'ਖੇਤੀਬਾੜੀ ਮੰਤਰੀ 11 ਮੀਟਿੰਗਾਂ 'ਚ ਨਹੀਂ ਦੱਸ ਸਕੇ ਇਹ ਕਾਨੂੰਨ ਕਿਸਾਨ ਪੱਖੀ ਕਿਵੇਂ ਹਨ'
Bhupinder Singh ਨਾਭਾ ਬਲਾਕ ਦੇ ਪਿੰਡ ਪੂਣੀਵਾਲ ਵਿਖੇ ਗੁਰਨਾਮ ਸਿੰਘ ਚੰਡੂਨੀ ਰਾਸ਼ਟਰੀ ਪ੍ਰਧਾਨ ਬੀਕੇਯੂ ਹਰਿਆਣਾ ਅਤੇ ਪੰਮੀ ਬਾਈ ਲੋਕ ਗਾਇਕ ਵੱਲੋਂ ਵਾਲੀਬਾਲ ਟੂਰਨਾਮੈਂਟ ਵਿਖੇ ਸ਼ਿਰਕਤ ਕੀਤੀ। ਇਸ ਮੌਕੇ ਤੇ ਚੜੂਨੀ...
Punjab | October 2, 2021, 8:12 pmGurdaspur- DNA ਕਰਨ ਲਈ ਕਬਰ ਵਿੱਚੋਂ ਕੱਢੀ ਗਈ ਡੇਡ ਬਾਡੀ, ਜਾਣੋ ਕੀ ਹੈ ਪੂਰਾ ਮਾਮਲਾ
ਬਿਸ਼ਬਰ ਬਿੱਟੂ ਗੁਰਦਾਸਪੁਰ ਗੁਰਦਾਸਪੁਰ ਦੇ ਪਿੰਡ ਧਾਰੀਵਾਲ ਖਿੱਚੀਆਂ ਦੀ ਰਹਿਣ ਵਾਲੀ ਮਿੰਨੀ ਨਾਮਕ ਔਰਤ ਦੀ 26 ਫਰਵਰੀ ਨੂੰ ਮੁਕੇਰੀਆਂ ਦੇ ਕੋਲ ਪੈਂਦੇ ਪਿੰਡ ਕੋਹਲੀਆਂ ਦੇ ਰਹਿਣ ਵਾਲੇ ਜੋਨ ਮਸ਼ੀਹ ਦੇ...
Punjab | September 23, 2021, 9:07 pmਪੰਜਾਬੀ ਯੂਨੀਵਰਸਿਟੀ ਦੇ ਫੰਡਾਂ ’ਚ ਹੇਰਾਫੇਰੀ ਦਾ ਮਾਮਲਾ; ਸੱਤ ਮੁਅੱਤਲ, ਤਿੰਨ ਮੁਲਾਜ਼ਮ ਨੌ
ਮਨੋਜ ਸ਼ਰਮਾ ਪਟਿਆਲਾ: ਪੰਜਾਬੀ ਯੂਨੀਵਰਸਿਟੀ ’ਚ ਸਰਕਾਰੀ ਫੰਡਾਂ ਦੀ ਹੇਰਾਫੇਰੀ ਦੇ ਮਾਮਲੇ ’ਚ ਵੱਡੀ ਕਾਰਵਾਈ ਕਰਦਿਆਂ ਸੱਤ ਮੁਲਾਜ਼ਮਾਂ ਨੂੰ ਮੁਅੱਤਲ ਤੇ ਤਿੰਨ ਨੂੰ ਨੌਕਰੀ ਤੋਂ ਫ਼ਾਰਗ ਕਰ ਦਿੱਤਾ ਗਿਆ ਹੈ।...
Punjab | September 15, 2021, 8:12 pmਕੋਈ ਵੀ ਸਰਕਾਰ ਲੋਕਾਂ ਤੋਂ ਉੱਤੇ ਨਹੀਂ ਹੁੰਦੀ: ਅਮਰਿੰਦਰ ਸਿੰਘ ਰਾਜਾ ਵੜਿੰਗ
Ashphaq Dhuddy ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਿੰਡ ਲੁੰਡੇਵਾਲਾ ਵਿਖੇ 47 ਲੱਖ ਦੀ ਲਾਗਤ ਨਾਲ ਛੱਪੜ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਕਿਹਾ ਕਿ...
Punjab | September 10, 2021, 7:57 pmਮਾਨਸਾ ਪੁਲਿਸ ਵੱਲੋਂ ਹੋਟਲ 'ਚ ਚੱਲ ਰਹੇ ਦੇਹ-ਵਪਾਰ ਦੇ ਧੰਦੇ ਦਾ ਪਰਦਾਫਾਸ਼
ਬਲਦੇਵ ਸ਼ਰਮਾ ਮਾਨਸਾ : ਮਾਨਸਾ ਪੁਲਿਸ ਵੱਲੋੋਂ ਸੁਰੱਖਿਆ ਦੇ ਮੱਦੇਨਜ਼ਰ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ, ਹੋੋਟਲਾਂ, ਰੈਸਟੋੋਰੈਟਾਂ, ਅਤੇ ਠਹਿਰਣ ਵਾਲੀਆ ਥਾਵਾਂ ਸ਼ਰਾਵਾਂ ਆਦਿ ਦੀ ਅਸਰਦਾਰ ਢੰਗ ਨਾਲ ਚੈਕਿੰਗ ਮੁਹਿੰਮ ਆਰੰਭੀ ਹੋੋਈ...
Punjab | August 19, 2021, 9:14 pmਪਟਿਆਲਾ ਦੀ ਸਬਜ਼ੀ ਮੰਡੀ 'ਚ ਵਿਅਕਤੀ ਦੀ ਹੱਤਿਆ, ਪੁੱਤਰ ਜਖਮੀ
ਮਨੋਜ ਸ਼ਰਮਾ ਸਨੌਰ ਰੋਡ ਸਥਿਤ ਸਬਜ਼ੀ ਮੰਡੀ ਦੇ ਵਿੱਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਦੋ ਗੁਟਾਂ ਵਿਚਕਾਰ ਆਪਸੀ ਲੜਾਈ ਹੋਈ ਜਿਸ ਵਿੱਚ ਇੱਕ ਵਿਅਕਤੀ ਦੀ ਮੌਕੇ ਤੇ ਮੌਤ ਹੋ...
Punjab | July 7, 2021, 8:07 pmਬਟਾਲਾ : ਹੈਰੋਇਨ ਸਮੱਗਲਰ ਕੋਲੋਂ 35 ਲੱਖ ਰੁਪਏ ਦੀ ਡਰੱਗ ਮਨੀ ਅਤੇ 8 ਹਥਿਆਰ ਬਰਾਮਦ
bishamber bittu ਬਟਾਲਾ ਪੁਲਿਸ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦ ਇਕ ਨਸ਼ਾ ਤਸਕਰ ਤੋਂ 35 ਲੱਖ ਰੁਪਏ ਦੀ ਡਰੱਗ ਮਨੀ ਅਤੇ ਨਾਜਾਇਜ਼ ਅਸਲਾ ਬਰਾਮਦ ਕੀਤਾ ਗਿਆ। ਇਸ ਸਬੰਧ ਜਾਣਕਾਰੀ...
Punjab | June 1, 2021, 6:29 pmਸਰਹਿੰਦ ਫ਼ਤਹਿ ਦਿਵਸ ਮੌਕੇ ਪੁਰਾਤਨ ਥੇਹ ’ਤੇ ਕੇਸਰੀ ਨਿਸ਼ਾਨ ਸਾਹਿਬ ਸਜਾਇਆ
ਗੁਰਦੀਪ ਸਿੰਘ ਬੁੱਧਵਾਰ ਸ਼ਾਮ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ’ਚ ਪੰਜ ਨਿਸ਼ਾਨਚੀ ਸਿੰਘ ਜੈ ਕਾਰਿਆਂ ਦੀ ਗੂੰਜ ’ਚ ਪੁਰਾਤਨ ਥੇਹ ਵੱਲ ਰਵਾਨਾ ਹੋਏ। ਥੇਹ ’ਤੇ ਪਹੁੰਚ...
Punjab | May 12, 2021, 9:19 pmਲੇਹ ਲੱਦਾਖ ਦੇ ਸਿਆਚਿਨ ਖੇਤਰ ‘ਚ ਪਿੰਡ ਫੂਲ ਦਾ ਫੌਜੀ ਜਵਾਨ ਸ਼ਹੀਦ
Omesh Singla ਬਠਿੰਡਾ/ਰਾਮਪੁਰਾ ਫੂਲ- ਲ਼ੇਹ ਲੱਦਾਖ ਦੇ ਸਿਆਚਿਨ ਖੇਤਰ ‘ਚ ਗਲੇਸ਼ੀਅਰ ਹੇਠ 21 ਪੰਜਾਬ ਬਟਾਲੀਅਨ ਛੇ ਜਵਾਨ ਦੱਬੇ ਗਏ ਸਨ ਅਤੇ ਜਿਨ੍ਹਾਂ ਵਿੱਚੋਂ ਦੋ ਜਵਾਨ ਸ਼ਹੀਦ ਹੋ ਗਏ। ਜਿੰਨਾਂ ਸ਼ਹੀਦ...
Punjab | April 28, 2021, 7:58 pmਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਨਾਭਾ ਹਲਕੇ ਦੀਆਂ ਪੰਚਾਇਤਾਂ ਅਤੇ ਸ਼ਹਿਰੀ ਵਾਰਡਾਂ 'ਚ ਪਾਏ ਮਤੇ
ਭੁਪਿੰਦਰ ਸਿੰਘ ਨਾਭਾ ਪੰਜਾਬ ਸਰਕਾਰ ਵੱਲੋਂ ਨਸ਼ੇ ਨੂੰ ਨੱਥ ਪਾਉਣ ਲਈ ਪੰਜਾਬ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਨਸ਼ਿਆਂ ਨੂੰ ਜੜ ਤੋਂ ਖਤਮ ਕੀਤਾ...
Punjab | April 8, 2021, 5:41 pmਸ੍ਰੀ ਆਨੰਦਪੁਰ ਸਾਹਿਬ 'ਚ ਵਿਕਾਸ ਕਾਰਜਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ: ਤਿਵਾੜੀ
(ਸੈਲੇਸ ਕੁਮਾਰ) ਨਵਾਂਸਹਿਰ /ਬੰਗਾ: ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੇੈ ਕਿ ਲੋਕ ਸਭਾ ਹਲਕੇ ਚ ਵਿਕਾਸ ਦੀ ਕੋਈ ਘਾਟ ਨਹੀਂ...
Punjab | February 20, 2021, 8:50 pmਰੂਪਨਗਰ ਨਗਰ ਕੌਂਸਲ ਤੇ ਕਾਂਗਰਸ ਦਾ ਕਬਜ਼ਾ, 21 ਵਿਚੋਂ 17 ਵਾਰਡ ਜਿੱਤੇ
(ਅਵਤਾਰ ਸਿੰਘ ਕੰਬੋਜ਼) ਰੂਪਨਗਰ ਨਗਰ ਕੌਂਸਿਲ ਤੇ ਸੱਤਾਧਿਰ ਪਾਰਟੀ ਕਾਂਗਰਸ ਨੇ ਕਬਜ਼ਾ ਕੀਤਾ ਹੈ, ਰੂਪਨਗਰ ਨਗਰ ਕੌਂਸਲ ਦੇ 21 ਵਾਰਡਾਂ ਵਿੱਚੋਂ ਕਾਂਗਰਸ ਨੇ 17 ਵਾਰਡਾਂ ਤੇ ਜਿੱਤ ਦਰਜ ਕੀਤੀ ਹੈ।...
Punjab | February 17, 2021, 6:29 pmਨੌਦੀਪ ਕੌਰ ਅਤੇ ਸਾਥੀਆਂ ਦੀ ਰਿਹਾਈ ਲਈ ਹਰਿਆਣਾ ਸਰਕਾਰ ਵਿਰੁੱਧ ਅਰਥੀ ਫੂਕ ਮੁਜਾਹਰਾ
(ਸੈਲੇਸ ਕੁਮਾਰ) ਨਵਾਂਸ਼ਹਿਰ: ਅੱਜ ਮਜਦੂਰ ਅਧਿਕਾਰ ਸੰਗਠਨ ਦੀ ਆਗੂ ਨੌਦੀਪ ਕੌਰ ਅਤੇ ਸਾਥੀਆਂ ਦੀ ਰਿਹਾਈ ਦੀ ਮੰਗ ਨੂੰ ਲੈਕੇ ਜਨਤਕ ਜਥੇਬੰਦੀਆਂ ਵਲੋਂ ਨਵਾਂਸ਼ਹਿਰ ਵਿਚ ਹਰਿਆਣਾ ਸਰਕਾਰ ਵਿਰੁੱਧ ਅਰਥੀ ਫੂਕ ਮੁਜਾਹਰਾ...
Punjab | February 11, 2021, 6:04 pmਪੁਲਿਸ ਨੇ 24 ਘੰਟਿਆਂ ’ਚ ਮਨੀ ਐਕਸਚੇਂਜ ਲੁੱਟ ਦਾ ਮਾਮਲਾ ਸੁਲਝਿਆ, ਔਰਤ ਸਮੇਤ ਤਿੰਨ ਕਾਬੂ
ਅਰੋੜਾ ਵੈਸਟਰਨ ਯੂਨੀਅਨ ਮਨੀ ਐਕਸਚੇਂਜ ਵਿੱਚ ਹੋਈ ਲੁੱਟ ਖੋਹ ਦੀ ਵਾਰਦਾਤ ਨੂੰ 24 ਘੰਟਿਆਂ ਦੇ ਵਿੱਚ-ਵਿੱਚ ਇਕ ਔਰਤ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਸੁਲਝਾਉਂਦਿਆਂ .32 ਬੋਰ ਅਤੇ ਇਕ ਮੋਬਾਇਲ...
Punjab | January 16, 2021, 9:17 pmਸਾਲ ਦੇ ਪਹਿਲੇ ਦਿਨ ਪੁਲਿਸ ਨੇ ਰੂਲ ਤੋੜਨ ਵਾਲੇ ਦੁਪਹੀਆ ਚਾਲਕਾਂ ਨੂੰ ਵੰਡੇ ਹੈਲਮੇਟ
ਭੁਪਿੰਦਰ ਸਿੰਘ ਨਾਭਾ ਪੰਜਾਬ ਵਿੱਚ ਦਿਨੋਂ ਦਿਨ ਸ਼ੀਤ ਲਹਿਰ ਅਤੇ ਧੁੰਦ ਦਾ ਪ੍ਰਕੋਪ ਵਧਦਾ ਹੀ ਜਾ ਰਿਹਾ ਹੈ। ਜੇਕਰ ਗੱਲ ਨਵੇਂ ਸਾਲ ਦੀ ਸ਼ੁਰੁਆਤ ਦੀ ਕੀਤੀ ਜਾਵੇ ਤਾਂ ਅੱਜ ਧੁੰਦ...
Punjab | January 1, 2021, 9:35 pm