Ajab Gajab News: ਚੂਹੇ, ਕੁੱਤੇ ਤੋਂ ਬਾਅਦ ਹੁਣ ਸੱਪ ਨੂੰ ਮਾਰਨ 'ਤੇ FIR ਦਰਜ
Ajab Gajab News: ਹਾਲ ਹੀ 'ਚ ਯੂਪੀ ਦੇ ਬਦਾਊਂ 'ਚ ਚੂਹੇ ਨੂੰ ਮਾਰਨ 'ਤੇ FIR ਦਰਜ ਕੀਤੀ ਗਈ ਸੀ। ਇਹ ਮਾਮਲਾ ਵੀ ਕਾਫੀ ਸੁਰਖੀਆਂ 'ਚ ਆਇਆ ਸੀ। ਉਸ ਤੋਂ ਬਾਅਦ...
National | June 10, 2023, 6:03 pmਚੰਡੀਗੜ੍ਹ ਦੇ ਇਸ ਸਟੋਰ 'ਚ ਸਿਰਫ਼ 1 ਰੁਪਏ ਵਿੱਚ ਮਿਲੇਗੀ ਹਰ ਚੀਜ਼
Chandigarh: ਚੰਡੀਗੜ੍ਹ ਨਗਰ ਨਿਗਮ ਨੇ ਇੱਕ ਨਵੀਂ ਅਤੇ ਨਿਵੇਕਲੀ ਪਹਿਲ ਕੀਤੀ ਹੈ। 'ਮੇਰੀ ਲਾਈਫ, ਮੇਰਾ ਸਵੱਛ ਸ਼ਹਿਰ' ਮੁਹਿੰਮ ਤਹਿਤ ਇਕ ਬਹੁਤ ਹੀ ਵਿਸ਼ੇਸ਼ ਸਟੋਰ ਦੀ ਸ਼ੁਰੂਆਤ ਕੀਤੀ ਗਈ, ਜਿਸ ਵਿਚ...
Punjab | June 10, 2023, 5:49 pmਹੁਣ ਡੇਟਿੰਗ ਐਪਸ 'ਤੇ ਪਾਟਨਰ ਬਣਾਉਣ ਵਿਚ ਮਦਦ ਕਰੇਗਾ AI, ਜਾਣੋ ਤਰੀਕਾ
Online Dating Apps: ਅੱਜਕਲ੍ਹ ਆਨਲਾਈਨ ਡੇਟਿੰਗ ਦਾ ਜ਼ਮਾਨਾ ਹੈ। ਕਈ ਤਰ੍ਹਾਂ ਦੀਆਂ ਆੱਨਲਾਈਨ ਸਾਈਟਾਂ ਹਨ ਜੋ ਨੌਜਵਾਨ ਮੁੰਡੇ ਕੁੜੀਆਂ ਦਾ ਆਪਸ ਰਾਬਤਾ ਬਣਾਉਣ ਵਿਚ ਮੱਦਦ ਕਰਦੀਆਂ ਹਨ। ਟਿੰਡਰ (Tinder) ਅਤੇ...
Life | June 10, 2023, 5:24 pmਜੰਗਲਾਤ ਵਿਭਾਗ 'ਚ 10 ਪਾਸ ਤੇ ਗ੍ਰੈਜੁਏਟਸ ਲਈ ਨਿਕਲੀ ਭਰਤੀ, ਮਿਲੇਗੀ ਚੰਗੀ ਤਨਖਾਹ
Forest Guard Recruitment 2023: ਮਹਾਰਾਸ਼ਟਰ ਦੇ ਜੰਗਲਾਤ ਵਿਭਾਗ ਨੇ ਵੱਖ ਵੱਖ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਇਸ ਵਿੱਚ ਮਹਾਰਾਸ਼ਟਰ ਦੇ ਜੰਗਲਾਤ ਵਿਭਾਗ ਨੇ ਲੇਖਪਾਲ / ਲੇਖਾਕਾਰ (ਗਰੁੱਪ ਸੀ), ਸਰਵੇਅਰ,...
Career | June 10, 2023, 4:54 pmRecipe: ਬਣਾਓ ਨਵੀਂ ਤਰ੍ਹਾਂ ਦੀ ਇਡਲੀ, ਨਹੀਂ ਪਵੇਗੀ ਚੌਲਾਂ ਦੇ ਆਟੇ ਜਾਂ ਸੂਜੀ ਦੀ ਲੋੜ
Easy Idli Recipe: ਇਡਲੀ ਦੱਖਣੀ ਭਾਰਤ ਦੇ ਪ੍ਰਮੁੱਖ ਪਕਵਾਨਾਂ ਵਿੱਚੋਂ ਇੱਕ ਹੈ। ਪਰ ਇਸ ਨੂੰ ਦੱਖਣੀ ਭਾਰਤ ਤੋਂ ਇਲਾਵਾ ਭਾਰਤ ਦੇ ਵੱਖ ਵੱਖ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਦੁਆਰਾ ਪਸੰਦ ਕੀਤਾ ਜਾਂਦਾ...
Life | June 10, 2023, 4:41 pmਧਰਤੀ ਦਾ ਲਗਾਤਾਰ ਵੱਧ ਰਿਹਾ ਤਾਪਮਾਨ ਬਣ ਰਿਹਾ ਹੈ ਇੱਕ ਚਿੰਤਾ ਦਾ ਵਿਸ਼ਾ, ਪੜ੍ਹੋ ਪ੍ਰਭਾਵ
Global Warming: ਅਲ ਨੀਨੋ (El Niño) ਚਾਰ ਸਾਲਾਂ ਦੇ ਵਕਫੇ ਤੋਂ ਬਾਅਦ ਮੁੜ ਉੱਭਰਿਆ ਹੈ, ਅਤੇ ਇਸ ਵਾਰ ਦੁਨੀਆ ਭਰ ਦੇ ਮੌਸਮ ਦੇ ਹਾਲਾਤਾਂ 'ਤੇ ਇਸ ਦੇ ਮਜ਼ਬੂਤ ਅਤੇ ਵਿਘਨਕਾਰੀ...
World | June 10, 2023, 3:51 pmਪੰਜਾਬ ਕੈਬਨਿਟ ਨੇ ਲਏ ਵੱਡੇ ਅਹਿਮ ਫੈਸਲੇ, ਜਾਣੋ ਆਮ ਜਨਤਾ ਨੂੰ ਕਿਵੇਂ ਦੇਣਗੇ ਲਾਭ
Punjab: ਅੱਜ ਪੰਜਾਬ ਦੇ ਮਾਨਸਾ ਵਿੱਚ ਪੰਜਾਬ ਕੈਬਨਿਟ 'ਚ ਕਈ ਅਹਿਮ ਫੈਸਲੇ ਲਏ ਗਏ ਜਿਸ ਤੋਂ ਬਾਅਦ CM ਮਾਨ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣਨਗੇ। CM ਭਗਵੰਤ ਮਾਨ ਸਮੇਤ ਹੋਰ ਮੰਤਰੀ ਵੀ...
Punjab | June 10, 2023, 2:25 pmਭਾਰਤ ਵਿੱਚ ਹੋ ਰਹੇ ਹਨ ਕਈ ਤਰ੍ਹਾਂ ਦੇ ਔਨਲਾਈਨ ਘੁਟਾਲੇ, ਜਾਣੋ ਸੁਰੱਖਿਅਤ ਰਹਿਣ ਦੇ ਤਰੀਕੇ
Online Scams In India: ਜਿਵੇਂ ਕਿ ਦੁਨੀਆਂ ਵਾਂਗ ਭਾਰਤ ਵੀ ਡਿਜੀਟਾਈਜੇਸ਼ਨ ਦੇ ਯੁੱਗ ਵੱਲ ਅੱਗੇ ਵੱਧ ਰਿਹਾ ਹੈ, ਇਸਦੇ ਨਾਲ ਹੀ ਔਨਲਾਈਨ ਘੁਟਾਲੇ ਵੀ ਤੇਜ਼ੀ ਨਾਲ ਫੈਲ ਰਹੇ ਹਨ, ਜਿਸ...
Life | June 10, 2023, 1:36 pmਭਾਰਤ ਵਿੱਚ ਜਲਦੀ ਸ਼ੁਰੂ ਹੋ ਸਕਦੀ ਹੈ ਇਜ਼ਰਾਈਲ-ਭਾਰਤ ਹਵਾਈ ਟੈਕਸੀ ਦੀ ਸ਼ੁਰੂਆਤ
Flying Taxi: ਜਿਵੇਂ ਕਿ ਦੁਨੀਆ ਭਰ ਦੇ ਸ਼ਹਿਰ ਟ੍ਰੈਫਿਕ ਭੀੜ ਨਾਲ ਜੂਝ ਰਹੇ ਹਨ, ਇੱਕ ਨਵਾਂ ਹੱਲ ਦੂਰੀ 'ਤੇ ਹੈ: ਫਲਾਇੰਗ ਟੈਕਸੀਆਂ। ਇਜ਼ਰਾਈਲ ਦੁਆਰਾ ਖੁਦਮੁਖਤਿਆਰੀ ਡਰੋਨਾਂ ਦੇ ਟੈਸਟ ਕਰਨ ਅਤੇ ਸੰਯੁਕਤ...
World | June 10, 2023, 1:16 pmਨੇੜੇ ਆ ਰਹੀ ਹੀ ਆਧਾਰ ਕਾਰਡ ਅਤੇ ਪੈਨ ਕਾਰਡ ਨੂੰ ਲਿੰਕ ਕਰਨ ਦੀ ਆਖਰੀ ਤਰੀਕ!
Aadhar Card Pan Card Link Last Date: ਆਧਾਰ ਨੂੰ ਪੈਨ ਨਾਲ ਲਿੰਕ ਕਰਨ ਦੀ ਅੰਤਮ ਤਾਰੀਖ ਤੇਜ਼ੀ ਨਾਲ ਨੇੜੇ ਆ ਰਹੀ ਹੈ, ਅਤੇ ਇਹ ਯਕੀਨੀ ਬਣਾਉਣ ਲਈ ਤੁਰੰਤ ਕਾਰਵਾਈ ਕਰਨਾ...
Business | June 10, 2023, 12:20 pmਲੁਧਿਆਣਾ 'ਚ 10 ਕਰੋੜ ਦੀ ਲੁੱਟ, ਕੈਸ਼ ਵੈਨ ਹੀ ਲੈ ਗਏ ਲੁਟੇਰੇ
Ludhiana: ਪੰਜਾਬ ਦੇ ਲੁਧਿਆਣਾ 'ਚ ਵੱਡੀ ਵਾਰਦਾਤ ਦੀ ਖਬਰ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਰੀ ਅਨੁਸਾਰ ਲੁਧਿਆਣਾ ਦੇ ਰਾਜਪੁਰ ਨਗਰ 'ਚ ATM 'ਚ ਕੈਸ਼ ਜਮ੍ਹਾ ਕਰਨ ਵਾਲੀ ਕੰਪਨੀ ਦੀ ਵੈਨ...
Punjab | June 10, 2023, 11:13 amਬਿਨ੍ਹਾਂ ਵਿਆਹ ਦੇ ਮਾਂ ਬਣੀ 9ਵੀਂ ਦੀ ਵਿਦਿਆਰਥਣ, ਸਰੀਰਕ ਸਬੰਧ ਬਣਾ ਛੱਡ ਗਿਆ ਪ੍ਰੇਮੀ
Ajab Gajab News: ਔਰੰਗਾਬਾਦ ਤੋਂ ਬਹੁਤ ਹੀ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਥੇ ਇੱਕ ਨੌਵੀਂ ਜਮਾਤ ਦੀ ਵਿਦਿਆਰਥਣ ਨੇ ਬੱਚੇ ਨੂੰ ਜਨਮ ਦਿੱਤਾ ਹੈ।...
National | June 10, 2023, 11:01 amਮਿਥੁਨ ਅਤੇ ਧਨੁ ਰਾਸ਼ੀ ਦੇ ਲੋਕਾਂ ਨੂੰ ਹੋਵੇਗਾ ਅਚਾਨਕ ਧਨ ਲਾਭ, ਪੜ੍ਹੋ ਮਨੀ ਮੰਤਰਾ
ਮਿਥੁਨ ਅਤੇ ਧਨੁ ਰਾਸ਼ੀ ਦੇ ਲੋਕਾਂ ਨੂੰ ਹੋਵੇਗਾ ਅਚਾਨਕ ਧਨ ਲਾਭ, ਪੜ੍ਹੋ ਮਨੀ ਮੰਤਰਾ
Lifestyle/religion | June 10, 2023, 10:03 amDinner Recipe : ਡਿਨਰ ਵਿਚ ਬਣਾਓ ਭਰਵੀਂ ਸ਼ਿਮਲਾ ਮਿਰਚ, ਜਾਣੋ ਆਸਾਨ ਰੈਸਿਪੀ
Stuffed Capsicum: ਸਬਜ਼ੀਆਂ ਸਾਡੀ ਰੋਜ਼ਾਨਾ ਡਾਈਟ ਦਾ ਅਹਿਮ ਹਿੱਸਾ ਹੁੰਦੀਆਂ ਹਨ ਜਾਂ ਕਹੋ ਕਿ ਹਰੀਆਂ ਸਬਜ਼ੀਆਂ ਸਾਡੀ ਡਾਇਟ ਵਿਚ ਹੋਣੀਆਂ ਚਾਹੀਦੀਆਂ ਹਨ। ਸਬਜ਼ੀਆਂ ਨੂੰ ਬਣਾਉਣ ਦੇ ਤਰੀਕੇ ਵੀ ਵੱਖੋ ਵੱਖਰੇ ਹੁੰਦੇ...
Life | June 9, 2023, 5:29 pmFood Recipe: ਜਾਣੋ ਮੈਗੀ ਥ੍ਰੈੱਡ ਪਨੀਰ ਬਣਾਉਣ ਦੀ ਰੈਸਿਪੀ
Maggi Thread Paneer Recipe: ਤੁਸੀਂ ਕਈ ਥਾਵਾਂ ਉੱਤੇ ਮੈਗੀ ਨੂੰ ਵੱਖ ਵੱਖ ਤਰੀਕੇ ਨਾਲ ਬਣਾਉਂਦੇ ਦੇਖਿਆ ਹੋਵੇਗਾ। ਅੱਜਕਲ ਲੋਕ ਮੈਗੀ ਨੂੰ ਕਈ ਤਰੀਕਿਆਂ ਨਾਲ ਬਣਾ ਕੇ ਵੇਚ ਰਹੇ ਹਨ। ਇਸ ਵਿੱਚ...
Life | June 9, 2023, 5:02 pm