Home /amritsar /

Punjabi Virsa: ਪੰਜਾਬੀ ਵਿਰਸੇ ਦੇ ਕਰੋ ਦਰਸ਼ਨ, ਇਸ ਖਾਸ ਪ੍ਰਦਰਸ਼ਨੀ ਰਾਹੀਂ

Punjabi Virsa: ਪੰਜਾਬੀ ਵਿਰਸੇ ਦੇ ਕਰੋ ਦਰਸ਼ਨ, ਇਸ ਖਾਸ ਪ੍ਰਦਰਸ਼ਨੀ ਰਾਹੀਂ

X
ਪ੍ਰਦਰਸ਼ਨੀ

ਪ੍ਰਦਰਸ਼ਨੀ ਦੇ ਰਾਹੀਂ ਪੰਜਾਬੀ ਵਿਰਸੇ ਦੇ ਕਰੋ ਦਰਸ਼ਨ

ਅੰਮ੍ਰਿਤਸਰ: ਇਸ ਦੁਨੀਆਵੀ ਸੰਸਾਰ ਵਿੱਚ ਹਰ ਮਨੁੱਖ ਆਪਣੀ ਜ਼ਿੰਦਗੀ ਨੂੰ ਆਪਣੇ ਢੰਗ ਦੇ ਨਾਲ ਜਿਊਂਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਸੀਂ ਤਕਨੀਕ ਦੇ ਵੱਲ ਖਿੱਚੇ ਚਲੇ ਜਾ ਰਹੇ ਹਾਂ ਪਰ ਅਜੋਕੇ ਸਮੇਂ ਦੇ ਵਿੱਚ ਵੀ ਸਾਡੇ ਸਮਾਜ ਦੀ ਨਵੀਂ ਪੀੜੀ ਕਿਤੇ ਨਾ ਕਿਤੇ ਪੁਰਾਤਨ ਵਿਰਸੇ ਤੋਂ ਵਾਂਝੇ ਹੁੰਦੀ ਜਾ ਰਹੀ ਹੈ।

ਹੋਰ ਪੜ੍ਹੋ ...
  • Share this:

ਨਿਤਿਸ਼ ਸਭਰਵਾਲ

ਅੰਮ੍ਰਿਤਸਰ: ਇਸ ਦੁਨੀਆਵੀ ਸੰਸਾਰ ਵਿੱਚ ਹਰ ਮਨੁੱਖ ਆਪਣੀ ਜ਼ਿੰਦਗੀ ਨੂੰ ਆਪਣੇ ਢੰਗ ਦੇ ਨਾਲ ਜਿਊਂਦਾ ਹੈ । ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਸੀਂ ਤਕਨੀਕ ਦੇ ਵੱਲ ਖਿੱਚੇ ਚਲੇ ਜਾ ਰਹੇ ਹਾਂ ਪਰ ਅਜੋਕੇ ਸਮੇਂ ਦੇ ਵਿੱਚ ਵੀ ਸਾਡੇ ਸਮਾਜ ਦੀ ਨਵੀਂ ਪੀੜੀ ਕਿਤੇ ਨਾ ਕਿਤੇ ਪੁਰਾਤਨ ਵਿਰਸੇ ਤੋਂ ਵਾਂਝੇ ਹੁੰਦੀ ਜਾ ਰਹੀ ਹੈ ।

ਉੱਥੇ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਲੱਗੀ ਪ੍ਰਦਰਸ਼ਨੀ ਨੇ ਸਭ ਨੂੰ ਪੁਰਾਤਨ ਦੌਰ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ । ਪੁਰਾਤਨ ਸਮੇਂ ਵਿੱਚ ਵਰਤੇ ਜਾਣ ਵਾਲੇ ਭਾਂਡੇ ,ਕਪੜੇ ਅਤੇ ਆਦਿ ਕਈ ਅੰਟੀਕ ਚੀਜ਼ਾਂ ਸਾਡੇ ਇਸ ਅਮੀਰ ਵਿਰਸੇ ਨੂੰ ਦਰਸਾਉਂਦੀਆਂ ਸਨ।

ਪੁਰਾਤਨ ਸਮੇਂ ਵਿੱਚ ਗਾਣਿਆਂ ਦੇ ਲਈ ਅਕਸਰ ਵਰਤੀ ਜਾਣ ਵਾਲੀਆਂ ਕੈਸਟਾਂ ਅਤੇ ਰਿਕਾਰਡ ਵੀ ਇੱਕ ਅਜਿਹੇ ਸਮੇਂ ਦੀ ਯਾਦ ਦਿਵਾਉਂਦੇ ਹਨ ਜਿਸ ਨੂੰ ਕੋਈ ਕਦੇ ਭੁੱਲ ਨਹੀਂ ਸਕਦਾ।

Published by:Rupinder Kaur Sabherwal
First published:

Tags: Amritsar, Punjab