-

ਰਿਲਾਇੰਸ ਨੇ ਕਿਸਾਨਾਂ ਵੱਲ ਵਧਾਇਆ ਹੱਥ, ਸ਼ਰਾਰਤੀ ਅਨਸਰਾਂ ਨੂੰ ਲਿਆ ਨਿਸ਼ਾਨੇ 'ਤੇ
-

ਭੰਨਤੋੜ ਖ਼ਿਲਾਫ਼ ਹਾਈ ਕੋਰਟ 'ਚ ਪੇਸ਼ ਕੀਤੇ ਤੱਥਾਂ ਤੋਂ ਸਾਫ਼ ਹੈ ਕਿ ਜਿਹੜੇ 3 ਖੇਤੀ ਕਾਨੂੰਨਾਂ ਉੱਤੇ ਬਹਿਸ ਛਿੜੀ ਹੋਈ ਹੈ ਉਨ੍ਹਾਂ ਤੋਂ ਰਿਲਾਇੰਸ ਦਾ ਕੋਈ ਲੈਣਾ ਦੇਣਾ ਨਹੀਂ ਹੈ।
-

ਕਾਰਪੋਰੇਟ, ਕਾਂਟਰੈਕਟ ਫਾਰਮਿੰਗ ਨਾਲ ਸਾਡਾ ਕੋਈ ਵਾਸਤਾ ਨਹੀਂ।