫ਼ਤਾਰ
ਨਵੀਂ ਦਿੱਲੀ : ਕਿਸਾਨ ਅੰਦੋਲਨ ਦੀ ਰਿਪੋਰਟਿੰਗ ਕਰਦੇ ਪੱਤਰਕਾਰ ਮਨਦੀਪ ਪੂਨੀਆ ਨੂੰ ਜ਼ਮਾਨਤ ਮਿਲ ਗਈ ਹੈ। ਅਦਾਲਤ ਨੇ ਸਿੰਘੂ ਸਰਹੱਦ 'ਤੇ ਪੁਲਿਸ ਨਾਲ ਦੁਰਵਿਵਹਾਰ ਕਰਨ ਦੇ ਦੋਸ਼ ਵਿਚ ਮਨਦੀਪ ਪੂਨੀਆ...
National | February 3, 2021, 10:34 amਖੇਤੀ ਕਾਨੂੰਨਾਂ ਖਿਲਾਫ਼ ‘ਦਿੱਲੀ ਮੋਰਚੇ’ 'ਚ ਸ਼ਾਮਲ ਹੋਏ ਦੋ ਕਿਸਾਨਾਂ ਦੀ ਹੋਈ ਮੌਤ
ਨਵੀਂ ਦਿੱਲੀ: ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ ਵਿੱਚ ਲੱਗੇ ਕਿਸਾਨ ਮੋਰਚੇ ਵਿੱਚ ਗਏ ਦੋ ਕਿਸਾਨਾਂ ਦੀ ਮੌਤ ਹੋ ਗਈ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ...
Punjab | December 2, 2020, 7:16 pmਦਿੱਲੀ ਮੋਰਚੇ 'ਚ ਸ਼ਾਮਲ ਟਰੈਕਟਰਾਂ 'ਚ ਮੁਫਤ ਤੇਲ ਪਾਉਣ ਦਾ ਐਲਾਨ
ਚੰਡੀਗੜ੍ਹ: ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਵਿੱਚ ਡਟੇ ਕਿਸਾਨਾਂ ਦੀ ਮਦਦ ਲਈ ਲੋਕ ਵੱਡੇ ਪੱਧਰ ਤੇ ਸਾਹਮਣੇ ਆ ਰਹੇ ਹਨ। ਅਜਿਹਾ ਸ਼ਂਘਰਸ਼ ਭਰੇ ਮਾਹੌਲ ਵਿੱਚ ਇੱਕ ਸ਼ਖ਼ਸ ਨੇ ਮੋਰਚੇ ‘ਚ...
Punjab | December 1, 2020, 12:50 pm'ਦਿੱਲੀ ਕਿਸਾਨ ਮੋਰਚੇ' 'ਤੇ ਇੱਕ ਹੋਰ ਕਿਸਾਨ ਨੇ ਪਾਈ ਸ਼ਹੀਦੀ
ਚੰਡੀਗੜ੍ਹ : ਕਿਸਾਨ ਸੰਘਰਸ਼ ਦੌਰਾਨ ਦਿੱਲੀ ਮੋਰਚੇ ਤੇ ਗਏ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਇਹ ਮ੍ਰਿਤਕ ਕਿਸਾਨ ਗੱਜਣ ਸਿੰਘ (55) ਸਪੁੱਤਰ ਪਾਲ ਸਿੰਘ ਪਿੰਡ ਖੱਟਰਾਂ ਤਹਿਸੀਲ ਸਮਰਾਲਾ ਲੁਧਿਆਣਾ...
Punjab | November 30, 2020, 11:27 amਕਿਸਾਨ ਦੀ ਮੌਰਚੇ 'ਚ ਹੋਈ ਮੌਤ, ਜਥੇਬੰਦੀ ਨੇ ਦਿੱਤਾ 'ਸ਼ਹੀਦ' ਦਾ ਰੁਤਬਾ
ਚੰਡੀਗੜ੍ਹ: ਹਰਿਆਣਾ ਦੇ ਭਿਵਾਨੀ ਨੇੜੇ ਪਿੰਡ ਮੁੰਡਾਲ ਵਿਚ ਇੱਕ ਭਿਆਨ ਹਾਦਸੇ ਵਿੱਚ ਮਾਨਸਾ ਜਿਲ੍ਹਾ ਦੇ ਕਿਸਾਨ ਧੰਨਾ ਸਿੰਘ ਦੀ ਮੌਤ ਹੋ ਗਈ ਸੀ। ਭਾਰਤੀ ਕਿਸਾਨ ਯੂਨੀਅਨ ਢਕੌਂਦਾ ਨੇ ਇਸ ਕਿਸਾਨ...
Punjab | November 27, 2020, 3:24 pmਮਹਾਨ ਫੁੱਟਬਾਲਰ ਡਿਏਗੋ ਮਾਰਾਡੋਨਾ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ
ਅਰਜਨਟੀਨਾ ਦੇ ਮਹਾਨ ਫੁੱਟਬਾਲਰ ਡਿਏਗੋ ਮਾਰਾਡੋਨਾ ਦਾ 60 ਸਾਲ ਦੀ ਉਮਰ ’ਚ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਉਨ੍ਹਾਂ ਇਕ ਦਿਨ ਪਹਿਲਾਂ ਹੀ ਆਪਣਾ 60ਵਾਂ ਜਨਮਦਿਨ ਮਨਾਇਆ ਸੀ।...
International | November 26, 2020, 4:43 pmVideo : ਕਿਸਾਨ ਸੰਘਰਸ਼ ਦਾ 'ਹੀਰੋ', ਮੀਡੀਆ ਸਾਹਮਣੇ ਆਇਆ, ਦੱਸੀ ਸਾਰੀ ਕਹਾਣੀ
ਬੀਤੇ ਦਿਨ ਦਿੱਲੀ ਵੱਲ ਵਧ ਰਹੇ ਕਿਸਾਨਾਂ ਨੂੰ ਚੰਡੀਗੜ੍ਹ-ਅੰਬਾਲਾ ਹਾਈਵੇਅ ‘ਤੇ ਹਰਿਆਣਾ ਪੁਲਿਸ ਨੇ ਵਾਟਰ ਕੈਨਨ ਦੀ ਮਦਦ ਨਾਲ ਕਿਸਾਨਾਂ ਨੂੰ ਰੋਕ ਦਿੱਤਾ। ਇਸ ਦੌਰਾਨ ਇੱਕ ਨੌਜਵਾਨ ਨੇ ਪੁਲਿਸ ਦੀ...
National | November 26, 2020, 4:18 pmਬਿਹਾਰ ਦਾ ਪੰਜ ਕਿੱਲਿਆਂ ਦਾ ਮਾਲਕ ਕਿਸਾਨ ਪਿਉ-ਪੁੱਤ ਨਾਲ ਪੰਜਾਬ ‘ਚ ਦਿਹਾੜੀ ਕਰਨ ਆਇਆ...
ਚੰਡੀਗੜ੍ਹ: ਨਵੇਂ ਖੇਤੀ ਕਾਨੂੰਨਾਂ ਦਾ ਪੰਜਾਬ ਵਿੱਚ ਵੱਡੀ ਪੱਧਰ ਉੱਤੇ ਵਿਰੋਧ ਹੋ ਰਿਹਾ ਹੈ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਕਾਨੂੰਨ ਨੂੰ ਬਿਹਾਰ ਵਿੱਚ 2006 ਵਿੱਚ ਲਾਗੂ ਕਰਨ...
Punjab | October 7, 2020, 11:34 amਆਖਿਰ ਕਿਉਂ ਸਿਆਸੀ ਪਾਰਟੀਆਂ ਤੇ ਕਿਸਾਨ ਖੇਤੀ ਬਿੱਲਾਂ ਦਾ ਕਰ ਰਹੇ ਵਿਰੋਧ? ਜਾਣੋ ਕਾਰਨ
ਚੰਡੀਗੜ੍ਹ : ਐਤਵਾਰ ਨੂੰ ਰਾਜ ਸਭਾ ਵਿਚ ਜ਼ੋਰਦਾਰ ਹੰਗਾਮੇ ਦੌਰਾਨ ਖੇਤੀਬਾੜੀ ਨਾਲ ਜੁੜੇ ਦੋ ਵਿਵਾਦਤ ਬਿੱਲਾਂ ਨੂੰ ਮਨਜ਼ੂਰੀ ਦਿੱਤੀ ਗਈ। ਜਿਸ ਤੋਂ ਬਾਅਦ ਕਈ ਕਿਸਾਨ ਜੱਥੇਬੰਦੀਆਂ ਅਤੇ ਰਾਜਨੀਤਿਕ ਪਾਰਟੀਆਂ ਰੋਸ...
National | September 25, 2020, 3:35 pmਡੀਜ਼ਲ ਤੋਂ ਬਿਨਾਂ ਚੱਲਣ ਲੱਗਾ ਇੰਜਣ, ਘੰਟੇ ਪਿੱਛੇ 50 ਰੁਪਏ ਦੀ ਬੱਚਤ
ਚੰਡੀਗੜ੍ਹ: ਪਿਛਲੇ ਕੁੱਝ ਦਿਨਾਂ ਤੋਂ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਭਾਰੀ ਵਾਧੇ ਕਾਰਨ ਆਮ ਜਨਤਾ ਦੇ ਨਾਲ ਕਿਸਾਨਾਂ ਤੇ ਵੀ ਭਾਰੀ ਮਾਰ ਪਈ। ਬਿਜਲੀ ਦੀ ਘਾਟ ਤੇ ਸਮੇਂ ਸਿਰ ਬਿਜਲੀ...
National | September 15, 2020, 9:42 pmਕੋਰੋਨਾ ਕਾਲ 'ਚ ਜਦੋਂ ਧੰਦੇ ਹੋਣ ਲੱਗੇ ਚੌਪਟ ਤਾਂ ਖੇਤੀ ਨੇ ਰੱਖੀ ਦੇਸ਼ ਦੀ ਲਾਜ਼
ਮੌਜੂਦਾ ਵਿੱਤੀ ਸਾਲ 2020-21 ਦੀ ਪਹਿਲੀ ਤਿਮਾਹੀ ਵਿਚ ਆਰਥਿਕ ਵਿਕਾਸ ਦੀ ਦਰ -23.9 ਪ੍ਰਤੀਸ਼ਤ ਰਹੀ। ਸੋਮਵਾਰ ਨੂੰ ਸਰਕਾਰ ਵੱਲੋਂ ਲੌਕਡਾਊਨ ਤਿਮਾਹੀ ਯਾਨੀ ਅਪ੍ਰੈਲ ਤੋਂ ਜੂਨ 2020 ਦੇ ਜਾਰੀ ਕੀਤੇ ਜੀਡੀਪੀ...
National | September 2, 2020, 3:39 pmਇਸ ਪਿੰਡ ਦਾ ਪੰਜਾਬ ਸਰਕਾਰ ਤੋਂ ਉੱਠਿਆ ਭਰੋਸਾ, ਕੀਤਾ ਵੱਡਾ ਐਲਾਨ, ਦੇਖੋ ਵੀਡੀਓ
ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਇੱਕ ਸ਼ਖ਼ਸ ਵੱਲੋਂ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਜਾ ਰਿਹਾ ਹੈ ਕਿ ਪਿੰਡ...
Punjab | August 27, 2020, 2:02 pmਮਾਨਸਾ ਦੀ 14 ਸਾਲਾ ਨੈਸ਼ਨਲ ਫੁੱਟਬਾਲ ਖਿਡਾਰਨ ਦੀ ਜ਼ਹਿਰੀਲੀ ਦਵਾਈ ਪੀਣ ਨਾਲ ਹੋਈ ਮੌਤ
ਮਾਨਸਾ ( ਬਲਦੇਵ ਸ਼ਰਮਾ) : ਜ਼ਿਲ੍ਹੇ ਦੇ ਪਿੰਡ ਜੋਗਾ ਦੇ ਨੈਸ਼ਨਲ ਫੁੱਟਬਾਲ ਅੰਡਰ 14 ਖਿਡਾਰਨ ਅੰਜਲੀ ਕੌਰ ਨੇ ਭੁਲੇਖੇ ਨਾਲ ਕੋਈ ਜ਼ਹਿਰੀਲੀ ਚੀਜ਼ ਖਾ ਕੇ ਇਸ ਫਾਨੀ ਦੁਨੀਆਂ ਨੂੰ ਅਲਵਿਦਾ...
Sports | July 29, 2020, 9:38 amਫੈਜ਼ਲ ਸਿੱਦੀਕੀ ਦੇ TikTok ਅਕਾਉਂਟ 'ਤੇ ਪਾਬੰਦੀ, ਐਸਿਡ ਅਟੈਕ 'ਤੇ ਬਣਾਈ ਸੀ ਵੀਡੀਓ, ਜਾਣ
ਮੁੰਬਈ: ਟਿਕਟੋਕ ਸੇਂਸੇਸ਼ਨ ਫੈਜ਼ਲ ਸਿੱਦੀਕੀ ਦੇ ਅਕਾਉਂਟ 'ਤੇ ਪਾਬੰਦੀ ਲਗਾਈ ਗਈ ਹੈ। ਉਸ ਨੇ ਇਕ ਵੀਡੀਓ ਵਿਚ ਤੇਜ਼ਾਬ ਹਮਲੇ ਨੂੰ ਉਤਸ਼ਾਹਤ ਕੀਤਾ ਸੀ, ਜਿਸ ਤੋਂ ਬਾਅਦ ਉਹ ਲੋਕਾਂ ਦੇ ਨਿਸ਼ਾਨੇ...
National | May 20, 2020, 9:53 am