ਅੰਮ੍ਰਿਤਸਰ ਦੀ ਹਰਮਨ ਸ਼ਰਮਾ ਨੇ 99.5 ਫੀਸਦੀ ਅੰਕਾਂ ਨਾਲ ਜ਼ਿਲ੍ਹੇ 'ਚ ਪਹਿਲਾ ਸਥਾਨ ਹਾਸਿਲ
ਅਮਿਤ ਸ਼ਰਮਾ ਪੰਜਾਬ ਸਕੂਲ ਸਿਖਿਆ ਬੋਰਡ ਦੀ ਬਾਰ੍ਹਵੀਂ ਜਮਾਤ ਦਾ ਨਤੀਜਾ ਆਇਆ ਹੈ ਜਿਸ ਵਿੱਚ ਇੱਕ ਵਾਰ ਫਿਰ ਲੜਕੀਆਂ ਨੇ ਸਬ ਤੋਂ ਵੱਧ ਨੰਬਰ ਹਾਸਿਲ ਕੀਤੇ ਹਨ। ਅੰਮ੍ਰਿਤਸਰ ਦੇ ਸਰਕਾਰੀ...
Punjab | July 21, 2020, 8:47 pmਬਹਿਬਲ ਗੋਲੀਕਾਂਡ : ਜਾਂਚ ਟੀਮ ਵੱਲੋਂ ਗੁਰਦੀਪ ਪੰਧੇਰ ਦਾ ਪੁਲਿਸ ਰਿਮਾਂਡ
ਨਰੇਸ਼ ਸੇਠੀ ਬੇਅਦਬੀ ਮਾਮਲੇ ਨਾਲ ਸਬੰਧਤ ਕੋਟਕਪੂਰਾ ਅਤੇ ਬਹਿਬਲ ਗੋਲੀਕਾਂਡ ਵਿੱਚ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੁਆਰਾ ਬਹਿਬਲ ਗੋਲੀਕਾਂਡ ਵਿੱਚ ਨਾਮਜ਼ਦ ਕੀਤੇ ਜਾਣ ਦੇ ਬਾਅਦ ਤਤਕਾਲੀਨ SHO ਕੋਟਕਪੂਰਾ ਗੁਰਦੀਪ...
Punjab | July 21, 2020, 4:36 pmਅੰਮ੍ਰਿਤਸਰ: ਅਕਾਲੀ ਦਲ ਦੀ ਮਹਿਲਾ ਪ੍ਰਧਾਨ ਤੇ ਉਸ ਦੇ ਪਤੀ ਖਿਲਾਫ ਮਾਮਲਾ ਦਰਜ
ਅਮਿਤ ਸ਼ਰਮਾ ਅੰਮ੍ਰਿਤਸਰ ਤੋਂ ਅਕਲੀ ਦਲ ਦੀ ਮਹਿਲਾ ਪ੍ਰਧਾਨ ਰਾਜਵਿੰਦਰ ਕੌਰ 'ਤੇ ਕੇਸ ਦਰਜ ਕੀਤਾ ਹੈ। ਉਸ ਦਾ ਪਤੀ ਰਜਿੰਦਰ ਸਿੰਘ ਬਾਠ ਉਤੇ ਵੀ ਮੁਕੱਦਮਾ ਦਰਜ ਕੀਤਾ ਗਿਆ ਹੈ। ਅਕਾਲੀ...
Punjab | July 18, 2020, 3:56 pmਰੁੜਕੀ ਪਿੰਡ ਦੇ ਸਰਪੰਚ ਤੇ ਪਰਿਵਾਰ ਉਤੇ ਹਮਲਾ, ਕਈ ਜਖਮੀ
ਮਨੋਜ ਸ਼ਰਮਾ ਪਟਿਆਲਾ ਜਿਲ੍ਹੇ ਦੇ ਪਿੰਡ ਰੁੜਕੀ ਵਿਖੇ ਸਰਪੰਚ ਸੁਰਜੀਤ ਸਿੰਘ ਸਮੇਤ ਉਸ ਦੇ ਪਰਿਵਾਰ ਉਤੇ ਜਾਨਲੇਵਾ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਥਾਣੇ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ...
Punjab | July 18, 2020, 3:39 pmਲੂਡੋ ਖੇਡਣ ਤੋਂ ਹੋਏ ਝਗੜੇ ਵਿਚ ਦੋਸਤ ਦਾ ਕਤਲ
ਆਨਲਾਈਨ ਲੁਡੋ ਖੇਡਦੇ ਸਮੇਂ ਇਕ ਨੌਜਵਾਨ 50 ਰੁਪਏ ਲੁਡੋ 'ਚ ਹਾਰ ਗਿਆ ਤਾਂ ਉਸ ਦਾ ਕਤਲ ਕਰ ਦਿੱਤਾ ਗਿਆ। ਇਹ ਹਾਦਸਾ ਅੰਮ੍ਰਿਤਸਰ ਦੇ ਮੋਹਕਮਪੁਰਾ 'ਚ ਵਾਪਰਿਆ। ਬੌਬੀ ਨਾਂ ਦਾ ਇਹ...
Punjab | July 18, 2020, 5:27 pm267 ਸਰੂਪ ਗਾਇਬ ਹੋਣ ਦੇ ਮਾਮਲੇ 'ਚ ਹੁਣ SGPC ਨੇ ਮੰਗੀ ਜਾਂਚ
ਰਮਨਦੀਪ ਸਿੰਘ ਭਾਗੂ ਗੁਰੂ ਗ੍ਰੰਥ ਸਾਹਿਬ ਜੀ ਦੇ 267 ਸਰੂਪ ਗਾਇਬ ਹੋਣ ਦਾ ਮਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਚਿੰਤਾ ਦਾ ਸਬੱਬ ਬਣਿਆ ਹੋਇਆ ਹੈ। ਇਸ ਮਾਮਲੇ 'ਚ ਮੰਥਨ ਕਰਨ...
Punjab | July 12, 2020, 7:31 pmਬਰਨਾਲਾ: ਮਾੜੇ ਵਿਕਾਸ ਕੰਮਾਂ ਦੀ ਖੁੱਲ੍ਹੀ ਪੋਲ, ਸੱਤ ਦਿਨ ਪਹਿਲਾਂ ਬਣੀ ਸੜਕ ਧਸੀ
Ashish Sharma ਬੀਤੀ ਰਾਤ ਮੀਂਹ ਪੈਣ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਪਰ ਇਸ ਮੀਂਹ ਨੇ ਮਾੜੇ ਵਿਕਾਸ ਕਾਰਜਾਂ ਦੀ ਵੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਬਰਨਾਲਾ-ਬਾਜਾਖਾਨਾ...
Punjab | July 12, 2020, 5:42 pmਜਲੰਧਰ: NRI ਪੰਜਾਬੀਆਂ ਬਾਰੇ 'ਮੰਦਾ ਬੋਲਣ' ਵਾਲੇ ਸ਼ਿਵ ਸੈਨਾ ਆਗੂ ਦਾ ਪੁਤਲਾ ਫੂਕਿਆ
ਪੰਜਾਬ ਵਿਚ ਸ਼ਿਵ ਸੈਨਾ ਦੇ ਨੇਤਾ ਆਪਣੇ ਅਲੱਗ-ਅਲੱਗ ਬਿਆਨਾਂ ਕਰਕੇ ਚਰਚਾ ਵਿੱਚ ਰਹਿੰਦੇ ਹਨ। ਇਦਾਂ ਦਾ ਹੀ ਇੱਕ ਬਿਆਨ ਜਲੰਧਰ ਵਿੱਚ ਸ਼ਿਵ ਸੈਨਾ ਨੇਤਾ ਅਮਿਤ ਸੂਰੀ ਵੱਲੋਂ ਦਿੱਤਾ ਗਿਆ ਸੀ ਜਿਸ...
Punjab | July 11, 2020, 3:01 pmਫ਼ਤਹਿਗੜ੍ਹ ਸਾਹਿਬ ਦੇ ਸਰਕਾਰੀ ਦਫ਼ਤਰਾਂ 'ਚ ਪਬਲਿਕ ਡੀਲਿੰਗ ਬੰਦ, ਸ਼ਿਕਾਇਤਾਂ ਤੇ ਕੰਮਾਂ...
ਗੁਰਦੀਪ ਸਿੰਘ ਕੋਰੋਨਾ ਵਾਇਰਸ ਦੇ ਚਲਦਿਆਂ ਲੋਕ ਸਰਕਾਰੀ ਦਫ਼ਤਰਾਂ ਸਮੇਤ ਹੋਰ ਭੀੜ ਵਾਲੇ ਜਨਤਕ ਸਥਾਨਾਂ 'ਤੇ ਜਾਣ ਤੋਂ ਗੁਰੇਜ਼ ਕਰਨ, ਇਸ ਲਈ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਪ੍ਰਸ਼ਾਸਨ ਨੇ ਲੋਕਾਂ ਦੀ ਸੁਵਿਧਾ ਲਈ...
Punjab | July 11, 2020, 2:46 pmਰਾਜਪੁਰਾ: ਬਾਰਸ਼ ਪੈਣ ਨਾਲ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
ਅਮਰਜੀਤ ਸਿੰਘ ਪੰਨੂ ਕਈ ਦਿਨਾਂ ਤੋਂ ਗਰਮੀ ਪੈਣ ਕਾਰਨ ਰਾਜਪੁਰਾ ਸ਼ਹਿਰ ਵਿਚ ਲੋਕਾਂ ਦਾ ਸੜਕਾਂ ਉਤੇ ਤੁਰਨਾ ਵੀ ਬਹੁਤ ਔਖਾ ਹੋ ਗਿਆ ਸੀ ਤੇ ਘਰਾਂ ਵਿਚੋਂ ਲੋਕ ਗਰਮੀ ਕਰਕੇ ਨਹੀਂ...
Punjab | July 11, 2020, 9:15 amਡਿਪਟੀ ਕਮਿਸ਼ਨਰ ਰੂਪਨਗਰ ਦੇ ਪਰਿਵਾਰ ਦੇ 6 ਮੈਂਬਰ ਕੋਰੋਨਾ ਪੀੜਤ
ਅਵਤਾਰ ਸਿੰਘ ਕੰਬੋਜ਼ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀਮਤੀ ਸੋਨਾਲੀ ਗਿਰੀ ਨੇ ਆਪਣੀ ਕੋਰੋਨਾ ਰਿਪੋਰਟ ਪਾਜ਼ੀਟਿਵ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ, ਹਾਲਾਂਕਿ ਪਹਿਲਾਂ ਡਿਪਟੀ ਕਮਿਸ਼ਨਰ ਰੋਪੜ ਦੇ ਕੋਰੋਨਾ ਪਾਜ਼ੀਟਿਵ ਹੋਣ ਬਾਰੇ...
Punjab | July 11, 2020, 8:28 amਡੀਜ਼ਲ ਪੈਟਰੋਲ ਦੀਆਂ ਵਧੀਆਂ ਕੀਮਤਾਂ ਖਿਲਾਫ ਰੋਸ ਪ੍ਰਦਰਸ਼ਨ
ਦੇਸ਼ ਵਿਚ ਡੀਜਲ ਪੈਟਰੋਲ ਦੇ ਰੇਟ ਵਧਣ ਦੇ ਖਿਲਾਫ ਸਮਾਣਾ ਵਿਚ ਲੋਕਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਦੇ ਖਿਲਾਫ ਪੁਤਲੇ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ...
Uncategorized | June 23, 2020, 5:59 pmਪੰਜਾਬ 'ਚ ਸ਼ਰਾਬ ਤਸਕਰਾਂ ਦੀ ਸੀ.ਬੀ.ਆਈ ਜਾਂਚ ਹੋਵੇ : ਸੁਰਜੀਤ ਰੱਖੜਾ
ਪੁਰਸ਼ੋਤਮ ਕੌਸ਼ਿਕ ਚੀਨ ਵੱਲੋ ਭਾਰਤ ਦੇ 20 ਫੌਜੀਆ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ। ਉਸ 'ਤੇ ਬੋਲਦੇ ਹੋਏ ਅਕਾਲੀ ਦਲ ਕੌਰ ਕਮੇਟੀ ਦੇ ਮੈਬਰ ਅਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ...
Punjab | June 17, 2020, 2:19 pmਪਿੰਡ 'ਚ ਮਕਾਨ ਦੀ ਛੱਤ ਡਿੱਗੀ, ਨੇਤਰਹੀਨ ਬਜ਼ੁਰਗ ਗੰਭੀਰ ਜ਼ਖ਼ਮੀ
ਪੁਰਸ਼ੋਤਮ ਕੌਸ਼ਿਕ ਸਮਾਣਾ ਉੱਪ ਮੰਡਲ ਦੇ ਪਿੰਡ ਬੰਮਣਾ 'ਚ ਸਵੇਰੇ ਚਾਰ ਵਜੇ ਦੇ ਕਰੀਬ ਜੋਗੀਆਂ ਵਾਲੇ ਦਰਵਾਜ਼ੇ ਨੇੜੇ ਨੇਤਰਹੀਨ ਬਜ਼ੁਰਗ ਨਿਰੰਜਨ ਸਿੰਘ ਦੇ ਘਰ ਦੀ ਛੱਤ ਡਿੱਗੀ। ਪਰਿਵਾਰਕ ਮੈਂਬਰਾਂ ਨੇ...
Punjab | June 17, 2020, 1:25 pmਯੂਪੀ ਦੇ ਸਿੱਖ ਕਿਸਾਨਾਂ ਦੇ ਉਜਾੜੇ ਦਾ ਮਾਮਲਾ ਭਖਿਆ
NAPINDER BRAR ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਐਮਪੀ ਪ੍ਰੇਮ ਸਿੰਘ ਚੰਦੂਮਾਜਰਾ ਮੁਤਾਬਕ ਉੱਤਰ ਪ੍ਰਦੇਸ਼ ਦੇ ਬਿਜਨੌਰ, ਲਖੀਮਪੁਰ ਖੇੜੀ, ਰਾਮਪੁਰ ਤੇ ਨਾਨਕਮੱਤਾ ਵਿਖੇ ਸਿੱਖ ਪਰਿਵਾਰਾਂ ਨੂੰ ਘਰੋਂ ਬੇਘਰ...
Punjab | June 15, 2020, 6:53 pm