Home /amritsar /

CBSE 10TH RESULT 2022: 98.8% ਅੰਕਾਂ ਦੇ ਨਾਲ ਅਰਮਾਨਦੀਪ ਸਿੰਘ ਜ਼ਿਲ੍ਹੇ 'ਚੋਂ ਤੀਸਰੇ ਸਥਾਨ 'ਤੇ

CBSE 10TH RESULT 2022: 98.8% ਅੰਕਾਂ ਦੇ ਨਾਲ ਅਰਮਾਨਦੀਪ ਸਿੰਘ ਜ਼ਿਲ੍ਹੇ 'ਚੋਂ ਤੀਸਰੇ ਸਥਾਨ 'ਤੇ

98.8%

98.8% ਅੰਕਾਂ ਦੇ ਨਾਲ ਅਰਮਾਨਦੀਪ ਸਿੰਘ ਜ਼ਿਲ੍ਹੇ 'ਚੋਂ ਆਇਆ ਤੀਸਰੇ ਸਥਾਨ 'ਤੇ

CBSE ਬੋਰਡ ਦੇ ਵੱਲੋਂ ਬੀਤੇ ਦਿਨੀਂ ਦਸਵੀਂ ਜਮਾਤ ਦੇ ਨਤੀਜੇ ਐਲਾਨ ਕੀਤੇ ਗਏ । ਇਸ ਦੌਰਾਨ ਅੰਮ੍ਰਿਤਸਰ ਦੇ ਸੀਨੀਅਰ ਸਟਡੀ ਸਕੂਲ, ਪੁਤਲੀਘਰ ਦੇ ਵਿਦਿਆਰਥੀ ਅਰਮਾਨਦੀਪ ਸਿੰਘ ਨੇ 98.8% ਅੰਕਾਂ ਦੇ ਨਾਲ ਜ਼ਿਲ੍ਹੇ 'ਚੋਂ ਤੀਸਰਾ ਸਥਾਨ ਹਾਸਲ ਕੀਤਾ । ਗੱਲਬਾਤ ਕਰਦਿਆਂ ਵਿਦਿਆਰਥੀ ਅਰਮਾਨਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਮਿਹਨਤ ਰੰਗ ਲਿਆਈ ਹੈ ਜਿਸ ਵਜ

ਹੋਰ ਪੜ੍ਹੋ ...
 • Share this:
  ਨਿਤਿਸ਼ ਸਭਰਵਾਲ

  ਅੰਮ੍ਰਿਤਸਰ: CBSE 10th Result: CBSE ਬੋਰਡ ਦੇ ਵੱਲੋਂ ਬੀਤੇ ਦਿਨੀਂ ਦਸਵੀਂ ਜਮਾਤ ਦੇ ਨਤੀਜੇ ਐਲਾਨ ਕੀਤੇ ਗਏ। ਇਸ ਦੌਰਾਨ ਅੰਮ੍ਰਿਤਸਰ (Amritsar News) ਦੇ ਸੀਨੀਅਰ ਸਟਡੀ ਸਕੂਲ, ਪੁਤਲੀਘਰ ਦੇ ਵਿਦਿਆਰਥੀ ਅਰਮਾਨਦੀਪ ਸਿੰਘ ਨੇ 98.8% ਅੰਕਾਂ ਦੇ ਨਾਲ ਜ਼ਿਲ੍ਹੇ 'ਚੋਂ ਤੀਸਰਾ ਸਥਾਨ ਹਾਸਲ ਕੀਤਾ । ਗੱਲਬਾਤ ਕਰਦਿਆਂ ਵਿਦਿਆਰਥੀ ਅਰਮਾਨਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਮਿਹਨਤ ਰੰਗ ਲਿਆਈ ਹੈ ਜਿਸ ਵਜੋਂ ਉਸਨੇ ਇੰਨ੍ਹੇ ਵਧੀਆ ਅੰਕ ਪ੍ਰਾਪਤ ਕੀਤੇ ਹਨ। ਉਨ੍ਹਾਂ ਕਿਹਾ ਕਿ ਉਹ ਭਵਿੱਖ ਦੇ ਵਿੱਚ ਸਾਫਟਵੇਅਰ ਇੰਜੀਨੀਅਰ ਬਣਨਾ ਚਾਹੁੰਦਾ ਹੈ ਅਤੇ ਉਸੇ ਲਈ ਉਹ ਨਾਨ ਮੈਡੀਕਲ ਦੇ ਖੇਤਰ ਦੇ ਵਿਚ ਪੜ੍ਹਾਈ ਕਰੇਗਾ।
  Published by:Krishan Sharma
  First published:

  Tags: 10th Result 2022, Amritsar, CBSE

  ਅਗਲੀ ਖਬਰ