Home /amritsar /

Raksha Bandhan 2022: ਆਈ ਰੱਖੜੀ, ਬਾਜ਼ਾਰਾਂ 'ਚ ਲੱਗੀਆਂ ਰੌਣਕਾਂ

Raksha Bandhan 2022: ਆਈ ਰੱਖੜੀ, ਬਾਜ਼ਾਰਾਂ 'ਚ ਲੱਗੀਆਂ ਰੌਣਕਾਂ

ਆਈ

ਆਈ ਰੱਖੜੀ ,ਬਾਜ਼ਾਰਾਂ 'ਚ ਲੱਗੀਆਂ ਰੌਣਕਾਂ

ਅੰਮ੍ਰਿਤਸਰ: ਰੱਖੜੀ ਦਾ ਤਿਓਹਾਰ ਆਉਣ ਵਾਲਾ ਹੈ ਜਿਸਦੇ ਚੱਲਦਿਆਂ ਬਜ਼ਾਰਾਂ ਵਿੱਚ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਲੋਕ ਰੱਖੜੀ ਦੇ ਤਿਓਹਾਰ ਸੰਬੰਧੀ ਖਰੀਦਾਰੀ ਕਰਨ ਬਜ਼ਾਰਾਂ 'ਚ ਪਹੁੰਚੇ ਹੋਏ ਹਨ। ਤਸਵੀਰਾਂ ਨੇ ਆਈ.ਡੀ.ਐਚ ਮਾਰਕਿਟ ਦੀਆਂ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਬਾਜ਼ਾਰ 'ਚ ਇਸ ਵਾਰ ਵੱਖ ਵੱਖ ਤਰਾਂ ਦੀਆਂ ਰੱਖੜੀਆਂ ਸੱਜੀਆਂ ਹੋਈਆਂ ਹਨ।

ਹੋਰ ਪੜ੍ਹੋ ...
 • Share this:
  ਨਿਤਿਸ਼ ਸਭਰਵਾਲ ,

  ਅੰਮ੍ਰਿਤਸਰ: ਰੱਖੜੀ ਦਾ ਤਿਓਹਾਰ ਆਉਣ ਵਾਲਾ ਹੈ ਜਿਸਦੇ ਚੱਲਦਿਆਂ ਬਜ਼ਾਰਾਂ ਵਿੱਚ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਲੋਕ ਰੱਖੜੀ ਦੇ ਤਿਓਹਾਰ ਸੰਬੰਧੀ ਖਰੀਦਾਰੀ ਕਰਨ ਬਜ਼ਾਰਾਂ 'ਚ ਪਹੁੰਚੇ ਹੋਏ ਹਨ। ਤਸਵੀਰਾਂ ਨੇ ਆਈ.ਡੀ.ਐਚ ਮਾਰਕਿਟ ਦੀਆਂ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਬਾਜ਼ਾਰ 'ਚ ਇਸ ਵਾਰ ਵੱਖ ਵੱਖ ਤਰਾਂ ਦੀਆਂ ਰੱਖੜੀਆਂ ਸੱਜੀਆਂ ਹੋਈਆਂ ਹਨ।

  ਦੁਕਾਨਦਾਰ ਸਿਮਰਪ੍ਰੀਤ ਸਿੰਘ ਨੇ ਦੱਸਿਆ ਕਿਦੁਕਾਨਾਂ 'ਚ ਰੱਖੜੀ ਦਾ ਮਾਲ ਤਾਂ ਕਾਫੀ ਨਵੀਂ ਕਿਸਮ ਦਾ ਆਇਆ ਹੈ ਪਰ ਉਸਨੂੰ ਖਰੀਦਣ ਦੇ ਲਈ ਗ੍ਰਾਹਕਾਂ ਵਜੋਂ ਕਮੀ ਵੇਖਣ ਨੂੰ ਮਿਲ ਰਹੀ ਹੈ । ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਮਾਰਕਿਟ 'ਚਲੂਮਬਾ ਸੈੱਟ ਰੱਖੜੀ , ਏ.ਡੀ. ਸਟੋਨ ਰੱਖੜੀ , ਕੁੰਦਨ ਰੱਖੜੀ ਅਤੇ ਬੱਚਿਆਂ ਲਈ ਵੀ ਖਾਸ ਰੱਖੜੀਆਂ ਆਈਆਂ ਹਨ।

  ਉੱਥੇ ਹੀ ਦੁਕਾਨ 'ਤੇ ਆਏ ਗ੍ਰਾਹਕਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਉਹ ਇਸ ਤਿਓਹਾਰ ਦਾ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ ਅਤੇ ਭੈਣਾਂ ਦੇ ਦਿਲਾਂ ਵਿੱਚ ਵੀ ਇਸ ਤਿਓਹਾਰ ਨੂੰ ਲੈ ਕੇ ਬੜਾ ਉਤਸ਼ਾਹ ਵੇਖਣ ਨੂੰ ਮਿਲਿਆ। ਗ੍ਰਾਹਕਾਂ ਨੇ ਗੱਲ ਬਾਤ ਕਰਦਿਆਂ ਦੱਸਿਆ ਕਿ ਵਿਦੇਸ਼ਾਂ 'ਚ ਬੈਠੇ ਆਪਣਾ ਭਰਾਵਾਂ ਲਈ ਉਹ ਵਿਦੇਸ਼ 'ਚ ਰੱਖੜੀਆਂ ਭੇਜਣਗੇ।
  Published by:rupinderkaursab
  First published:

  Tags: Amritsar, Punjab, Raksha Bandhan 2022

  ਅਗਲੀ ਖਬਰ