ਬੰਦੀ ਸਿੰਘਾਂ ਦੀ ਰਿਹਾਈ ਲਈ ਫ਼ਤਹਿਗੜ੍ਹ ਸਾਹਿਬ 'ਚ ਕੱਢਿਆ ਰੋਸ ਮਾਰਚ
ਗੁਰਦੀਪ ਸਿੰਘ ਫ਼ਤਹਿਗੜ੍ਹ ਸਾਹਿਬ- ਪਿਛਲੇ ਲੰਮੇ ਸਮੇ ਤੋ ਆਪਣੀਆਂ ਸਜਾਵਾਂ ਪੂਰੀਆਂ ਕਰ ਚੁਕੇ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ...
Punjab | August 13, 2022, 3:48 pmBathinda : ਧੀ ਜੰਮਣ ਦੀ ਖੁਸ਼ੀ 'ਚ ਪਰਿਵਾਰ ਨੇ ਬੂਹੇ ਨਿੰਮ ਬੰਨਿਆ
Omesh Singla ਬਠਿੰਡਾ - ਅਜੋਕੇ ਸਮਾਜ ਵਿੱਚ ਧੀਆਂ ਨੂੰ ਮਾਣ ਸਤਿਕਾਰ ਦੇਣ ਦੀ ਬਜਾਏ ਉਨਾਂ ਨੂੰ ਬਿਗਾਨਾ ਧਨ, ਤੂੰ ਬਿਗਾਨਾ ਧਨ ਐ ਧੀਏ ਹੋਰ ਪਤਾ ਨੀ ਕੀ ਕੀ ਕਹਿਕੇ ਪੁਕਾਰਿਆ...
Bhatinda | August 6, 2022, 2:24 pmTalwandi Sabo : ਪਤਨੀ ਅਤੇ ਬੇਟੀ ਦਾ ਕਤਲ ਕਰਨ ਵਾਲਾ ਕਥਿਤ ਮੁੱਖ ਦੋਸ਼ੀ ਗ੍ਰਿਫਤਾਰ
Munish Garg ਤਲਵੰਡੀ ਸਾਬੋ - ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਤਿਉਣਾ ਪੁਜਾਰੀਆਂ ਵਿਖੇ ਇੱਕ ਲੱਕੜ ਦੀ ਫੱਟੀ ਮਾਰ ਕੇ ਆਪਣੀ ਪਤਨੀ ਅਤੇ ਛੇ ਸਾਲ੍ਹਾ ਬੇਟੀ ਦਾ ਦੋਹਰਾ ਕਤਲ ਕਰਨ...
Punjab | July 27, 2022, 7:42 pmFerozepur : ਕਰਜੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ
Mandeep Kumar ਫਿਰੋਜ਼ਪੁਰ ਦੇ ਪਿੰਡ ਬਸਤੀ ਨੱਥੂ ਦੇ ਕਿਸਾਨ ਰਛਪਾਲ ਸਿੰਘ ਉਮਰ ਕਰੀਬ 46 ਸਾਲ ਜੋ ਕਰਜੇ ਕਾਰਨ ਪ੍ਰੇਸ਼ਾਨ ਰਹਿੰਦਾ ਸੀ ਅਤੇ ਇਸੇ ਪ੍ਰੇਸ਼ਾਨੀ ਦੇ ਚਲਦਿਆਂ ਕਿਸਾਨ ਨੇ ਸਲਫਾਸ ਖਾ...
Punjab | July 19, 2022, 5:35 pmਅਗਨੀਪਥ ਯੋਜਨਾ : ਪਟਿਆਲਾ 'ਚ ਸਖਤ ਸੁਰੱਖਿਆ ਪ੍ਰਬੰਧ ਕੀਤੇ
ਮਨੋਜ ਸ਼ਰਮਾ ਅਗਨੀਪੱਥ ਯੋਜਨਾ ਦਾ ਵਿਰੋਧ ਪੰਜਾਬ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ, ਜਿਸਦੇ ਚਲਦੇ ਪਟਿਆਲਾ ਦੇ ਵਿੱਚ ਵੀ ਸਖਤ ਸੁਰੱਖਿਆ ਪ੍ਰਬੰਧ।ਕੀਤੇ ਗਏ ਹਨ ਅਤੇ ਸ਼ਹਿਰ ਦੇ ਕਈ ਹਿੱਸਿਆਂ...
| June 19, 2022, 5:23 pmਲੋਕ ਸਰਕਾਰ ਦੀ ਕਾਰਗੁਜ਼ਾਰੀ ਤੋਂ ਦੁਖੀ, ਅਫਸਰਸ਼ਾਹੀ ਨੂੰ ਨਹੀਂ ਪਤਾ CM ਕੌਣ: ਸ਼ੇਖਾਵਤ
ਆਸ਼ੀਸ਼ ਸ਼ਰਮਾ ਬਰਨਾਲਾ- ਸੰਗਰੂਰ ਲੋਕ ਸਭਾ ਹਲਕਾ ਦੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਅੱਜ ਬੀਜੇਪੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੀ ਰਿਹਾਇਸ਼ 'ਤੇ ਕੇਂਦਰੀ ਮੰਤਰੀ ਅਤੇ ਪੰਜਾਬ ਪ੍ਰਭਾਰੀ ਗਜੇਂਦਰ ਸਿੰਘ ਸ਼ੇਖਾਵਤ ਨੇ...
Punjab | June 18, 2022, 9:30 pmਰਾਜਪੁਰਾ ਸੜਕ ਹਾਦਸੇ ਵਿੱਚ ਮੋਟਰਸਾਈਕਲ ਚਾਲਕ ਦੀ ਮੌਤ ਇਕ ਗੰਭੀਰ ਜ਼ਖ਼ਮੀ
ਅਮਰਜੀਤ ਸਿੰਘ ਪੰਨੂ ਰਾਜਪੁਰਾ ਦੇ ਪਿੰਡ ਖਡੌਲੀ ਨੇੜੇ ਬੱਸ ਅਤੇ ਕਾਰ ਦੀ ਸਿੱਧੀ ਟੱਕਰ ਹੋ ਗਈ। ਮੋਟਰਸਾਈਕਲ ਚਾਲਕ ਦੀ ਮੌਕੇ ਉਪਰ ਹੀ ਮੌਤ ਹੋ ਗਈ ਲੜਕਾ ਗੰਭੀਰ ਜ਼ਖ਼ਮੀ ਹੋ ਗਿਆ...
| May 28, 2022, 8:09 pmਲੋੜਵੰਦ ਲੋਕਾਂ ਲਈ ਮਸੀਹਾ ਬਣਿਆ NRI
ਮਨੋਜ ਸ਼ਰਮਾ ਸਮਾਜ ਸੇਵਾ ਬਹੁਤ ਸਾਰੇ ਲੋਕ ਕਰਦੇ ਹਨ ਤੇ ਇਸ ਖੇਤਰ ਵਿੱਚ ਕਈ ਸਮਾਜ ਸੇਵੀ ਸੰਗਠਨ ਵੀ ਸਰਗਰਮ ਹਨ। ਅੱਜ ਗੱਲ ਕਰਨ ਜਾਂ ਰਹੇ ਹਾਂ ਇਕ ਐਨ ਆਰ ਆਈ...
| May 28, 2022, 7:52 pmਜਲ ਸਪਲਾਈ ਵਿਭਾਗ 'ਚ 1 ਕਰੋੜ 33 ਲੱਖ ਰੁਪਏ ਦਾ ਗਬਨ ਕਰਨ ਵਾਲੇ 17 ਮੁਲਾਜ਼ਮਾਂ ਖਿਲਾਫ ਪਰਚਾ
Chetan Bhura ਮਲੋਟ- ਪੰਜਾਬ ਵਿਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪਿਛਲੇ ਸਮੇਂ ਵਿਚ ਕੀਤੇ ਘਪਲਿਆਂ ਦੇ ਪਤਰੇ ਖੋਲ੍ਹੇ ਜਾ ਰਹੇ ਹਨ। ਇਸੇ ਦੇ ਚਲਦੇ ਮਲੌਟ ਜਲ ਸਪਲਾਈ ਦਫ਼ਤਰ...
Punjab | May 26, 2022, 6:21 pmDhuri : ਪੁਲਿਸ ਵੱਲੋਂ ਨਸ਼ੀਲੀਆਂ ਗੋਲੀਆਂ ਸਮੇਤ ਇੱਕ ਕਾਬੂ
Ravi Azad ਜਿਲਾ ਸੰਗਰੂਰ ਦੇ ਐਸ ਐਸ ਪੀ ਮਨਦੀਪ ਸਿੰਘ ਸਿੱਧੂ ਵੱਲੋ ਜਿਲਾ ਸੰਗਰੂਰ ਨੂੰ ਨਸ਼ਾ ਮੁਕਤ ਕਰਨ ਦੀ ਚਲਾਈ ਗਈ ਮੁਹਿਮ ਨੂੰ ਉਸ ਸਮੇ ਸ਼ਫਲਤਾ ਹਾਸਲ ਹੋਈ ਜਦੋਂ ਥਾਣਾ...
| May 24, 2022, 7:52 pmਕੇਂਦਰ ਦੀ ਟੀਮ ਵਲੋਂ ਪੰਜਾਬ ਦੀ ਅਨਾਜ ਮੰਡੀ ਦਾ ਦੌਰਾ ਕਰ ਸੈਂਪਲਿੰਗ ਕੀਤੀ
Chetan Bhura ਅੱਜ ਪੰਜਾਬ ਭਰ ਵਿਚ ਖਰੀਦ ਏਜੰਸੀਆਂ ਵਲੋਂ ਕਣਕ ਦੀ ਬੋਲੀ ਰੈਕੇ ਜਾਣ ਤੋਂ ਬਾਅਦ ਕੇਂਦਰ ਦੀਆ ਟੀਮਾਂ ਵਲੋਂ ਪੰਜਾਬ ਭਰ ਦੀਆ ਟੀਮਾਂ ਵਲੋਂ ਵੱਖ-ਵੱਖ ਅਨਾਜ ਮੰਡੀਆਂ ਵਿਚ ਸੰਪਲਿੰਗ...
Punjab | April 13, 2022, 6:51 pmਸਪੈਸ਼ਲ ਟਾਸਕ ਫੋਰਸ ਨੇ ਦੋ ਵਿਅਕਤੀਆਂ ਨੂੰ ਹੈਰੋਇਨ ਸਣੇ ਕੀਤਾ ਕਾਬੂ
ਅਸ਼ਫਾਕ ਢੁੱਡੀ ਸ੍ਰੀ ਮੁਕਤਸਰ ਸਾਹਿਬ - ਮੁਕਤਸਰ ਵਿਖੇ ਸਪੈਸ਼ਲ ਟਾਸਕ ਫੋਰਸ ਵੱਲੋਂ ਦੋ ਵਿਅਕਤੀਆਂ ਨੂੰ 600 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਫੜੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ...
Punjab | April 9, 2022, 6:42 pmਹਰੀਸ਼ ਨਾਇਰ ਨੇ ਡਿਪਟੀ ਕਮਿਸ਼ਨਰ ਬਰਨਾਲਾ ਵਜੋਂ ਅਹੁਦਾ ਸੰਭਾਲਿਆ
Ashish Sharma ਬਰਨਾਲਾ- 2009 ਬੈਚ ਦੇ ਆਈਏਐਸ ਅਧਿਕਾਰੀ ਸ੍ਰੀ ਹਰੀਸ਼ ਨਾਇਰ ਨੇ ਅੱਜ ਡਿਪਟੀ ਕਮਿਸ਼ਨਰ ਬਰਨਾਲਾ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਉਨਾਂ ਨੂੰ ਪੁਲੀਸ ਟੁਕੜੀ ਵੱਲੋਂ ਗਾਰਡ ਆਫ...
Punjab | April 1, 2022, 6:10 pmਸੀਐਮ ਮਾਨ ਦਾ ਭਲਕੇ ਖਟਕੜ ਕਲਾਂ ਦਾ ਦੌਰਾ, ਅਧਿਕਾਰੀਆਂ ਵੱਲੋਂ ਤਿਆਰੀਆਂ ਦਾ ਜਾਇਜ਼ਾ
ਸ਼ੈਲੇਸ਼ ਕੁਮਾਰ ਖਟਕੜਕਲਾਂ/ ਬੰਗਾ- ਖਟਕੜ ਕਲਾਂ ਵਿਖੇ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਅਤੇ ਸੀਨੀਅਰ ਕਪਤਾਨ ਪੁਲਿਸ (ਐਸ.ਐਸ.ਪੀ.) ਕੰਵਰਦੀਪ ਕੌਰ ਨੇ ਦੱਸਿਆ ਕਿਮੁੱਖ ਮੰਤਰੀ ਭਗਵੰਤ...
Punjab | March 22, 2022, 5:36 pmTARN TARAN- ਪਿਉ ਨੇ ਕੀਤਾ ਅਪਣੀ 5 ਮਹੀਨਿਆਂ ਦੀ ਮਾਸੂਮ ਬੱਚੀ ਦਾ ਕਤਲ
Sidharth Arora ਤਰਨ ਤਾਰਨ ਦੇ ਮੁਰਾਦਪੁਰ ਦੇ ਰਾਮ ਦੇਵ ਕਲੋਨੀ ਵਿਚ ਇਕ ਵਿਅਕਤੀ ਨੇ ਆਪਣੀ ਪੰਜ ਮਹੀਨਿਆਂ ਦੀ ਬੱਚੀ ਨੂੰ ਜ਼ਮੀਨ 'ਤੇ ਸੁਟ ਸੁਟ ਕੇ ਮਾਰ ਦਿੱਤਾ । ਮਾਮਲਾ ਪਤੀ...
Punjab | March 4, 2022, 8:35 pm