Home /amritsar /

Amritsar: ਜਾਣੋ ਬੀਤੇ 24 ਘੰਟਿਆਂ 'ਚ ਕੋਰੋਨਾ ਦੇ ਕਿੰਨੇ ਮਾਮਲੇ ਆਏ ਸਾਹਮਣੇ

Amritsar: ਜਾਣੋ ਬੀਤੇ 24 ਘੰਟਿਆਂ 'ਚ ਕੋਰੋਨਾ ਦੇ ਕਿੰਨੇ ਮਾਮਲੇ ਆਏ ਸਾਹਮਣੇ

(ਸੰਕੇਤਕ

(ਸੰਕੇਤਕ ਫੋਟੋ)

ਕੋਰੋਨਾ ਦੇ ਮਾਮਲੇ ਦਿਨ-ਬ-ਦਿਨ ਵੱਧਦੇ ਹੀ ਜਾ ਰਹੇ ਹਨ ਜੇ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੀ ਤਾਂ ਬੀਤੇ 24 ਘੰਟਿਆਂ 'ਚ 64 ਕੇਸਾਂ ਦਾ ਅੰਕੜਾ ਸਾਮਣੇ ਆਇਆ ਹੈ । ਸ਼ਹਿਰ 'ਚ ਕੁੱਲ੍ਹ ਐਕਟਿਵ ਕੇਸ 387 ਹੋ ਗਏ ਹਨ । 144  ਲੋਕ ਅਜਿਹੇ  ਜਿਨ੍ਹਾਂ ਨੇ ਕੋਰੋਨਾ ਨੂੰ ਮਾਤ ਦਿੱਤੀ । ਬੀਤੇ 24 ਘੰਟਿਆਂ 'ਚ 3 ਲੋਕਾਂ ਦੀ ਕੋਰੋਨਾ ਕਾਰਨ ਜਾਨ ਚਲੀ ਗਈ ।

ਹੋਰ ਪੜ੍ਹੋ ...
  • Share this:

    ਨਿਤਿਸ਼ ਸਭਰਵਾਲ

    ਅੰਮ੍ਰਿਤਸਰ: ਕੋਰੋਨਾ ਦੇ ਮਾਮਲੇ ਦਿਨ-ਬ-ਦਿਨ ਵੱਧਦੇ ਹੀ ਜਾ ਰਹੇ ਹਨ ਜੇ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੀ ਤਾਂ ਬੀਤੇ 24 ਘੰਟਿਆਂ 'ਚ 64 ਕੇਸਾਂ ਦਾ ਅੰਕੜਾ ਸਾਮਣੇ ਆਇਆ ਹੈ । ਸ਼ਹਿਰ 'ਚ ਕੁੱਲ੍ਹ ਐਕਟਿਵ ਕੇਸ 387 ਹੋ ਗਏ ਹਨ । 144 ਲੋਕ ਅਜਿਹੇ ਜਿਨ੍ਹਾਂ ਨੇ ਕੋਰੋਨਾ ਨੂੰ ਮਾਤ ਦਿੱਤੀ । ਬੀਤੇ 24 ਘੰਟਿਆਂ 'ਚ 3 ਲੋਕਾਂ ਦੀ ਕੋਰੋਨਾ ਕਾਰਨ ਜਾਨ ਚਲੀ ਗਈ ।

    Published by:Amelia Punjabi
    First published:

    Tags: Amritsar, Coronavirus, COVID-19, Punjab