ਸੰਪਰਕ ਕਰੋ
News18Punjab 'ਤੇ ਸਾਨੂੰ ਹਮੇਸ਼ਾ ਤੁਹਾਡੇ ਵਿਚਾਰਾਂ ਦੀ ਦਰਕਾਰ ਰਹੇਗੀ।
ਜੇਕਰ ਕਿਸੇ ਬਾਬਤ ਵੀ ਤੁਹਾਡੇ ਸਵਾਲ, ਟਿੱਪਣੀਆਂ ਜਾਂ ਸੁਝਾਅ ਹਨ ਤਾਂ ਤੁਸੀਂ ਸਾਨੂੰ ਬੇਝਿਜਕ
editor.news18punjabi@nw18.com
ਕਰ ਸਕਦੇ ਹੋ ਜਾਂ ਫਿਰ SMS ਰਾਹੀਂ 51818 ਉਤੇ ਭੇਜ ਸਕਦੇ ਹੋ।
ਤੁਸੀਂ ਹੇਠ ਲਿਖੇ ਪਤੇ ਉੱਤੇ ਵੀ ਸਾਡੇ ਨਾਲ ਰਾਬਤਾ ਕਰ ਸਕਦੇ ਹੋ:
Global Broadcast News, Express Trade Tower,
Plot No. 15-16, Sector-16A, Noida, Uttar Pradesh,
India - 201301,
Fax - 0120-4324106
ਭਰਤੀ ਘੁਟਾਲੇ ਤੋਂ ਰਹੋ ਸਾਵਧਾਨ !
ਕਾਰਪੋਰੇਟ ਫਰੌਡ (corporate fraud) ਵਿਚ ਪਿਛਲੇ ਕੁੱਝ ਸਾਲਾਂ ਵਿੱਚ ਕਈ ਗੁਣਾ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਨੈੱਟਵਰਕ 18 ਮੀਡੀਆ 'ਤੇ ਇਨਵੈਸਟਮੈਂਟਸ ਲਿਮਟਿਡ ਅਤੇ ਇਸ ਦੀਆਂ ਗਰੁੱਪ ਕੰਪਨੀਆਂ ਬਾਰੇ ਵੀ ਇੱਕ ਟਰੈਂਡ ਦੇਖਿਆ ਗਿਆ ਹੈ ਜਿਸ ਵਿੱਚ ਸਾਡੀ ਕੰਪਨੀ ਦੇ ਨਾਂਅ 'ਤੇ ਕਈ ਜਾਲਸਾਜ਼ ਅਤੇ ਕੰਪਨੀਆਂ ਮਾਸੂਮ ਨੌਕਰੀ ਲੱਭਣ ਵਾਲਿਆਂ ਤੱਕ ਪਹੁੰਚ ਕਰ ਰਰੀਆਂ ਹਨ ਅਤੇ ਵਧੀਆ ਤੋਂ ਵਧੀਆ ਨੌਕਰੀ ਦਿਵਾਉਣ ਦਾ ਲਾਲਚ ਦੇ ਰਹੀਆਂ ਹਨ। ਇੱਕ ਵਾਰ ਇਨ੍ਹਾਂ ਮਾਸੂਮ ਨੌਕਰੀ ਲੱਭਣ ਵਾਲਿਆਂ ਨੂੰ ਭਰੋਸੇ ਵਿੱਚ ਲੈ ਅਤੇ ਅਸਲ ਇੰਟਰਵਿਊ ਵਰਗੇ ਹਾਲਾਤ ਦਿਖਾ ਕੇ ਜਾਲਸਾਜ਼ ਉਨ੍ਹਾਂ ਤੋਂ ਕੁੱਝ ਖ਼ਾਸ ਬੈਂਕ ਖਾਤਿਆਂ ਵਿੱਚ ਮੋਬਾਈਲ ਜਾਂ ਆਨਲਾਈਨ ਪੇਮੈਂਟ ਤਰੀਕਿਆਂ ਰਾਹੀਂ ਪੈਸੇ ਭਰਨ ਲਈ ਕਿਹਾ ਜਾਂਦਾ ਹੈ।
ਇਹ ਕੰਮ ਕਿਸ ਤਰ੍ਹਾਂ ਕਰਦਾ ਹੈ:- ਪਹਿਲਾਂ ਤਾਂ ਥੋੜੇ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਤਾਂ ਜੋ ਨੌਕਰੀ ਲਈ ਆਏ ਉਮੀਦਵਾਰ ਨੂੰ ਸ਼ੱਕ ਨਾ ਹੋਵੇ ਅਤੇ ਉਹ ਇਸ ਨੂੰ ਸਹਿਜਤਾ ਨਾਲ ਲਵੇ।
- ਜਾਲ ਵਿੱਚ ਫਸਣ ਤੋਂ ਬਾਅਦ ਇਸ ਰਕਮ ਨੂੰ ਇੰਟਰਵਿਊ ਜਾਂ ਭਰਤੀ ਦੀ ਤਾਰੀਖ਼ ਨਜ਼ਦੀਕ ਆਉਣ ਤੱਕ ਹੌਲੀ ਹੌਲੀ ਵਧਾਇਆ ਜਾਂਦਾ ਹੈ।
- ਕਈ ਵਾਰ ਇਨ੍ਹਾਂ ਤੋਂ ਸਟਾਰਟ ਅੱਪ ਕਿੱਟ ਜਿਵੇਂ ਕਿ ਲੈਪਟਾਪ, ਕੰਪਿਊਟਰ, ਕਿਸੇ ਕਿਸਮ ਦੀ ਟਰੇਨਿੰਗ ਦੇਣ ਦੇ ਨਾਂ 'ਤੇ ਵੱਡੀ ਰਕਮ ਲੈਣ ਦਾ ਵੀ ਟਰੈਂਡ ਵੇਖਿਆ ਗਿਆ ਹੈ।
- ਪੈਸਿਆਂ ਤੋਂ ਇਲਾਵਾ, ਇਹ ਧੋਖੇਬਾਜ਼ ਐਪਲੀਕੇਸ਼ਨ ਪ੍ਰੋਸੈਸ ਕਰਨ ਲਈ ਨਿੱਜੀ ਜਾਣਕਾਰੀ ਵੀ ਲੈਂਦੇ ਹਨ ਅਤੇ ਇਹ ਡਾਟਾ ਬਾਅਦ ਵਿਚ ਵੇਚ ਦਿੱਤਾ ਜਾਂਦਾ ਹੈ।
- ਸਾਡੀ ਕੰਪਨੀਆਂ ਕਿਸੇ ਉਮੀਦਵਾਰ ਤੋਂ ਅਸੀਂ ਨੌਕਰੀ/ਇੰਟਰਵਿਊ ਦੇ ਬਦਲੇ ਜਾਂ ਲੈਪਟਾਪ/ਵਰਦੀ ਦੇਣ ਦੇ ਬਦਲੇ ਕੋਈ ਪੈਸੇ ਜਾਂ ਡਿਪੋਜ਼ਿਟ ਨਹੀਂ ਲੈਂਦੇ।
- ਨੈੱਟਵਰਕ 18 ਵੱਲੋਂ ਕੋਈ ਏਜੈਂਟ, ਏਜੈਂਸੀ ਜਾਂ ਵਿਅਕਤੀ ਨੂੰ ਕੰਪਨੀ ਵੱਲੋਂ ਨੌਕਰੀ ਦੇ ਆਫ਼ਰ ਦੇਣ ਲਈ ਨਿਯੁਕਤ ਨਹੀਂ ਕੀਤਾ ਜਾਂਦਾ।
- ਨੈੱਟਵਰਕ 18 ਕਦੇ ਵੀ ਵਟਸਐਪ ਰਾਹੀਂ ਮਾਰਕਸ਼ੀਟ, ਪੈੱਨ ਕਾਰਡ (PAN Card), ਆਧਾਰ ਕਾਰਡ, ਸੀਵੀ ਨਹੀਂ ਮੰਗਵਾਉਂਦਾ।
- ਕੰਪਨੀ ਕਦੇ ਵੀ ਨਿੱਜੀ ਸੰਚਾਰ ਮਾਧਿਅਮ ਜਿਵੇਂ ਜੀਮੇਲ (gmail), ਯਾਹੂ (Yahoo), ਹੌਟ ਮੇਲ (Hotmail), ਆਊਟਲੁੱਕ (Outlook), ਤੋਂ ਅਧਿਕਾਰਤ ਸੂਚਨਾ ਨਹੀਂ ਭੇਜਦੀ। ਅਜਿਹੀ ਸਾਰੀ ਜਾਣਕਾਰੀ ਕੰਪਨੀ ਦੇ ਈ ਮੇਲ ਐਡਰੈੱਸ ਜੋ “@nw18.com” ਨਾਲ ਖ਼ਤਮ ਹੁੰਦੇ ਹਨ, ਰਾਹੀਂ ਹੀ ਭੇਜੀ ਜਾਂਦੀ ਹੈ।
ਅਜਿਹੀ ਕਿਸੇ ਵੀ ਫਰੌਡ ਏਜੈਂਸੀ, ਨੌਕਰੀ ਦੀ ਵੈੱਬਸਾਈਟ, ਜਾਂ ਵਿਅਕਤੀ ਤੋਂ ਗੱਲਬਾਤ ਕਰਨ ਵਾਲਾ ਕੋਈ ਵੀ ਉਮੀਦਵਾਰ ਅਜਿਹਾ ਸਿਰਫ਼ ਆਪਣੀ ਜ਼ਿੰਮੇਵਾਰੀ/ਰਿਸਕ ਉੱਤੇ ਕਰ ਰਿਹਾ ਹੋਵੇਗਾ ਅਤੇ ਨੈੱਟਵਰਕ 18 ਅਤੇ ਇਸ ਦੀ ਗਰੁੱਪ ਆਫ਼ ਕੰਪਨੀਆਂ ਇਸ ਲਈ ਜ਼ਿੰਮੇਵਾਰ ਨਹੀਂ ਹਨ। ਇਸ ਦੌਰਾਨ ਹੋਏ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਲਈ ਨੈੱਟਵਰਕ 18 ਸਿੱਧੇ ਜਾਂ ਅਸਿੱਧੇ ਤੌਰ 'ਤੇ ਜ਼ਿੰਮੇਵਾਰ ਨਹੀਂ ਹੋਵੇਗਾ।
ਅਜਿਹੀ ਕਿਸੇ ਵੀ ਸ਼ੱਕੀ ਭਰਤੀ ਨਾਲ ਸਬੰਧਿਤ ਗਤੀਵਿਧੀ ਦੀ ਜਾਣਕਾਰੀ ਜਲਦ ਹੀ ਸਾਡੀ ਫਰੌਡ ਐਂਡ ਮਿਸ ਕੰਡੈਕਟ ਇਨਵੈਸਟੀਗੇਸ਼ਨ ਟੀਮ (Fraud & Misconduct Investigations team) ਨੂੰ recruitment.fraud@nw18.com'ਤੇ ਦਿੱਤੀ ਜਾਵੇ।