Home /amritsar /

Amritsar News: ਯੂਕ੍ਰੇਨ ਦੇ ਤਾਜ਼ਾ ਹਾਲਾਤ ਜਾਣੋ ਇਸ ਵਿਦਿਆਰਥੀ ਦੀ ਜ਼ੁਬਾਨੀ

Amritsar News: ਯੂਕ੍ਰੇਨ ਦੇ ਤਾਜ਼ਾ ਹਾਲਾਤ ਜਾਣੋ ਇਸ ਵਿਦਿਆਰਥੀ ਦੀ ਜ਼ੁਬਾਨੀ

ਯੂਕ੍ਰੇਨ

ਯੂਕ੍ਰੇਨ ਦੇ ਤਾਜ਼ਾ ਹਾਲਾਤ ਜਾਣੋ  ਇਸ ਵਿਦਿਆਰਥੀ ਦੀ ਜ਼ੁਬਾਨੀ

ਇਸ ਵਿਚਾਲੇ ਗੁਰੂ ਨਗਰੀ ਅੰਮ੍ਰਿਤਸਰ ਤੋਂ ਵਿਦਿਆਰਥੀ ਗੁਰਮੋਹਿਤ ਸਿੰਘ ਵੀ ਉਸ ਦਰਦਨਾਕ ਮੰਜ਼ਰ ਨੂੰ ਫਤਿਹ ਕਰਕੇ ਆਪਣੇ ਘਰ ਵਾਪਸ ਪਰਤਿਆ। ਜਦੋਂ ਦੀ ਰੂਸ ਅਤੇ ਯੂਕ੍ਰੇਨ ਦੀ ਜੰਗ ਸ਼ੁਰੂ ਹੋਈ ਸੀ ਗੁਰਮੋਹਿਤ ਦੇ ਮਾਤਾ ਪਿਤਾ ਉਦੋ ਤੋਂ ਹੀ ਉਦਾਸ ਸਨ । ਹਾਲਾਂਕ ਜੰਗ ਯੂਕ੍ਰੇਨ ਅਤੇ ਰੂਸ ਵਿਚਾਲੇ ਸੀ ਪਰ ਮਾਂ ਬਾਪ ਦਰਦਨਾਕ ਹਲਾਤਾਂ ਕਾਰਨ ਭਾਰਤ

ਹੋਰ ਪੜ੍ਹੋ ...
  • Share this:

    ਨਿਤਿਸ਼ ਸਭਰਵਾਲ

    ਅੰਮ੍ਰਿਤਸਰ: ਯੂਕ੍ਰੇਨ ਅਤੇ ਰੂਸ ਵਿਚ ਚੱਲ ਰਹੀ ਲੜਾਈ ਦੇ ਨਾਲ ਇਸ ਵਕਤ ਪੂਰੇ ਵਿਸ਼ਵ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ । ਉਥੇ ਹੀ ਗੱਲ ਕੀਤੀ ਜਾਵੇ ਭਾਰਤ ਦੇ ਉਨ੍ਹਾਂ ਦੇਸ਼ ਵਾਸੀਆਂ ਦੀ ਜੋ ਯੂਕਰੇਨ ਦੇ ਵਿੱਚ ਇਸ ਜੰਗ ਦੌਰਾਨ ਫਸੇ ਹੋਏ ਹਨ ਤਾਂ ਸੁਰੱਖਿਆ ਦੀਆਂ ਉਹ ਦਰਦਨਾਕ ਤਸਵੀਰਾਂ ਜ਼ਾਹਰ ਕਰਦਿਆਂ ਨੇ ਯੂਕ੍ਰੇਨ ਦੇ ਹਲਾਤਾਂ ਬਾਰੇ ।

    ਇਸ ਵਿਚਾਲੇ ਗੁਰੂ ਨਗਰੀ ਅੰਮ੍ਰਿਤਸਰ ਤੋਂ ਵਿਦਿਆਰਥੀ ਗੁਰਮੋਹਿਤ ਸਿੰਘ ਵੀ ਉਸ ਦਰਦਨਾਕ ਮੰਜ਼ਰ ਨੂੰ ਫਤਿਹ ਕਰਕੇ ਆਪਣੇ ਘਰ ਵਾਪਸ ਪਰਤਿਆ।

    ਜਦੋਂ ਦੀ ਰੂਸ ਅਤੇ ਯੂਕ੍ਰੇਨ ਦੀ ਜੰਗ ਸ਼ੁਰੂ ਹੋਈ ਸੀ ਗੁਰਮੋਹਿਤ ਦੇ ਮਾਤਾ ਪਿਤਾ ਉਦੋ ਤੋਂ ਹੀ ਉਦਾਸ ਸਨ । ਹਾਲਾਂਕ ਜੰਗ ਯੂਕ੍ਰੇਨ ਅਤੇ ਰੂਸ ਵਿਚਾਲੇ ਸੀ ਪਰ ਮਾਂ ਬਾਪ ਦਰਦਨਾਕ ਹਲਾਤਾਂ ਕਾਰਨ ਭਾਰਤ ਵਿਚ ਵੀ ਪਰੇਸ਼ਾਨ ਸਨ ।

    ਗੱਲਬਾਤ ਕਰਦਿਆਂ ਗੁਰਮੋਹਿਤ ਨੇ ਦੱਸਿਆ ਕਿ ਯੂਕ੍ਰੇਨ ਦੇ ਵਿੱਚ ਹਰ ਤਰਫ਼ ਤਬਾਹੀ ਹੀ ਤਬਾਹੀ ਨਜ਼ਰ ਆਉਂਦੀ ਸੀ । ਉਨ੍ਹਾਂ ਦੱਸਿਆ ਕਿ ਅਸੀਂ ਬੰਕਰਾ ਵਿਚ ਰਹਿ ਕੇ ਆਪਣੀ ਜਾਨ ਬਚਾਈ । ਖਾਣ ਪਾਣ ਦੀ ਕਮੀ ਹੋਣ ਵਜੋਂ ਵਿਦਿਆਰਥੀਆਂ ਨੂੰ ਕਈ ਵਾਰ ਸਿਰਫ ਬਿਸਕੁਟ , ਚਿਪਸ ਆਦਿ ਖਾ ਕੇ ਗੁਜ਼ਾਰਾ ਵੀ ਕਰਨਾ ਪਿਆ। ਗੁਰਮੋਹਿਤ ਦੇ ਮਾਤਾ ਪਿਤਾ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਸਾਡਾ ਬੇਟਾਭਾਰਤ ਸਹੀ ਸਲਾਮਤ ਪਰਤ ਆਇਆ।

    Published by:Amelia Punjabi
    First published:

    Tags: Russia, Ukraine, WAR