Home /amritsar /

ਗਰੀਬ ਪਰਿਵਾਰਾਂ ਲਈ ਮਸੀਹਾ ਬਣੀ ਰੋਬਿਨ ਹੁੱਡ ਆਰਮੀ, ਦੇਖੋ ਇਹ ਖਾਸ ਰਿਪੋਰਟ

ਗਰੀਬ ਪਰਿਵਾਰਾਂ ਲਈ ਮਸੀਹਾ ਬਣੀ ਰੋਬਿਨ ਹੁੱਡ ਆਰਮੀ, ਦੇਖੋ ਇਹ ਖਾਸ ਰਿਪੋਰਟ

ਗਰੀਬ

ਗਰੀਬ ਪਰਿਵਾਰਾਂ ਲਈ ਮਸੀਹਾ ਬਣੀ ਰੋਬਿਨ ਹੁੱਡ ਆਰਮੀ

ਰੋਬਿਨ ਹੁੱਡ ਆਰਮੀ ਦੇ ਅੰਮ੍ਰਿਤਸਰ ਤੋਂ ਵਲੰਟੀਅਰਾਂ ਨੇ ਆਜ਼ਾਦੀ ਦੇ ਮਹਾਂਉਤਸਵ ਵਿੱਚ ਆਪਨਾ ਯੋਗਦਾਨ ਦਿੰਦੇ ਹੋਏ ਸ੍ਰੀ ਦੁਰਗਿਆਨਾ ਤੀਰਥ ਦੇ ਬੜਾ ਹਨੂੰਮਾਨ ਮੰਦਰ ਦੇ ਸਾਮਨੇ ਆਪਣੀ ਹਫ਼ਤਾਵਾਰੀ ਕਲਾਸਾਂ 'ਚ ਆਣ ਵਾਲੇ ਗਰੀਬ ਪਰਿਵਾਰਾਂ ਦੇ ਬੱਚਿਆਂ ਨਾਲ ਇੱਕ ਸੱਭਿਆਚਾਰਕ ਸਮਾਰੋਹ ਦਾ ਆਯੋਜਨ ਕੀਤਾ ।

ਹੋਰ ਪੜ੍ਹੋ ...
  • Share this:
    ਨਿਤਿਸ਼ ਸਭਰਵਾਲ,

    ਅੰਮ੍ਰਿਤਸਰ: ਰੋਬਿਨ ਹੁੱਡ ਆਰਮੀ ਦੇ ਅੰਮ੍ਰਿਤਸਰ ਤੋਂ ਵਲੰਟੀਅਰਾਂ ਨੇ ਆਜ਼ਾਦੀ ਦੇ ਮਹਾਂਉਤਸਵ ਵਿੱਚ ਆਪਨਾ ਯੋਗਦਾਨ ਦਿੰਦੇ ਹੋਏ ਸ੍ਰੀ ਦੁਰਗਿਆਨਾ ਤੀਰਥ ਦੇ ਬੜਾ ਹਨੂੰਮਾਨ ਮੰਦਰ ਦੇ ਸਾਮਨੇ ਆਪਣੀ ਹਫ਼ਤਾਵਾਰੀ ਕਲਾਸਾਂ 'ਚ ਆਣ ਵਾਲੇ ਗਰੀਬ ਪਰਿਵਾਰਾਂ ਦੇ ਬੱਚਿਆਂ ਨਾਲ ਇੱਕ ਸੱਭਿਆਚਾਰਕ ਸਮਾਰੋਹ ਦਾ ਆਯੋਜਨ ਕੀਤਾ। ਇਸ ਸੰਸਥਾ ਦੇ ਮੈਂਬਰ ਹਰ ਐਤਵਾਰ ਨੂੰ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਪ੍ਰਦਾਨ ਕਰਦੇ ਹਨ ਅਤੇ ਇਨ੍ਹਾਂ ਪਰਿਵਾਰਾਂ ਵਿੱਚ ਰਾਸ਼ਨ ਆਦਿ ਦਾ ਵੀ ਵਿਤਰਨ ਕਰਦੇ ਹਨ। ਇਸ ਪ੍ਰੋਗਰਾਮ ਦਾ ਆਯੋਜਨ ਕਨਿਕਾ ਅਤੇ ਰਜਤ ਦੇ ਨਿਰਦੇਸ਼ਾਂ ਮੁਤਾਬਕ ਕੀਤਾ ਗਿਆ। ਇਸ ਮੌਕੇ ਰੋਬਿਨ ਹੁੱਡ ਆਰਮੀ ਦੇ ਵਲੰਟੀਅਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
    Published by:Drishti Gupta
    First published:

    Tags: Amritsar, Punjab

    ਅਗਲੀ ਖਬਰ