ਔਰਤ ਤੋਂ ਮਰਦ ਬਣੀ ਬਠਿੰਡਾ ਪੁਲੀਸ ਦੀ ਮਹਿਲਾ ਕਾਂਸਟੇਬਲ, ਕਰਵਾਇਆ ਆਪ੍ਰੇਸ਼ਨ
ਬਠਿੰਡਾ- ਬਠਿੰਡਾ ਪੁਲਸ ਵਿਚ ਤਾਇਨਾਤ ਮਹਿਲਾ ਕਾਂਸਟੇਬਲ ਨੇ ਆਪਣਾ ਲਿੰਗ ਬਦਲਣ ਦਾ ਆਪ੍ਰੇਸ਼ਨ ਕਰਵਾ ਕੇ ਔਰਤ ਤੋਂ ਮਰਦ ਬਣ ਗਈ ਹੈ। ਪੰਜਾਬ ਵਿਚ ਇਹ ਪਹਿਲਾ ਮਾਮਲਾ ਹੈ, ਜਿਸ ਵਿਚ ਪੰਜਾਬ ਪੁਲਿਸ...
Punjab | November 13, 2022, 1:46 pmਗਿੱਦੜਬਾਹਾ : ਨੌਜਵਾਨ ਦੀ ਦਰਜਨ ਤੋਂ ਜ਼ਿਆਦਾ ਨੌਜਵਾਨਾਂ ਨੇ ਕੀਤੀ ਕੁੱਟਮਾਰ, ਵੀਡੀਓ ਵਾਇਰਲ
ਗਿੱਦੜਬਾਹਾ ਸੂਏ ਦੇ ਉੱਪਰ ਬਣੇ ਸਨੈਕਰਸ ਫਾਸਟ ਫੂਡ ਵਾਲੀ ਦੁਕਾਨ ਦੇ ਬਾਹਰ ਅੱਜ ਦਰਜਨ ਤੋਂ ਜ਼ਿਆਦਾ ਨੌਜਵਾਨਾਂ ਨੇ ਇਕ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ। ਇਹ...
Punjab | October 30, 2022, 8:52 pmਬਠਿੰਡਾ ਦੇ ਪਿੰਡ ਕੋਠਾ ਗੁਰੂਕਾ ਦੇ ਖੇਤਾਂ ਵਿੱਚੋਂ ਮਿਲਿਆ ਪਾਕਿਸਤਾਨੀ ਬੈਨਰ
ਸ਼ਨੀਵਾਰ ਸਵੇਰੇ ਪਿੰਡ ਕੋਠਾ ਗੁਰੂਕਾ ਦੇ ਖੇਤ ਵਿੱਚੋਂ ਪਾਕਿਸਤਾਨ ਨਾਲ ਸਬੰਧਤ ਬੈਨਰ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ । ਉਕਤ ਬੈਨਰ ਨੂੰ ਗੁਬਾਰੇ ਨਾਲ ਬੰਨ੍ਹ ਕੇ ਛੱਡਿਆ ਗਿਆ ਸੀ ਜਦੋਂ...
Punjab | October 29, 2022, 9:29 pmਕੈਦੀ ਦਾ ਜੇਲ 'ਚੋਂ ਆਇਆ ਨਿਊਜ਼18 ਨੂੰ ਫੋਨ, ਕੀਤੇ ਵੱਡੇ ਖੁਲਾਸੇ...
ਮੁਕਤਸਰ ਸਾਹਿਬ- ਅੱਜ ਸਵੇਰੇ ਨਿਊਜ਼ 18 ਦੇ ਪੱਤਰਕਾਰ ਸੂਰਜ ਭਾਨ ਨੂੰ ਇਕ ਫੋਨ ਆਇਆ ਵਿਅਕਤੀ ਬੋਲਿਆ ਮੈਂ ਜਸਦੇਵ ਸਿੰਘ ਜੱਸੀ ਮਾਨਸਾ' ਸ੍ਰੀ ਮੁਕਤਸਰ ਸਾਹਿਬ ਦੀ ਜੇਲ੍ਹ ਵਿੱਚੋਂ ਬੋਲ ਰਿਹਾ ਹਾਂ...
Punjab | October 18, 2022, 7:19 pmBathinda : ਸੁੰਦਰ ਲੜਕੀਆਂ ਦਾ ਮੁਕਾਬਲਾ ਵਾਲੇ ਬੈਨਰ ਬਣੇ ਚਰਚਾ ਦਾ ਵਿਸ਼ਾ
ਬਠਿੰਡਾ- ਕੱਲ੍ਹ ਤੋਂ ਸੋਸ਼ਲ ਮੀਡੀਆ ਵਿੱਚ ਇੱਕ ਪੋਸਟਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਪਰ ਲੋਕ ਇਸ ਪੋਸਟਰ ਦੀਆਂ ਸੋਸ਼ਲ ਮੀਡੀਆ ਤੇ ਆਪਣੇ ਆਪਣੇ ਤਰੀਕੇ ਨਾਲ ਪੋਸਟਾਂ ਪਾ ਕੇ ਇਸ...
Punjab | October 13, 2022, 6:25 pmਚਿੱਟਾ ਇੱਧਰ ਮਿਲਦਾ ਹੈ...ਬਠਿੰਡਾ ਦੇ ਭਾਈ ਬਖਤੌਰ 'ਚ ਲੱਗੇ ਸਾਈਨ ਬੋਰਡ
chita idar milda hai Viral: ਪੰਜਾਬ ਵਿੱਚ ਚਿੱਟੇ ਦਾ ਕਹਿਰ ਵਧਦਾ ਜਾ ਰਿਹਾ ਹੈ ਅਤੇ ਵੇਚਣ ਵਾਲਿਆਂ ਦੇ ਹੌਸਲੇ ਇਸ ਕਦਰ ਬੁਲੰਦ ਹਨ ਕਿ ਉਹ ਹੁਣ ਸ਼ਰੇਆਮ ਚਿੱਟੇ ਵੇਚਣ ਦਾ...
Punjab | October 7, 2022, 9:19 amਫਾਇਨਾਂਸ ਕੰਪਨੀ ਦਾ ਕਾਰਿੰਦਾ ਹੀ ਨਿਕਲਿਆ ਲੁੱਟ ਦਾ ਮਾਸਟਰਮਾਈਂਡ
ਤਲਵੰਡੀ ਸਾਬੋ ਬੀਤ ਦਿਨੀਂ ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਲੇਲੇਵਾਲਾ ਕੋਲ ਫਾਇਨਾਂਸ ਕੰਪਨੀ ਦੇ ਕਾਰਿੰਦੇ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ 1 ਲੱਖ 60 ਹਜ਼ਾਰ ਰੁਪਏ ਦੀ ਲੁੱਟ ਦੀ...
Punjab | October 6, 2022, 6:05 pmBathinda: ਪਿੰਡ ਮਲੂਕਾ 'ਚ ਦਲਿਤ ਭਾਈਚਾਰੇ ਦੀ ਭਾਵਨਾ ਨਾਲ ਖਿਲਵਾੜ, ਮਾਮਲਾ ਦਰਜ
ਪਿਛਲੇ ਦਿਨੀਂ ਮਲੂਕਾ ਪਿੰਡ ਦਾ ਵਿਅਕਤੀ ਰਘਵੀਰ ਸਿੰਘ ਜੋ ਆਈ ਏ ਐਸ ਕੋਚਿੰਗ ਸੈਂਟਰ ਚਲਾਉਂਦਾ ਹੈ, ਵੱਲੋਂ ਤੀਆਂ ਦਾ ਤਿਉਹਾਰ ਮਨਾਉਣ ਲਈ ਸਮਾਗਮ ਕੀਤਾ। ਸਮਾਗਮ ਵਿੱਚ ਦਲਿਤ ਭਾਈਚਾਰੇ ਦੀਆਂ ਔਰਤਾਂ...
Punjab | August 12, 2022, 7:22 pmਸਰਕਾਰੀ ਹਸਪਤਾਲ ਬਠਿੰਡਾ ਦੀ ਐਕਸਰੇ ਮਸ਼ੀਨ ਖ਼ਰਾਬ, ਮਰੀਜ਼ ਪ੍ਰੇਸ਼ਾਨ
ਪੰਜਾਬ ਦੀ ਮਾਨ ਸਰਕਾਰ ਪੰਜਾਬ ਵਾਸੀਆਂ ਲਈ ਵਧੀਆ ਅਤੇ ਮੁਫ਼ਤ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਆਮ ਆਦਮੀ ਕਲੀਨਕ ਖੋਲ੍ਹਣ ਜਾ ਰਹੀ ਹੈ, ਜਿਸ ਦਾ ਸ਼ੁਭ ਆਰੰਭ 15 ਅਗਸਤ ਨੂੰ ਹੋਣਾ...
Punjab | August 4, 2022, 5:58 pmਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 5 ਮੈਂਬਰ 4 ਵਾਹਨਾਂ ਤੇ ਮੋਬਾਈਲਾਂ ਸਮੇਤ ਕਾਬੂ
Bathinda Crime News: ਬਠਿੰਡਾ (Bathinda Police) ਵਿੱਚ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਕਰਕੇ ਦਹਿਸ਼ਤ ਬਣੀ ਹੋਈ ਸੀ, ਪ੍ਰੰਤੂ ਹੁਣ ਥਾਣਾ ਕੈਂਟ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ, ਜਦੋਂ ਗੁਪਤ...
Punjab | July 25, 2022, 2:28 pmਬਠਿੰਡਾ ਕਾਊਂਟਰ ਇੰਟੈਲੀਜੈਂਸ ਦੇ ਮੁਲਾਜ਼ਮ ਨੇ ਲਿਆ ਫਾਹਾ, ਲਾਸ਼ ਕੋਲੋਂ ਮਿਲਿਆ ਖੁਦਕੁਸ਼ੀ ਨੋਟ
Bathinda Crime News: ਬਠਿੰਡਾ ਕਾਊਂਟਰ ਇੰਟੈਲੀਜੈਂਸ ਵਿਭਾਗ ਵਿੱਚ ਤਾਇਨਾਤ ਆਈਆਰਬੀ ਦੇ ਮੁਲਾਜ਼ਮ ਸਿਪਾਹੀ ਸੁਰਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਰਾਜੀਵ ਗਾਂਧੀ ਨਗਰ ਬਠਿੰਡਾ ਵੱਲੋਂ ਅੱਜ ਆਪਣੇ ਘਰ ਵਿੱਚ ਫਾਹਾ ਲਾ...
Punjab | July 19, 2022, 5:36 pmਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਗੁਰਦੁਆਰਾ ਸਾਹਿਬ ਕਿਲ੍ਹਾ ਮੁਬਾਰਕ ਵਿਖੇ ਹੋਏ ਨਤਮਸਤਕ
ਹਰਦੀਪ ਸਿੰਘ ਪੁਰੀ, ਕੇਂਦਰੀ ਮੰਤਰੀ ਹਾਊਸਿੰਗ, ਸ਼ਹਿਰੀ ਮਾਮਲੇ, ਪੈਟਰੋਲੀਅਮ ਅਤੇ ਕੁਦਰਤੀ ਗੈਸ ਅੱਜ ਤੋਂ ਬਠਿੰਡਾ ਵਿਖੇ ਤਿੰਨ ਦਿਨਾਂ ਦੌਰੇ ਉਤੇ ਹਨ। ਉਨ੍ਹਾਂ ਦਾ ਇੱਥੇ ਪਹੁੰਚਣ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਡਿਪਟੀ...
Punjab | July 8, 2022, 8:45 pmਗਰਮੀ ਦਾ ਕਹਿਰ: ਬਠਿੰਡਾ 'ਚ 2 ਵਿਅਕਤੀਆਂ ਦੀ ਗਰਮੀ ਨਾਲ ਮੌਤ, ਹੁਣ ਤੱਕ 14 ਮੌਤਾਂ
ਬੇਤਹਾਸ਼ਾ ਪੈ ਰਹੀ ਗਰਮੀ ਕਾਰਨ ਜਨ ਜੀਵਨ ਅਸਤ ਵਿਅਸਤ ਹੋ ਕੇ ਰਹਿ ਗਿਆ ਹੈ, ਬਾਜ਼ਾਰਾਂ ਅਤੇ ਸੜਕਾਂ ਵਿੱਚ ਸੁੰਨ ਮਸਾਣ ਪਈ ਹੈ। ਲੋਕ ਘਰਾਂ ਵਿੱਚ ਹੀ ਵੜ ਕੇ ਰਹਿਣ ਲਈ...
Punjab | June 29, 2022, 5:08 pmਬਠਿੰਡਾ : ਖੇਤਾਂ ਵਿੱਚ ਲੱਗੀਆਂ ਸੋਲਰ ਮੋਟਰਾਂ ਕਿਸਾਨਾਂ ਲਈ ਬਣੀਆਂ ਵਰਦਾਨ
ਬਠਿੰਡਾ : ਗਰਮੀ ਦੇ ਦਿਨਾਂ ਵਿੱਚ ਪੂਰਾ ਪੰਜਾਬ ਬਿਜਲੀ ਸੰਕਟ ਨਾਲ ਜੂਝ ਰਿਹਾ ਹੈ l ਇਸ ਸੰਕਟ ਵਿਚ ਸੋਲਰ ਸਿਸਟਮ ਆਮ ਲੋਕ ਅਤੇ ਕਿਸਾਨਾਂ ਲਈ ਵਰਦਾਨ ਬਣੇ ਹੋਏ ਨਜ਼ਰ ਆ...
Punjab | June 29, 2022, 12:51 pmਕੇਂਦਰੀ ਜੇਲ੍ਹ ਬਠਿੰਡਾ ਵਿਚੋਂ ਫਿਰ ਮਿਲੇ ਲਵਾਰਸ ਪਏ 2 ਮੋਬਾਇਲ ਫੋਨ, ਕੇਸ ਦਰਜ
ਅੱਜ ਫਿਰ ਕੇਂਦਰੀ ਜੇਲ੍ਹ ਬਠਿੰਡਾ ਵਿਚੋਂ 2 ਮੋਬਾਇਲ ਫੋਨ ਲਾਵਾਰਸ ਪਏ ਮਿਲੇ ਹਨ। ਕੇਂਦਰੀ ਜੇਲ੍ਹ ਬਠਿੰਡਾ ਵਿਚੋਂ ਲਾਵਾਰਸ ਮਿਲੇ 2 ਮੋਬਾਈਲਾਂ ਸਬੰਧੀ ਕੇਂਦਰੀ ਜੇਲ੍ਹ ਬਠਿੰਡਾ ਦੇ ਸਹਾਇਕ ਸੁਪਰੀਡੈਂਟ ਬਿੰਦਰ ਸਿੰਘ...
ਬਠਿੰਡਾ | June 24, 2022, 6:27 pm