Numerology Today 23 March 2023: ਲੋਕਾਂ ਦਾ ਜੋਤਿਸ਼ ਅਤੇ ਅੰਕ ਵਿਗਿਆਨ ਬਾਰੇ ਵੱਖੋ ਵੱਖਰੇ ਵਿਸ਼ਵਾਸ ਹਨ। ਪੜ੍ਹੋ ਅੱਜ ਦਾ ਅੰਕ ਰਾਸ਼ੀਫ਼ਲ। ਐਸਟ੍ਰੋਲੋਜਰ ਪੂਜਾ ਜੈਨ ਦੀ ਭਵਿੱਖਬਾਣੀ। ਪੂਜਾ ਜੈਨ ਇੱਕ ਜਾਣੇ ਮਾਣੇ ਐਸਟਰੋਲਾਜਰ ਹਨ।
|ਫਾਜ਼ਿਲਕਾ ਦੇ ਪਿੰਡ ਕਾਵਾਂਵਾਲੀ ਵਿੱਚ ਸਿਰਫ 2 ਫੁੱਟ ਰਸਤੇ ਨੂੰ ਲੈ ਕੇ ਲੜਾਈ ਹੋਈ ਹੈ, ਜਿਸ ਦੌਰਾਨ ਕਈ ਔਰਤਾਂ ਜਖਮੀਂ ਹੋਈਆਂ ਹਨ। ਜ਼ਖਮੀਆਂ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
fazilka |ਇਹ ਦੋਵੇਂ ਸਨੈਚਰ ਸ਼ਹਿਰ ਅੰਦਰ ਕਈ ਥਾਵਾਂ 'ਤੇ ਸੀਸੀਟੀਵੀ ਕੈਮਰਿਆਂ 'ਚ ਵੀ ਕੈਦ ਹੋਏ ਸਨ।
faridkot |ਨਥਿੰਗ ਈਅਰ (2) ਵਿੱਚ ਕਈ ਪ੍ਰਭਾਵਸ਼ਾਲੀ ਵਿਸ਼ੇਸ਼ਤਾਵਾਂ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ ਜੋ ਉਪਭੋਗਤਾ ਅਨੁਭਵ ਨੂੰ ਵਧਾਉਣਗੀਆਂ। ਈਅਰਬਡਸ LHDC 5.0 ਦਾ ਸਮਰਥਨ ਕਰੇਗਾ, ਇਸਦੇ ਉਪਭੋਗਤਾਵਾਂ ਨੂੰ ਉੱਚ-ਰੈਜ਼ੋਲੂਸ਼ਨ ਆਡੀਓ ਪ੍ਰਦਾਨ ਕਰੇਗਾ। ਇਸ ਤੋਂ ਇਲਾਵਾ, TWS ਈਅਰਫੋਨ ਵਾਟਰ ਅਤੇ ਡਸਟ ਪਰੂਫ ਲਈ IP54 ਰੇਟਿੰਗ ਦੇ ਨਾਲ ਆਉਣਗੇ।
lifestyle |ਇਸ ਰਕਮ ਲਈ ਜ਼ਮੀਨ ਮਾਲਕ ਤੋਂ 20 ਲੱਖ ਰੁਪਏ ਦੀ ਰਿਸ਼ਵਤ ਤੈਅ ਕੀਤੀ ਗਈ ਸੀ। ਪਹਿਲਾਂ ਪੰਜ ਲੱਖ ਰੁਪਏ ਦਿੱਤੇ ਜਾਣੇ ਸਨ। ਜਦੋਂ 2.5 ਕਰੋੜ ਰੁਪਏ ਮਿਲਣੇ ਸਨ ਤਾਂ 15 ਲੱਖ ਰੁਪਏ ਦਿੱਤੇ ਜਾਣੇ ਸਨ। ਹਿਸਾਰ ਦੇ ਪਟਵਾਰੀ ਸ਼ਿਵਕੁਮਾਰ ਅਤੇ ਪੰਚਕੂਲਾ ਦੇ ਪਟਵਾਰੀ ਅਸ਼ੋਕ ਨੇ ਇੱਕ ਦੂਜੇ ਨਾਲ ਮਿਲੀਭੁਗਤ ਕਰਕੇ ਪੈਸੇ ਹੜੱਪਣ ਦੀ ਯੋਜਨਾ ਬਣਾਈ ਸੀ।
national |Numerology Today 19 March 2023: ਲੋਕਾਂ ਦਾ ਜੋਤਿਸ਼ ਅਤੇ ਅੰਕ ਵਿਗਿਆਨ ਬਾਰੇ ਵੱਖੋ ਵੱਖਰੇ ਵਿਸ਼ਵਾਸ ਹਨ। ਪੜ੍ਹੋ ਅੱਜ ਦਾ ਅੰਕ ਰਾਸ਼ੀਫ਼ਲ। ਐਸਟ੍ਰੋਲੋਜਰ ਪੂਜਾ ਜੈਨ ਦੀ ਭਵਿੱਖਬਾਣੀ। ਪੂਜਾ ਜੈਨ ਇੱਕ ਜਾਣੇ ਮਾਣੇ ਐਸਟਰੋਲਾਜਰ ਹਨ।
lifestyle |ID 2All ਦੀ ਸ਼ੁਰੂਆਤ ਦੇ ਨਾਲ, Volkswagen ਦਾ ਟੀਚਾ SUV ਹਿੱਸੇ ਦੇ ਨਾਲ-ਨਾਲ ਇਲੈਕਟ੍ਰਿਕ ਹੈਚਬੈਕ ਮਾਰਕੀਟ ਵਿੱਚ ਮਹੱਤਵਪੂਰਨ ਪ੍ਰਭਾਵ ਪਾਉਣਾ ਹੈ। ਇਸ ਮਾਰਕੀਟ ਵਿੱਚ ਦਾਖਲ ਹੋਣ ਦਾ ਕੰਪਨੀ ਦਾ ਫੈਸਲਾ ਭਾਰਤ ਵਿੱਚ EVs ਦੀ ਵਧਦੀ ਮੰਗ ਦੇ ਨਾਲ-ਨਾਲ ਸਾਫ਼-ਸੁਥਰੇ ਆਵਾਜਾਈ ਵਿਕਲਪਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਯਤਨਾਂ 'ਤੇ ਅਧਾਰਤ ਹੈ।
lifestyle |ਲੜਕੀਆਂ ਤੋਂ ਪੁੱਛਗਿੱਛ ਕਰਨ 'ਤੇ ਪਤਾ ਲੱਗਾ ਹੈ ਕਿ ਇਹ ਕੁੜੀਆਂ ਘਰੋਂ ਝੂਠ ਬੋਲ ਕੇ ਆਈਆਂ ਸੀ, ਕਿ ਸਕੂਲ ਦੇ ਟੂਰ 'ਤੇ ਜਾ ਰਹੀਆਂ ਹਨ। ਦਰਅਸਲ ਇਹਨਾਂ ਦਾ ਮਕਸਦ ਬਠਿੰਡਾ ਕੇਂਦਰੀ ਜੇਲ ਦੇ ਬਾਹਰ ਸੈਲਫੀ ਲੈ ਕੇ ਫਰੈਂਡ ਸਰਕਲ ਨੂੰ ਦਿਖਾਉਣਾ ਸੀ।
bhatinda |ਗੋਇੰਦਵਾਲ ਜੇਲ੍ਹ ਵਿੱਚ ਦੋ ਗੁਟਾ ਵਿਚਾਲੇ ਹੋਏ ਝਗੜੇ ਦੇ ਇਸ ਮਾਮਲੇ ’ਤੇ ਜੇਲ੍ਹ ਪ੍ਰਸ਼ਾਸਨ ਨੇ ਚੁੱਪੀ ਸਾਧੀ ਹੋਈ ਹੈ । ਜੇਲ੍ਹ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ।ਇਸ ਝਗੜੇ ਦੌਰਾਨ ਇੱਕ ਹਵਾਲਾਤੀ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ। ਜਿਸ ਦੇ ਸਿਰ ਵਿੱਚ ਗੰਭੀਰ ਸੱਟ ਲੱਗਣ ਅਤੇ ਇੱਕ ਕੰਨ੍ਹ ਵੱਡੇ ਜਾਣ ਦੀ ਖਬਰ ਹੈ।ਦਰਅਸਲ ਜੇਲ੍ਹ ਦੇ ਵਿੱਚ ਦੋ ਗੁਟ ਆਪਸ ਵਿੱਚ ਭਿੱੜੇ ਹਨ ।
punjab |ਜਿਕਰਯੋਗ ਹੈ ਕਿ ਇੱਕ ਕਾਰ ਵਿੱਚ 4 ਲੋਕ ਉਹ ਸਨ ਜੋ ਕਿ ਪਟਿਆਲਾ ਸਿਵਲ ਹਸਪਤਾਲ ਤੋਂ ਬਜ਼ੁਰਗ ਮਾਂ ਦੀਆਂ ਅੱਖਾਂ ਦਾ ਇਲਾਜ ਕਰਵਾਉਣ ਲਈ ਹਸਪਤਾਲ ਜਾ ਰਹੇ ਸੀ, ਤੇ ਦੂਜੀ ਕਾਰ ਵਿੱਚ 4 ਲੋਕ ਉਹ ਸਨ ਜੋ ਮੋਹਾਲੀ ਦੇ ਫੋਰਟਿਸ ਹਸਪਤਾਲ ਤੋਂ ਆਪਣੇ ਪਰਿਵਾਰਕ ਮੈਂਬਰ ਦਾ ਇਲਾਜ ਕਰਵਾ ਕੇ ਵਾਪਸ ਆ ਰਹੇ ਸਨ।
sangrur |ਸੈਮਸੰਗ ਦਾ ਪਹਿਲਾ ਆਬਜੈਕਟ ਟਰੈਕਰ, ਗਲੈਕਸੀ ਸਮਾਰਟਟੈਗ, 2021 ਵਿੱਚ ਰਿਲੀਜ਼ ਹੋਣ ਵਾਲਾ ਸੀ। ਕੰਪਨੀ ਨੇ ਦੋ ਸਾਲਾਂ 'ਚ ਡਿਵਾਈਸ ਦਾ ਅਪਡੇਟਿਡ ਵਰਜ਼ਨ ਲਾਂਚ ਨਹੀਂ ਕੀਤਾ ਹੈ। ਹਾਲਾਂਕਿ, ਹੁਣ ਸੈਮਸੰਗ ਇਸ ਸਾਲ ਦੀ ਤੀਜੀ ਤਿਮਾਹੀ ਵਿੱਚ ਦੂਜੀ ਪੀੜ੍ਹੀ ਦੇ ਗਲੈਕਸੀ ਸਮਾਰਟਟੈਗ ਲਾਈਨਅੱਪ ਨੂੰ ਲਾਂਚ ਕਰ ਸਕਦਾ ਹੈ। ਆਉਣ ਵਾਲੇ ਆਬਜੈਕਟ ਟ੍ਰੈਕਰ ਵਿੱਚ ਪਹਿਲੀ ਪੀੜ੍ਹੀ ਦੇ ਟੈਗ ਨਾਲੋਂ ਬਹੁਤ ਵਧੀਆ ਵਾਇਰਲੈੱਸ ਰੇਂਜ ਹੋਵੇਗੀ। ਇਸ ਦੇ ਨਾਲ ਹੀ ਇਸ ਵਿੱਚ ਬਿਹਤਰ ਬੀਪਰ ਵਾਲੀਅਮ ਅਤੇ ਸੁਰੱਖਿਆ ਫੀਚਰਸ ਹੋਣ ਦੀ ਉਮੀਦ ਹੈ।
lifestyle |ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਤੋਂ ਬਾਅਦ ਸ਼ਿਵਰੀਨਰਾਇਣ ਪੁਲਿਸ ਨੇ ਇਕ ਟੀਮ ਬਣਾ ਕੇ ਘਰ 'ਚ ਛਾਪਾ ਮਾਰਿਆ। ਜਿਥੇ ਰੰਗ ਰਲੀਆਂ ਮਨਾਉਂਦੇ 2 ਕੁੜੀਆਂ ਅਤੇ ਇਕ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ।
national |ਲਾਟਰੀ ਵਿਜੇਤਾ ਦਿੱਲੀ ਤੋਂ ਹੈ, ਜੋ ਕਿ ਲੁਧਿਆਣਾ ਦੀ ਇੱਕ ਫੈਕਟਰੀ ਵਿੱਚ ਕਟਰ ਮਾਸਟਰ ਦਾ ਕੰਮ ਕਰਦਾ ਹੈ ਅਤੇ ਕਿਰਾਏ ਦੇ ਛੋਟੇ ਜਿਹੇ ਮਕਾਨ 'ਚ ਰਹਿੰਦਾ ਹੈ।
ludhiana |ਅਤੀਤ ਵਿੱਚ, H1N1 ਫਲੂ ਵਾਇਰਸ ਦੇ ਕੁਝ ਮਰੀਜ਼ ਗੰਭੀਰ ਦੱਸੇ ਗਏ ਸਨ, ਅਤੇ ਬਹੁਤ ਘੱਟ ਮਾਮਲਿਆਂ ਵਿੱਚ, ਉਹਨਾਂ ਨੂੰ ਆਕਸੀਜਨ ਦੀ ਲੋੜ ਹੁੰਦੀ ਸੀ। ਹਾਲਾਂਕਿ, ਕੋਵਿਡ-19 ਮਹਾਮਾਰੀ ਦੇ ਕਾਰਨ, ਜ਼ਿਆਦਾਤਰ ਹਸਪਤਾਲਾਂ ਨੇ ਆਕਸੀਜਨ ਸਿਸਟਮ ਲਗਾਇਆ ਹੈ, ਜੋ ਲੋੜਵੰਦ ਮਰੀਜ਼ਾਂ ਦੀ ਮਦਦ ਕਰ ਸਕਦਾ ਹੈ।
health |ਦਿੱਲੀ-ਦੋਹਾ ਇੰਡੀਗੋ ਫਲਾਈਟ '(Delhi-Doha IndiGo Flight) ਵਿਚ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੰਡੀਗੋ ਏਅਰਲਾਈਨ (IndiGo Airline) ਦੇ ਇਕ ਜਹਾਜ਼ ਨੇ ਪਾਕਿਸਤਾਨ ਦੇ ਕਰਾਚੀ ਹਵਾਈ ਅੱਡੇ 'ਤੇ ਇਕ ਯਾਤਰੀ ਦੇ ਬੀਮਾਰ ਹੋਣ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਕੀਤੀ।
national |ਦੋ ਜਨਵਰੀ ਤੋਂ 5 ਮਾਰਚ ਤੱਕ ਐਚ3ਐਨ2 ਦੇ 451 ਕੇਸ ਸਾਹਮਣੇ ਆ ਚੁੱਕੇ ਹਨ। ਕੇਂਦਰ ਸਰਕਾਰ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਨੂੰ ਸਥਿਤੀ ’ਤੇ ਖਾਸ ਨਜ਼ਰ ਰੱਖਣ ਦੀ ਹਦਾਇਤ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਮਹੀਨੇ ਦੇ ਅਖੀਰ ਵਿਚ ਫਲੂ ਦੇ ਕੇਸ ਘਟ ਸਕਦੇ ਹਨ। ਦੱਸ ਦਈਏ ਕਿ ਐਚ3ਐਨ2 ਅਜਿਹਾ ਵਾਇਰਸ ਹੈ ਜੋ ਸੂਰਾਂ ਰਾਹੀਂ ਫੈਲਦਾ ਹੈ ਅਤੇ ਮਨੁੱਖਾਂ ਨੂੰ ਪ੍ਰਭਾਵਿਤ ਕਰਦਾ ਹੈ।
national |ਅੰਮ੍ਰਿਤਪਾਲ ਸਿੰਘ ਦੇ 2 ਸਾਥੀਆਂ ਦੇ Gun license ਕੀਤੇ ਗਏ ਰੱਦ
punjab |ਰਾਜ ਨੇ ਡਿਫਾਲਟਰ ਰਾਈਸ ਮਿੱਲਰਾਂ ਦੀਆਂ ਬੰਦ ਪਈਆਂ ਮਿੱਲਾਂ ਨੂੰ ਮੁੜ ਸੁਰਜੀਤ ਕਰਨ ਲਈ ਲੰਬਿਤ ਮਾਮਲਿਆਂ ਲਈ ਯਕਮੁਸ਼ਤ ਨਿਪਟਾਰਾ ਯੋਜਨਾ ਸ਼ੁਰੂ ਕਰਨ ਦਾ ਤਜਵੀਜ਼ ਰੱਖੀ ਹੈ।
punjab |H3N2 ਇਨਫਲੂਐਂਜ਼ਾ ਕਾਰਨ ਦੇਸ਼ 'ਚ ਹੁਣ ਤੱਕ ਦੋ ਲੋਕਾਂ ਦੀ ਜਾਨ ਜਾ ਚੁੱਕੀ ਹੈ। ਸਰਕਾਰੀ ਸਰਕਾਰੀ ਸੂਤਰਾਂ ਨੇ ਸ਼ੁੱਕਰਵਾਰ ਨੂੰ ਨਿਊਜ਼18 ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇੱਕ ਮੌਤ ਕਰਨਾਟਕ ਵਿੱਚ ਦਰਜ ਕੀਤੀ ਗਈ, ਜਦੋਂ ਕਿ ਐਚ3ਐਨ2 ਫਲੂ ਕਾਰਨ ਦੂਜੀ ਮੌਤ ਹਰਿਆਣਾ ਵਿੱਚ ਹੋਈ। ਦੇਸ਼ ਵਿੱਚ ਹੁਣ ਤੱਕ H3N2 ਫਲੂ ਦੇ ਕੁੱਲ 90 ਮਾਮਲੇ ਅਤੇ H1N1 ਦੇ ਅੱਠ ਮਾਮਲੇ ਸਾਹਮਣੇ ਆਏ ਹਨ।
national |ਜਲਾਲਾਬਾਦ ਦੀ ਪੁਰਾਣੀ ਸਬਜ਼ੀ ਮੰਡੀ ਚੌਂਕ ਵਿੱਚ ਦੋ ਚੋਰਾਂ ਨੂੰ ਲੋਕਾਂ ਨੇ ਕਾਬੂ ਕਰ ਲਿਆ। ਜਲਾਲਾਬਾਦ ਦੇ ਪੁਰਾਣੀ ਸਬਜ਼ੀ ਮੰਡੀ ਚੌਂਕ 'ਚ ਇਕ ਲੜਕੀ ਤੋਂ ਪਰਸ ਅਤੇ ਮੋਬਾਈਲ ਖੋਹ ਕੇ ਦੋਵੇਂ ਚੋਰ ਭੱਜ ਰਹੇ ਸਨ। ਦੋਵੇਂ ਚੋਰਾਂ ਨੂੰ ਲੋਕਾਂ ਨੇ ਹਿੰਮਤ ਦਿਖਾਉਂਦੇ ਹੋਏ ਮੌਕੇ 'ਤੇ ਹੀ ਕਾਬੂ ਕਰ ਲਿਆ ਅਤੇ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ।
ferozepurfazilka |Gadar 2 Film Starcast Fees: ਬਾਲੀਵੁੱਡ ਅਦਾਕਾਰ ਸੰਨੀ ਦਿਓਲ (Sunny Deol) ਅਤੇ ਅਮੀਸ਼ਾ ਪਟੇਲ (Amisha Patel) ਦੀ ਫਿਲਮ ਗਦਰ 2 ਦਾ ਪ੍ਰਸ਼ੰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਫਿਲਮ 11 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
entertainment |Numerology Today 9 March 2023: ਲੋਕਾਂ ਦਾ ਜੋਤਿਸ਼ ਅਤੇ ਅੰਕ ਵਿਗਿਆਨ ਬਾਰੇ ਵੱਖੋ ਵੱਖਰੇ ਵਿਸ਼ਵਾਸ ਹਨ। ਪੜ੍ਹੋ ਅੱਜ ਦਾ ਅੰਕ ਰਾਸ਼ੀਫ਼ਲ। ਐਸਟ੍ਰੋਲੋਜਰ ਪੂਜਾ ਜੈਨ ਦੀ ਭਵਿੱਖਬਾਣੀ। ਪੂਜਾ ਜੈਨ ਇੱਕ ਜਾਣੇ ਮਾਣੇ ਐਸਟਰੋਲਾਜਰ ਹਨ।
lifestyle |Hola Mohalla 2023 At Anandpur Sahib: ਆਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਵਿੱਚ ਸ਼ਾਮਲ ਹੋਣ ਮੋਟਰਸਾਈਕਲ 'ਤੇ ਜਾ ਰਹੇ 2 ਨੌਜਵਾਨਾਂ ਦੀ ਨਹਿਰ ਵਿੱਚ ਡੁੱਬ ਜਾਣ ਦੀ ਖ਼ਬਰ ਹੈ। ਕਪੂਰਥਲਾ ਜਿ਼ਲ੍ਹੇ ਤੋਂ ਜਾ ਰਹੇ ਦੋਵੇਂ ਨੌਜਵਾਨਾਂ ਵਿੱਚੋ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋ ਗਈ ਹੈ, ਜਦਕਿ ਦੂਜੇ ਦੀ ਭਾਲ ਲਈ ਗੋਤਾਖੋਰਾਂ ਵੱਲੋਂ ਕੋਸਿ਼ਸ਼ ਕੀਤੀ ਜਾ ਰਹੀ ਹੈ।
punjabrupnagar |