ਮੌਨਸੂਨ 'ਚ ਛੱਤੀਸਗੜ੍ਹ ਦੇ ਇਨ੍ਹਾਂ 5 ਥਾਵਾਂ ਦੀ ਕਰੋ ਸੈਰ
ਘੁੰਮਣ ਫਿਰਨ ਲਈ ਲੋਕ ਜ਼ਿਆਦਾਤਰ ਪਹਾੜੀ ਇਲਾਕਿਆਂ ਦੀ ਸੈਰ ਕਰਨਾ ਪਸੰਦ ਕਰਦੇ ਹਨ। ਮੌਸਮ ਦੇ ਮੁਤਾਬਿਕ ਥਾਵਾਂ 'ਤੇ ਸੈਰ-ਸਪਾਟੇ ਜਾਂ ਛੁੱਟੀਆਂ ਬਿਤਾਉਣ ਦਾ ਪਲਾਨ ਕੀਤਾ ਜਾਂਦਾ ਹੈ। ਪਰ ਬਰਸਾਤ ਦੇ...
Lifestyle | August 8, 2022, 4:30 pmਕੋਵਿਡ-19 ਤੋਂ ਸਦਾ ਲਈ ਜਾ ਸਕਦਾ ਹੈ ਸਵਾਦ! ਅਧਿਐਨ 'ਚ ਹੋਇਆ ਵੱਡਾ ਖੁਲਾਸਾ
Covid-19 Side Effects: ਕੋਵਿਡ -19 ਲਗਭਗ 3 ਸਾਲਾਂ ਤੋਂ ਪੂਰੀ ਦੁਨੀਆ ਵਿੱਚ ਤਬਾਹੀ ਮਚਾ ਰਿਹਾ ਹੈ। ਹੁਣ ਤੱਕ ਕਰੋੜਾਂ ਲੋਕ ਇਸ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਲੱਖਾਂ ਲੋਕ ਆਪਣੀ...
Lifestyle | August 8, 2022, 3:58 pmਸਕਿਨ ਦੇ ਛੋਟੇ ਧੱਫੜ ਹੋ ਸਕਦੇ ਹਨ ਸਰੀਰ ਲਈ ਖ਼ਤਰਨਾਕ, ਜਾਣੋ ਲੱਛਣ ਤੇ ਇਲਾਜ
ਦੇਸ਼ ਵਿੱਚ ਲੱਖਾਂ ਲੋਕ ਸਕਿਨ ਨਾਲ ਸਬੰਧਤ ਬਿਮਾਰੀਆਂ ਤੋਂ ਪੀੜਤ ਹਨ। ਭੱਜ-ਦੌੜ ਦੀ ਜ਼ਿੰਦਗੀ ਵਿੱਚ ਆਪਣੀ ਸਕਿਨ ਨੂੰ ਸਿਹਤਮੰਦ ਰੱਖਣਾ ਲੋਕਾਂ ਲਈ ਇੱਕ ਬਹੁਤ ਹੀ ਚੁਣੌਤੀਪੂਰਨ ਕੰਮ ਬਣ ਗਿਆ ਹੈ।...
Lifestyle | August 8, 2022, 3:38 pmHunter 350 ਨੂੰ ਟੱਕਰ ਦੇਣ ਲਈ ਆ ਰਿਹਾ ਹੈ Honda ਦਾ ਨਵਾਂ 350cc ਮੋਟਰਸਾਈਕਲ
ਭਾਰਤੀ ਬਾਜ਼ਾਰ 'ਚ 300 ਸੀਸੀ ਤੋਂ ਜ਼ਿਆਦਾ ਪਾਵਰਫੁੱਲ ਬਾਈਕਸ ਦੀ ਮੰਗ ਵਧ ਰਹੀ ਹੈ। ਰਾਇਲ ਐਨਫੀਲਡ (Royal Enfield) ਦਾ ਇਸ ਹਿੱਸੇ ਵਿੱਚ ਦਬਦਬਾ ਜਾਰੀ ਹੈ ਅਤੇ ਹੁਣ ਹੌਂਡਾ (Honda), ਜਾਵਾ-ਯੇਜ਼ਦੀ...
Lifestyle | August 8, 2022, 3:31 pmਜੇਕਰ ਚਾਹੁੰਦੇ ਹੋ ਕਿ ਬੱਚੇ ਖੁਦ ਲੈਣ ਆਪਣੇ ਫੈਸਲੇ! ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
Parenting Tips: ਬਚਪਨ ਵਿੱਚ, ਲਗਭਗ ਸਾਰੇ ਬੱਚੇ ਬਹੁਤ ਮਾਸੂਮ ਅਤੇ ਸੰਸਾਰਿਕਤਾ ਤੋਂ ਪੂਰੀ ਤਰ੍ਹਾਂ ਅਣਜਾਣ ਹੁੰਦੇ ਹਨ। ਅਜਿਹੇ 'ਚ ਬੱਚਿਆਂ ਨਾਲ ਜੁੜੇ ਸਾਰੇ ਫੈਸਲੇ ਉਨ੍ਹਾਂ ਦੇ ਮਾਤਾ-ਪਿਤਾ ਹੀ ਕਰਦੇ ਹਨ।...
Lifestyle | August 8, 2022, 3:11 pmਬ੍ਰੇਕਅੱਪ ਤੋਂ ਬਾਅਦ ਕਰ ਰਹੇ ਹੋ ਇਕੱਲਾ ਮਹਿਸੂਸ ਤਾਂ ਅਪਣਾਓ ਇਹ Tips
Relationship Tips: ਹਰ ਰਿਸ਼ਤੇ ਵਿੱਚ ਕਈ ਖੱਟੀਆਂ-ਮਿੱਠੀਆਂ ਯਾਦਾਂ ਅਤੇ ਉਤਰਾਅ-ਚੜ੍ਹਾਅ ਆਉਂਦੇ ਹਨ, ਅਜਿਹਾ ਹੋਣਾ ਸੁਭਾਵਿਕ ਹੈ ਪਰ ਕੁਝ ਰਿਸ਼ਤੇ ਹਮੇਸ਼ਾ ਲਈ ਨਹੀਂ ਰਹਿੰਦੇ ਅਤੇ ਅੱਧ-ਵਿਚਕਾਰ ਹੀ ਟੁੱਟ ਜਾਂਦੇ ਹਨ, ਜਿਨ੍ਹਾਂ...
Lifestyle | August 8, 2022, 3:00 pmਜਾਣੋ ਮੁਫਤ ਲੰਚ ਦੀ ਅਸਲ ਕੀਮਤ, ਕੀ ਭਾਰਤ ਵੀ ਚੱਲ ਰਿਹਾ ਸ਼੍ਰੀਲੰਕਾ ਦੀ ਰਾਹ 'ਤੇ ?
The hidden cost of free lunches: ਪ੍ਰਧਾਨ ਮੰਤਰੀ ਨੇ ਬੁੰਦੇਲਖੰਡ ਐਕਸਪ੍ਰੈਸਵੇਅ ਦਾ ਉਦਘਾਟਨ ਕਰਦੇ ਹੋਏ ਚੋਣਾਂ ਦੌਰਾਨ ਦਿੱਤੀਆਂ ਜਾਣ ਵਾਲੀਆਂ ਮੁਫ਼ਤ ਸਹੂਲਤਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ। ਉਨ੍ਹਾਂ ਕਿਹਾ ਕਿ...
National | August 8, 2022, 2:29 pmਭਾਰ ਘਟਾਉਣ ਲਈ ਕਿੰਨੇ ਕਿਲੋਮੀਟਰ ਦੌੜਨਾ ਜ਼ਰੂਰੀ, ਜਾਣਨ ਲਈ ਪੜ੍ਹੋ ਖਬਰ
Weight Loss: ਭਾਰ ਘਟਾਉਣ ਲਈ ਲੋਕ ਨਵੇਂ-ਨਵੇਂ ਤਰੀਕੇ ਅਪਣਾਉਂਦੇ ਹਨ। ਕੁਝ ਲੋਕ ਭਾਰ ਘਟਾਉਣ ਲਈ ਜਿੰਮ ਜਾ ਕੇ ਘੰਟਿਆਂ ਬੱਧੀ ਪਸੀਨਾ ਵਹਾਉਂਦੇ ਹਨ, ਜਦਕਿ ਵੱਡੀ ਗਿਣਤੀ ਲੋਕ ਪਾਰਕਾਂ ਵਿਚ ਕਸਰਤ...
Lifestyle | August 8, 2022, 2:20 pmਬਰਸਾਤ ਦੇ ਮੌਸਮ 'ਚ ਇਨ੍ਹਾਂ ਸਬਜ਼ੀਆਂ ਦਾ ਸੇਵਨ ਇਨਫੈਕਸ਼ਨ ਦਾ ਖਤਰਾ ਕਰੇਗਾ ਦੂਰ
Monsoon Infections: ਬਰਸਾਤ ਦਾ ਮੌਸਮ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਬਰਸਾਤ ਦਾ ਮੌਸਮ ਆਉਂਦੇ ਹੀ ਮਨ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਖਾਣ ਲਈ ਬੇਚੈਨ ਹੋਣ ਲੱਗਦਾ ਹੈ। ਖ਼ਰਾਬ ਭੋਜਨ ਅਤੇ...
Lifestyle | August 8, 2022, 2:05 pmਹਾਈ ਕੋਲੈਸਟ੍ਰੋਲ ਤੋਂ ਬਚਣ ਲਈ ਜੀਵਨਸ਼ੈਲੀ 'ਚ ਜ਼ਰੂਰ ਕਰੋ ਇਹ ਬਦਲਾਅ
How to Control High Cholesterol: ਹਾਈ ਕੋਲੈਸਟ੍ਰੋਲ ਦੀ ਸਮੱਸਿਆ ਤੋਂ ਪੀੜਤ ਲੋਕਾਂ ਨੂੰ ਅਕਸਰ ਇਹ ਸਵਾਲ ਹੁੰਦਾ ਹੈ ਕਿ ਇਸ ਸਮੱਸਿਆ ਨੂੰ ਕਿਵੇਂ ਕਾਬੂ ਕੀਤਾ ਜਾਵੇ। ਜਿਵੇਂ ਕਿ ਅਸੀਂ ਸਾਰੇ...
Lifestyle | August 8, 2022, 1:47 pmਕੀ ਰਿਸ਼ਤੇ ਵਿੱਚ ਹੁੰਦੀ ਹੈ ਸਾਥੀ ਨਾਲ ਈਰਖਾ? ਇਸ ਤਰ੍ਹਾਂ ਕਰੋ ਖੁਦ ਨੂੰ ਕੰਟਰੋਲ
Jealousy in relationship: ਜਦੋਂ ਤੁਸੀਂ ਕਿਸੇ ਗਹਿਰੇ ਰਿਸ਼ਤੇ ਵਿੱਚ ਜਾਂਦੇ ਹੋ, ਤਾਂ ਤੁਹਾਡੇ ਰਿਸ਼ਤੇ ਨੂੰ ਲੈ ਕੇ ਬਹੁਤ ਸਾਰੀਆਂ ਉਮੀਦਾਂ ਪੈਦਾ ਹੁੰਦੀਆਂ ਹਨ। ਸਾਨੂੰ ਇਹ ਮਹਿਸੂਸ ਹੋਣ ਲੱਗਦਾ ਹੈ ਕਿ...
Lifestyle | August 8, 2022, 2:06 pmਭੌਮ ਪ੍ਰਦੋਸ਼ ਵਰਤ 09 ਅਗਸਤ ਨੂੰ, ਸ਼ਿਵ ਪੂਜਾ ਦੇ ਸਮੇਂ ਤੁਸੀ ਜ਼ਰੂਰ ਪੜ੍ਹੋ ਇਹ ਕਥਾ
Bhaum Pradosh Vrat 2022: ਸਾਵਣ ਮਹੀਨੇ ਦੇ ਸ਼ੁਕਲ ਪੱਖ ਦਾ ਪ੍ਰਦੋਸ਼ ਵਰਤ 9 ਅਗਸਤ ਮੰਗਲਵਾਰ ਨੂੰ ਹੈ। ਮੰਗਲਵਾਰ ਦੇ ਪ੍ਰਦੋਸ਼ ਵ੍ਰਤ ਨੂੰ ਭੌਮ ਪ੍ਰਦੋਸ਼ ਵ੍ਰਤ ਜਾਂ ਮੰਗਲ ਪ੍ਰਦੋਸ਼ ਵ੍ਰਤ ਕਿਹਾ...
Lifestyle | August 8, 2022, 1:38 pmਮੁਫਤ ਸਹੂਲਤਾਂ ਦਾ ਕਲਚਰ ਭਾਰਤ ਨੂੰ ਕਿਵੇਂ ਪਹੁੰਚਾ ਰਿਹਾ ਨੁਕਸਾਨ, ਪੜ੍ਹੋ ਪੂਰੀ ਖ਼ਬਰ
ਮੁਫਤ ਸਹੂਲਤਾਂ ਦਾ ਮੁੱਦਾ, ਭਾਵੇਂ ਕੋਈ ਨਵਾਂ ਨਹੀਂ ਹੈ, ਭਾਰਤ ਵਿੱਚ ਇਹ ਉਦੋਂ ਤੋਂ ਖਾਸ ਵਿਵਾਦ ਪੈਦਾ ਕਰ ਰਿਹਾ ਹੈ ਜਦੋਂ ਤੋਂ ਆਮ ਆਦਮੀ ਪਾਰਟੀ (ਆਪ) ਨੇ ਦਿੱਲੀ ਵਿਧਾਨ ਸਭਾ...
National | August 8, 2022, 12:41 pmਸੋਮਵਾਰ ਨੂੰ ਸ਼ਿਵ ਪੁਰਾਣ ਦੇ ਕਰੋ ਇਹ ਉਪਾਅ, ਬਦਲ ਜਾਵੇਗੀ ਤੁਹਾਡੀ ਜ਼ਿੰਦਗੀ
Sawan 2022: ਸਾਵਣ ਦਾ ਮਹੀਨਾ (Sawan Month) ਭਗਵਾਨ ਸ਼ਿਵ ਦੇ ਭਗਤਾਂ ਲਈ ਬਹੁਤ ਖਾਸ ਮੰਨਿਆ ਜਾਂਦਾ ਹੈ। ਸਾਵਣ ਦੇ ਮਹੀਨੇ ਵਿੱਚ ਭਗਵਾਨ ਸ਼ਿਵ ਦੇ ਭਗਤ ਭੋਲੇਨਾਥ ਨੂੰ ਪ੍ਰਸੰਨ ਕਰਨ ਲਈ...
Lifestyle | August 8, 2022, 11:47 amਕਿ ਤੁਸੀਂ ਵੀ ਜਾਣਾ ਚਾਹੁੰਦੇ ਹੋ ਵਿਦੇਸ਼, ਤਾਂ ਜਾਣੋ ਕਿਵੇਂ ਬਣਦਾ ਹੈ ਵਿਦੇਸ਼ ਜਾਣ ਦਾ ਯੋਗ
Kundli Tips: ਸਾਡੇ ਵਿੱਚੋਂ ਬਹੁਤ ਸਾਰੇ ਵਿਦੇਸ਼ ਜਾਣ, ਵਿਦੇਸ਼ ਵਿੱਚ PR ਹਾਸਿਲ ਕਰਨ ਅਤੇ ਵਿਦੇਸ਼ ਘੁੰਮਣ ਦੇ ਸੁਪਨੇ ਦੇਖਦੇ ਹਨ, ਪਰ ਸੁਪਨੇ ਸੁਪਨੇ ਹੀ ਹੁੰਦੇ ਹਨ। ਤੁਸੀਂ ਕਈ ਲੋਕਾਂ ਨੂੰ...
Lifestyle | August 8, 2022, 11:20 am