Home /amritsar /

ਅੰਮ੍ਰਿਤਸਰ ਵਿਖੇ ਸਪੈਸ਼ਲ ਡਾਗ ਸ਼ੌਅ ਦਾ ਆਯੋਜਨ, ਵੇਖੋ ਵੀਡੀਓ

ਅੰਮ੍ਰਿਤਸਰ ਵਿਖੇ ਸਪੈਸ਼ਲ ਡਾਗ ਸ਼ੌਅ ਦਾ ਆਯੋਜਨ, ਵੇਖੋ ਵੀਡੀਓ

X
ਅੰਮ੍ਰਿਤਸਰ

ਅੰਮ੍ਰਿਤਸਰ ਵਿਖੇ ਸਪੈਸ਼ਲ ਡਾਗ ਸ਼ੌਅ ਦਾ ਹੋਇਆ ਆਯੋਜਨ

Dog Show in Amritsar: ਯੂਕੇਸੀ ਕਲੱਬ ਦੇ ਅੰਡਰ ਅੰਮ੍ਰਿਤਸਰ ਕੈਨਾਈਨ ਕਲੱਬ ਅਤੇ ਬਟਾਲਾ ਕੈਨਾਇਨ ਵਲੋਂ ਸਾਂਝੇ ਤੌਰ 'ਤੇ ਰਣਜੀਤ ਐਵਨਿਊ ਗਰਾਊਂਡ ਵਿਖੇ ਡਾਗ ਸ਼ੋਅ ਕਰਵਾਇਆ ਗਿਆ। ਇਸ ਮੌਕੇ ਵਿਦੇਸ਼ੀ ਬ੍ਰਿਡਾ ਤੋਂ ਸ਼ਿਟਸੂ, ਅਮਰੀਕਨ ਬੁਲੀ, ਜਰਮਨ ਸ਼ੈਫਰਡ, ਲੈਬਰਾ ਆਦਿ ਸਮੇਤ ਵੱਖ-ਵੱਖ ਨਸਲਾਂ ਦੇ ਕੁੱਤੇ ਮੁੱਖ ਤੌਰ 'ਤੇ ਇਸ ਡਾਗ ਸ਼ੌਅ ਦਾ ਹਿੱਸਾ ਬਣੇ।

ਹੋਰ ਪੜ੍ਹੋ ...
  • Share this:

ਨਿਤਿਸ਼ ਸਭਰਵਾਲ

ਅੰਮ੍ਰਿਤਸਰ: Dog Show in Amritsar: ਯੂਕੇਸੀ ਕਲੱਬ ਦੇ ਅੰਡਰ ਅੰਮ੍ਰਿਤਸਰ ਕੈਨਾਈਨ ਕਲੱਬ ਅਤੇ ਬਟਾਲਾ ਕੈਨਾਇਨ ਵਲੋਂ ਸਾਂਝੇ ਤੌਰ 'ਤੇ ਰਣਜੀਤ ਐਵਨਿਊ ਗਰਾਊਂਡ ਵਿਖੇ ਡਾਗ ਸ਼ੋਅ ਕਰਵਾਇਆ ਗਿਆ। ਹਰੇਕ ਬਰੀਡਰ ਅਤੇ ਕੁੱਤਿਆਂ ਨੂੰ ਪਾਲਣ ਵਾਲੇ ਦਾ ਇਹ ਸ਼ੌਂਕ ਹੁੰਦਾ ਕਿ ਉਸ ਦੇ ਕੁੱਤੇ ਦਾ ਨਾਮ ਹੋਵੇ, ਜਿਸ ਲਈ ਯੂਕੇਸੀ ਵੱਲੋਂ ਵੱਖ-ਵੱਖ ਸੂਬਿਆਂ ਅਤੇ ਸ਼ਹਿਰਾਂ ਵਿੱਚ ਡਾਗ ਸ਼ੌਅ ਕਰਵਾਏ ਜਾਂਦੇ ਹਨ। ਇਸ ਵਿੱਚ ਵੱਖ ਵੱਖ ਬਰੀਡ ਦੇ ਕੁੱਤਿਆਂ ਨੇ ਭਾਗ ਲਿਆ, ਜਿਨ੍ਹਾਂ 'ਚੋਂ ਵਿਜੇਤਾ ਚੁੱਣੇ ਗਏ। ਇਸ ਮੌਕੇ ਵਿਦੇਸ਼ੀ ਬ੍ਰਿਡਾ ਤੋਂ ਸ਼ਿਟਸੂ, ਅਮਰੀਕਨ ਬੁਲੀ, ਜਰਮਨ ਸ਼ੈਫਰਡ, ਲੈਬਰਾ ਆਦਿ ਸਮੇਤ ਵੱਖ-ਵੱਖ ਨਸਲਾਂ ਦੇ ਕੁੱਤੇ ਮੁੱਖ ਤੌਰ 'ਤੇ ਇਸ ਡਾਗ ਸ਼ੌਅ ਦਾ ਹਿੱਸਾ ਬਣੇ।

Published by:Krishan Sharma
First published:

Tags: Amritsar, Dogs, Dogslover, Pet animals