ਪਰਿਵਾਰ ਨਾਲ ਘੁੰਮਣ ਲਈ ਵਧੀਆ ਜਗ੍ਹਾ ਹੈ Chandigarh,Night Life ਵੀ ਕਰ ਸਕਦੇ ਹੋ Enjoy
ਚੰਡੀਗੜ੍ਹ ਨੂੰ ਭਾਰਤ ਦਾ ਪਹਿਲਾ ਯੋਜਨਾਬੱਧ ਸ਼ਹਿਰ ਕਿਹਾ ਜਾਂਦਾ ਹੈ। ਇਹ ਇਸਦੇ ਡਿਜ਼ਾਈਨ ਅਤੇ ਆਰਕੀਟੈਕਚਰ ਲਈ ਜਾਣਿਆ ਜਾਂਦਾ ਹੈ। ਇਹ ਜਗ੍ਹਾ ਹਰ ਪੀੜ੍ਹੀ ਦੇ ਲੋਕਾਂ ਲਈ ਬਹੁਤ ਵਧੀਆ ਹੈ ਅਤੇ...
Lifestyle | August 16, 2022, 6:24 pmਕੀ ਕੋਲੈਸਟ੍ਰੋਲ ਦੇ ਪੱਧਰ ਨੂੰ ਕੰਟਰੋਲ ਕਰ ਸਕਦੀ ਹੈ ਸ਼ਰਾਬ?
Alcohol Affect Cholesterol Levels: ਕੋਲੈਸਟ੍ਰੋਲ ਦੇ ਵਧਦੇ ਪੱਧਰ ਨੂੰ ਕੰਟਰੋਲ ਕਰਨ ਲਈ, ਲੋਕ ਵੱਖ-ਵੱਖ ਤਰੀਕੇ ਅਜ਼ਮਾਉਂਦੇ ਹਨ। ਕੁਝ ਲੋਕ ਆਪਣੀ ਖੁਰਾਕ 'ਚ ਬਦਲਾਅ ਕਰਦੇ ਹਨ, ਜਦਕਿ ਕਈ ਲੋਕ ਸਰੀਰਕ ਗਤੀਵਿਧੀਆਂ...
Lifestyle | August 16, 2022, 5:49 pmਕੱਚੇ ਆਲੂ ਦਾ ਜੂਸ ਪੀਣ ਨਾਲ ਸਰੀਰ ਨੂੰ ਮਿਲਦੇ ਹਨ ਕਈ ਲਾਭ
ਆਲੂ ਦੇ ਜੂਸ ਦੇ ਫਾਇਦੇ : ਸਬਜੀਆਂ ਦੀ ਪਸੰਦ ਦੀ ਗੱਲ ਹੋਵੇ ਤਾਂ ਆਲੂ ਇੱਕ ਅਜਿਹੀ ਸਬਜ਼ੀ ਹੈ ਜਿਸ ਨੂੰ ਕਈ ਹੋਰਨਾਂ ਸਬਜ਼ੀਆਂ ਨਾਲ ਪਕਾ ਕੇ ਖਾਧਾ ਜਾਂਦਾ ਹੈ। ਇੰਨਾ...
Lifestyle | August 16, 2022, 5:39 pmਤੁਹਾਡੀ ID 'ਤੇ ਕਿੰਨੇ ਸਿਮ ਚੱਲ ਰਹੇ ਹਨ ਇੰਝ ਲਗਾਓ ਪਤਾ, ਜਾਣੋ ਕਿੰਝ ਕਰਨਾ ਹੈ ਬਲੌਕ
ਫੋਨ ਰਾਹੀਂ ਠੱਗੀ ਮਾਰਨ ਵਾਲੇ ਅਤੇ ਸਾਈਬਰ ਕ੍ਰਾਈਮ ਵਿੱਚ ਜ਼ਿਆਦਾਤਰ ਲੋਕ ਨਕਲੀ ਦਸਤਾਵੇਜ਼ਾਂ ਦੀ ਵਰਤੋਂ ਕਰਦੇ ਹਨ। ਅਜਿਹੇ ਠੱਗ ਆਪਣੀ ਪਛਾਣ ਲੁਕਾਉਣ ਲਈ ਕਿਸੇ ਦੂਸਰੇ ਦੇ ਨਿਜੀ ਦਸਤਾਵੇਜ ਜਾਂ ਕਿਸੇ...
Lifestyle | August 16, 2022, 5:28 pmਤਿਉਹਾਰਾਂ ਦੇ ਮੌਸਮ 'ਚ ਨਾ ਹੋ ਜਾਵੇ ਫੂਡ ਪੁਆਇਜ਼ਨਿੰਗ! ਜਾਣੋ ਇਸ ਤੋਂ ਬਚਣ ਦੇ ਉਪਾਅ
ਫੂਡ ਪੁਆਇਜ਼ਨਿੰਗ ਦੇ ਲੱਛਣ: ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਇਸ ਮੌਸਮ 'ਚ ਅਕਸਰ ਬਾਹਰੀ ਮਿਠਾਈਆਂ ਖਾਣ ਨਾਲ ਲੋਕਾਂ ਨੂੰ ਲੂਜ਼ ਮੋਸ਼ਨ ਜਾਂ ਡਾਇਰੀਆ ਦੀ ਸਮੱਸਿਆ ਦਾ ਸਾਹਮਣਾ ਕਰਨਾ...
Lifestyle | August 16, 2022, 5:24 pmਸੋਨੇ ਦੇ ਗਹਿਣੇ ਪਹਿਨਦੇ ਸਮੇਂ ਆਪਣਾਓ ਇਹ Tips, ਮਿਲੇਗੀ ਸਟਾਈਲਿਸ਼ ਲੁੱਕ
Fashion tips: ਆਮ ਤੌਰ 'ਤੇ ਔਰਤਾਂ ਪਰਫੈਕਟ ਲੁੱਕ ਪਾਉਣ ਲਈ ਪਹਿਰਾਵੇ ਦੀ ਚੋਣ ਤੋਂ ਲੈ ਕੇ ਮੇਕਅੱਪ ਤੱਕ ਹਰ ਚੀਜ਼ ਦਾ ਖਾਸ ਧਿਆਨ ਰੱਖਦੀਆਂ ਹਨ। ਨਾਲ ਹੀ, ਜਦੋਂ ਗਹਿਣਿਆਂ ਦੀ...
Lifestyle | August 16, 2022, 5:20 pmਬੱਚਿਆਂ ਦੀਆਂ ਇਹਨਾਂ ਸਮੱਸਿਆਵਾਂ ਦਾ ਮਾਪਿਆਂ ਨੂੰ ਕਰਨੀ ਚਾਹੀਦੀ ਹੈ ਪਛਾਣ
ਔਟਿਜ਼ਮ ਦੇ ਲੱਛਣ: ਜਦੋਂ ਬੱਚਾ ਚੀਜ਼ਾਂ ਨੂੰ ਪਛਾਣਨ ਵਿੱਚ ਗਲਤੀ ਕਰਦਾ ਹੈ ਜਾਂ ਚੀਜ਼ਾਂ ਨੂੰ ਸਮਝਣ ਵਿੱਚ ਮੁਸ਼ਕਲ ਆਉਂਦੀ ਹੈ, ਤਾਂ ਸਮਝੋ ਕਿ ਬੱਚਾ ਕਿਸੇ ਮਾਨਸਿਕ ਸਮੱਸਿਆ ਦਾ ਸ਼ਿਕਾਰ ਹੈ।...
Lifestyle | August 16, 2022, 4:53 pm6 ਲੱਖ ਤੋਂ ਘੱਟ ਕੀਮਤ 'ਚ ਖਰੀਦਣੀ ਹੈ ਆਟੋਮੈਟਿਕ ਕਾਰ ਤਾਂ ਇਹ ਹਨ ਜ਼ਬਦਸਤ ਮਾਈਲੇਜ ਵਾਲੀਆਂ
Aਬਦਲਦੇ ਸਮੇਂ ਦੇ ਨਾਲ ਲੋਕਾਂ ਦੇ ਰੁਝਾਨ ਵੀ ਬਦਲ ਰਹੇ ਹਨ। ਫਿਰ ਚਾਹੇ ਉਹ ਘਰ ਖਰੀਦਣ ਲਈ ਹੋਵੇ ਜਾਂ ਵਾਹਨ ਖਰੀਦਣ ਲਈ। ਪੈਟਰੋਲ ਦੀਆਂ ਵਧੀਆਂ ਕੀਮਤਾਂ ਤੋਂ ਬਾਅਦ ਲੋਕਾਂ ਵਿੱਚ...
Lifestyle | August 16, 2022, 4:36 pmਕਮਰ ਦਰਦ ਦੇ ਇਹ ਆਮ ਕਾਰਨ ਹੋ ਸਕਦੇ ਹਨ ਗੰਭੀਰ ਸਮੱਸਿਆ ਦੇ ਸੰਕੇਤ
Health Tips: ਕੋਰੋਨਾ ਮਹਾਂਮਾਰੀ ਦੇ ਸਮੇਂ ਤੋਂ ਘਰੋਂ ਕੰਮ ਕਰਨਾ ਤੇ ਸਿਟਿੰਗ ਜੌਬਸ ਦਾ ਰੁਝਾਨ ਵੱਧ ਗਿਆ ਹੈ। ਅਜਿਹੇ ਵਿੱਚ ਕੰਮ ਕਰਨਾ ਸੌਖਾ ਹੋ ਸਕਦਾ ਹੈ ਪਰ ਸਰੀਰਕ ਸਮੱਸਿਆਵਾਂ ਵੀ...
Lifestyle | August 16, 2022, 4:21 pmRealme, Redmi, Vivo ਦੇ ਇਹ ਫੋਨ ਅਗਸਤ 'ਚ ਲਾਂਚ ਹੋਣਗੇ, ਜਾਣੋ ਖਾਸੀਅਤ
ਸਮਾਰਟਫੋਨ ਬਾਜ਼ਾਰ 'ਚ ਹਰ ਰੋਜ਼ ਨਵੇਂ ਸਮਾਰਟਫੋਨ ਲਾਂਚ ਹੁੰਦੇ ਹਨ। ਇਨ੍ਹੀਂ ਦਿਨੀਂ ਐਪਲ ਆਈਫੋਨ 14 ਸੀਰੀਜ਼ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ ਪਰ ਜੇਕਰ ਤੁਸੀਂ ਐਂਡ੍ਰਾਇਡ ਪਲੈਟਫਾਰਮ ਦੀ...
Lifestyle | August 16, 2022, 3:13 pmPaneer Tikka Recipe: ਘਰ 'ਚ ਹੀ ਲਓ ਸੁਆਦੀ 'ਪਨੀਰ ਟਿੱਕਾ' ਦਾ ਸੁਆਦ, ਆਸਾਨ ਰੈਸਿਪੀ ਨਾ
ਰੈਸਟੋਰੈਂਟ ਸਟਾਈਲ 'ਪਨੀਰ ਟਿੱਕਾ' ਖਾਣਾ ਤਾਂ ਹਰੇਕ ਨੂੰ ਪਸੰਦ ਹੋਵੇਗਾ। ਮਸਾਲਾ ਪਨੀਰ, ਹਰੀ ਮਿਰਚ ਅਤੇ ਪਿਆਜ਼ ਤੋਂ ਬਣੇ, ਪਨੀਰ ਟਿੱਕਾ ਨੂੰ ਕਰੀਮ ਅਤੇ ਮਸਾਲਿਆਂ ਦੇ ਸੁਆਦੀ ਮਿਸ਼ਰਣ ਨਾਲ ਮੈਰੀਨੇਟ ਕੀਤਾ...
Lifestyle | August 16, 2022, 6:49 pmਜੇ ਰਿਸ਼ਤੇ 'ਚ ਦਿਖਣ ਇਹ 5 ਸੰਕੇਤ ਤਾਂ ਸਮਝੋ ਕਿ ਤੁਸੀਂ ਹੋ Toxic Relationship 'ਚ
Signs of Toxic Relationship: ਕੋਈ ਵੀ ਰਿਸ਼ਤਾ ਉਦੋਂ ਹੀ ਕਾਇਮ ਰਹਿੰਦਾ ਹੈ ਜਦੋਂ ਇੱਕ ਦੂਜੇ ਪ੍ਰਤੀ ਪਿਆਰ, ਸਤਿਕਾਰ, ਸਬੰਧਾਂ ਦੀ ਭਾਵਨਾ ਹੋਵੇ। ਕਈ ਵਾਰ ਆਪਸੀ ਰਿਸ਼ਤੇ ਵਿੱਚ ਛੋਟੀ-ਛੋਟੀ ਗੱਲ 'ਤੇ...
Lifestyle | August 16, 2022, 3:02 pmਸਭ ਨੂੰ ਖੁਸ਼ ਕਰਨਾ ਹੈ ਤਾਂ ਬਣਾਓ ਪਨੀਰ ਬਰੈੱਡ ਰੋਲ, ਬੱਚਿਆਂ ਨੂੰ ਵੀ ਆਉਣਗੇ ਪਸੰਦ
Paneer Bread Roll Recipe : ਪਨੀਰ ਅਤੇ ਬਰੈੱਡ ਦੋ ਅਜਿਹੇ ਭੋਜਨ ਪਦਾਰਥ ਹਨ, ਜਿਨ੍ਹਾਂ ਤੋਂ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾ ਸਕਦੇ ਹਨ। ਪਨੀਰ ਕਰੀ, ਸਨੈਕਸ, ਪਰਾਠੇ ਅਤੇ ਪਕੌੜੇ ਬਣਾਏ...
Lifestyle | August 16, 2022, 2:51 pmRelationship Tips: ਰਿਸ਼ਤਿਆਂ 'ਚ ਇੱਕ-ਦੂਜੇ ਨੂੰ ਸਪੇਸ ਦੇਣਾ ਸਹੀ ਹੈ ਜਾਂ ਨਹੀਂ ? ਆਓ
Value Of Space in Relationship : ਰਿਸ਼ਤੇ ਵਿੱਚ ਹਰ ਗੱਲ ਚਾਹੇ ਉਹ ਛੋਟੀ ਹੋਵੇ ਜਾਂ ਵੱਡੀ, ਸਭ ਤੋਂ ਪਹਿਲਾਂ ਜ਼ਿਆਦਾਤਰ ਲੋਕ ਆਪਣੇ ਪਾਰਟਨਰ ਨਾਲ ਸ਼ੇਅਰ ਕਰਦੇ ਹਨ ਪਰ ਕੁਝ ਗੱਲਾਂ ਅਜਿਹੀਆਂ...
Lifestyle | August 16, 2022, 2:41 pmਜੇ ਤੁਹਾਡੇ ਕੋਲ ਨਹੀਂ ਹੈ ਆਧਾਰ ਤਾਂ ਨਹੀਂ ਮਿਲੇਗਾ ਸਰਕਾਰੀ ਸਕੀਮਾਂ ਦਾ ਲਾਭ
ਜੇਕਰ ਤੁਹਾਡੇ ਕੋਲ ਆਧਾਰ ਨੰਬਰ ਨਹੀਂ ਹੈ ਜਾਂ ਅਜੇ ਤੱਕ ਤੁਸੀਂ ਆਧਾਰ ਲਈ ਰਜਿਸਟਰ ਨਹੀਂ ਕਰਵਾਇਆ ਹੈ, ਤਾਂ ਸਾਵਧਾਨ ਹੋ ਜਾਓ। ਕਿਉਂਕਿ ਜੇਕਰ ਤੁਹਾਡੇ ਕੋਲ ਆਧਾਰ ਨਹੀਂ ਹੈ ਤਾਂ ਹੁਣ...
Lifestyle | August 16, 2022, 2:29 pm