Home /amritsar /

Langoor Mela In Amirtsar: ਲੰਗੂਰ ਮੇਲੇ ਦੇ ਦੌਰਾਨ ਦੇਖੋ ਬਜਰੰਗੀ ਸੈਨਾ ਦੀ ਖਾਸ ਝਲਕ, ਮਨ ਹੋ ਜਾਵੇਗਾ ਖੁਸ਼

Langoor Mela In Amirtsar: ਲੰਗੂਰ ਮੇਲੇ ਦੇ ਦੌਰਾਨ ਦੇਖੋ ਬਜਰੰਗੀ ਸੈਨਾ ਦੀ ਖਾਸ ਝਲਕ, ਮਨ ਹੋ ਜਾਵੇਗਾ ਖੁਸ਼

ਲੰਗੂਰ

ਲੰਗੂਰ ਮੇਲੇ ਦੇ ਦੌਰਾਨ ਬਜਰੰਗੀ ਸੈਨਾ ਦੀ ਖਾਸ ਝਲਕ

ਅੱਸੂ ਦੇ ਨਵਰਾਤਰਿਆਂ 'ਚ ਗੁਰੂ ਨਗਰੀ ਅੰਮ੍ਰਿਤਸਰ 'ਚ ਲੱਗਣ ਵਾਲੇ ਲੰਗੂਰ ਮੇਲੇ ਦੇ ਚਰਚੇ ਦੇਸ਼ਾਂ-ਵਿਦੇਸ਼ਾਂ ਵਿੱਚ ਫੈਲੇ ਹੋਏ ਹਨ । ਇਸ ਲੰਗੂਰ ਮੇਲੇ ਦੇ ਦੋਰਾਨ ਸ਼ਾਮ ਦੇ ਸਮੇਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਬਜਰੰਗੀ ਸੈਨਾ ਭਗਵਾਨ ਸ੍ਰੀ ਹਨੂੰਮਾਨ ਜੀ ਦਾ ਬਾਣਾ ਧਾਰਨ ਕਰਕੇ ਸ੍ਰੀ ਬੜਾ ਹਨੂੰਮਾਨ ਮੰਦਰ , ਸ੍ਰੀ ਦੁਰਗਿਆਨਾ ਤੀਰਥ ਵਿ?

ਹੋਰ ਪੜ੍ਹੋ ...
 • Share this:

  ਨਿਤਿਸ਼ ਸਭਰਵਾਲ

  ਅੰਮ੍ਰਿਤਸਰ:  ਅੱਸੂ ਦੇ ਨਵਰਾਤਰਿਆਂ 'ਚ ਗੁਰੂ ਨਗਰੀ ਅੰਮ੍ਰਿਤਸਰ 'ਚ ਲੱਗਣ ਵਾਲੇ ਲੰਗੂਰ ਮੇਲੇ ਦੇ ਚਰਚੇ ਦੇਸ਼ਾਂ-ਵਿਦੇਸ਼ਾਂ ਵਿੱਚ ਫੈਲੇ ਹੋਏ ਹਨ। ਇਸ ਲੰਗੂਰ ਮੇਲੇ ਦੇ ਦੋਰਾਨ ਸ਼ਾਮ ਦੇ ਸਮੇਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਬਜਰੰਗੀ ਸੈਨਾ ਭਗਵਾਨ ਸ੍ਰੀ ਹਨੂੰਮਾਨ ਜੀ ਦਾ ਬਾਣਾ ਧਾਰਨ ਕਰਕੇ ਸ੍ਰੀ ਬੜਾ ਹਨੂੰਮਾਨ ਮੰਦਰ, ਸ੍ਰੀ ਦੁਰਗਿਆਨਾ ਤੀਰਥ ਵਿਖੇ ਨਤਮਸਤਕ ਹੋਣ ਪਹੁੰਚਦੀਆਂ ਹਨ।

  ਇਸ ਅਲੌਕਿਕ ਨਜ਼ਾਰੇ ਦਾ ਆਨੰਦ ਸਿਰਫ ਗੁਰੂ ਨਗਰੀ ਅੰਮ੍ਰਿਤਸਰ 'ਚ ਹੀ ਦੇਖਣ ਨੂੰ ਮਿਲਦਾ ਹੈ ਜਿੱਥੇ ਕਿ ਬਦਰੰਗੀ ਸੈਨਾ ਢੋਲ ਦੀ ਤਾਪ ਤੇ ਨੱਚਦੇ ਹੋਏ ਸ੍ਰੀ ਬੜਾ ਹਨੂੰਮਾਨ ਮੰਦਰ ਵਿਖੇ ਪਹੁੰਚਦੀਆਂ ਹਨ । ਇਹ ਲੰਗੂਰ ਮੇਲਾ ਕਈ ਸਦੀਆਂ ਤੋਂ ਚੱਲਦਾ ਆ ਰਿਹਾ ਹੈ ਜਿਸ ਦੌਰਾਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬਜਰੰਗੀ ਸੈਨਾ ਮਹੰਤਾਂ ਦੇ ਵੱਲੋਂ ਤਿਆਰ ਕੀਤੀ ਜਾਂਦੀ ਹੈ।

  Published by:Rupinder Kaur Sabherwal
  First published:

  Tags: Amritsar, Punjab