Home /amritsar /

ਗਲੀ 'ਚ ਗੈਸ ਪਾਈਪ ਪਾਉਂਣ ਸਮੇਂ ਹੋਈ ਅਣਗਹਿਲੀ, ਡਿੱਗ ਗਿਆ ਘਰ, ਸੜਕ 'ਤੇ ਆਇਆ ਪਰਿਵਾਰ

ਗਲੀ 'ਚ ਗੈਸ ਪਾਈਪ ਪਾਉਂਣ ਸਮੇਂ ਹੋਈ ਅਣਗਹਿਲੀ, ਡਿੱਗ ਗਿਆ ਘਰ, ਸੜਕ 'ਤੇ ਆਇਆ ਪਰਿਵਾਰ

X
ਅਸਲ

ਅਸਲ ਵਿੱਚ ਪਰਿਵਾਰ ਦੇ ਮੈਂਬਰ ਦੂਜੇ ਕਮਰੇ 'ਚ ਬੈਠੇ ਸਨ ਜਦੋਂ ਛੱਤ ਡਿੱਗੀ, ਜਿਸ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ।

ਅਸਲ ਵਿੱਚ ਪਰਿਵਾਰ ਦੇ ਮੈਂਬਰ ਦੂਜੇ ਕਮਰੇ 'ਚ ਬੈਠੇ ਸਨ ਜਦੋਂ ਛੱਤ ਡਿੱਗੀ, ਜਿਸ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ।

  • Local18
  • Last Updated :
  • Share this:

    ਅਮਿਤ ਸ਼ਰਮਾ

    ਅੰਮ੍ਰਿਤਸਰ ਦੇ ਮੁਸਲਿਮ ਗੰਜ਼ ਇਲਾਕੇ 'ਚ ਇੱਕ ਘਰ ਦੀ ਛੱਤ ਡਿੱਗਣ ਕਾਰਨ ਇੱਕ ਪਰਿਵਾਰ ਸੜਕ 'ਤੇ ਆ ਗਿਆ। ਅਸਲ ਵਿੱਚ ਪਰਿਵਾਰ ਦੇ ਮੈਂਬਰ ਦੂਜੇ ਕਮਰੇ 'ਚ ਬੈਠੇ ਸਨ ਜਦੋਂ ਛੱਤ ਡਿੱਗੀ, ਜਿਸ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ।

    ਪੀੜਤਾਂ ਦਾ ਕਹਿਣਾ ਹੈ ਕਿ ਗਲੀ 'ਚ ਗੈਸ ਪਾਈਪ ਪਾਉਂਣ ਸਮੇਂ ਉਨ੍ਹਾਂ ਦੇ ਘਰ ਦੀ ਕੰਧ ਦੇ ਨਾਲ-ਨਾਲ ਖੁਦਾਈ ਕੀਤੀ ਗਈ ਸੀ, ਜਿਸ ਕਾਰਨ ਉਨ੍ਹਾਂ ਦਾ ਘਰ ਕਮਜ਼ੋਰ ਹੈ ਅਤੇ ਦੂਜਾ ਉਨ੍ਹਾਂ ਦੇ ਘਰ ਦੇ ਨਾਲ ਹੀ ਬਿਜਲੀ ਦਾ ਖੰਭਾ ਲਗਾ ਦਿੱਤਾ ਗਿਆ ਹੈ, ਜਿਸ ਦਾ ਸਾਰਾ ਭਾਰ ਉਨ੍ਹਾਂ ਦੇ ਘਰ ਦੇ ਉੱਪਰ ਸੀ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਦੋਸ਼ੀ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਈ ਕਰਕੇ ਸਾਨੂੰ ਮੁਆਵਜਾ ਦਿੱਤਾ ਜਾਵੇ।

    First published:

    Tags: Amritsar news, Homeless, Mistakes