Home /amritsar /

ਹਲਕਾ ਪੂਰਬੀ 'ਚ ਚੱਲਿਆ ਝਾੜੂ, ਵੇਖੋ ਜਸ਼ਨ ਮਨਾਉਂਦਿਆਂ ਦੀਆਂ ਤਸਵੀਰਾਂ

ਹਲਕਾ ਪੂਰਬੀ 'ਚ ਚੱਲਿਆ ਝਾੜੂ, ਵੇਖੋ ਜਸ਼ਨ ਮਨਾਉਂਦਿਆਂ ਦੀਆਂ ਤਸਵੀਰਾਂ

ਹਲਕਾ

ਹਲਕਾ ਪੂਰਬੀ 'ਚ ਚੱਲਿਆ ਝਾੜੂ, ਵੇਖੋ ਜਸ਼ਨ ਮਨਾਉਂਦਿਆਂ ਦੀਆਂ ਤਸਵੀਰਾਂ

Punjab Election Results 2022: ਇਹ ਅੰਮ੍ਰਿਤਸਰ ਦੀ ਹੋਟ ਸੀਟ ਮੰਨੀ ਜਾਂਦੀ ਸੀ ਜੋ ਕਿ ਆਮ ਆਦਮੀ ਪਾਰਟੀ ਦੀ ਝੋਲੀ 'ਚ ਜਿੱਤ ਵਜੋਂ ਪਈ।  ਹਲਕਾ ਪੂਰਬੀ ਦੀ ਇਸ ਸੀਟ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਅਕਾਲੀ ਦਲ ਦੇ ਵੱਡਾ ਚਿਹਰਾ ਬਿਕਰਮ ਸਿੰਘ ਮਜੀਠੀਆ ਵੀ ਇਸ ਚੋਣ ਅਖਾੜੇ ਵਿੱਚ ਸਨ । ਭਾਜਪਾ ਦੇ ਜਗਮੋਹਨ ਸਿੰਘ ਰਾਜੂ ਵੀ ਇਸ ਸੀਟ ਤੋਂ

ਹੋਰ ਪੜ੍ਹੋ ...
  • Share this:

    ਨਿਤਿਸ਼ ਸਭਰਵਾਲ/ਸਿਮਰਨਪ੍ਰੀਤ ਸਿੰਘ

    ਅੰਮ੍ਰਿਤਸਰ: 10 ਮਾਰਚ 2022 ਦਾ ਇੰਤਜ਼ਾਰ ਹਰ ਪੰਜਾਬ ਵਾਸੀ ਕਰ ਰਿਹਾ ਸੀ । ਜੇ ਨਤੀਜਿਆਂ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨਾਲ ਹੁੰਦੀ ਹੋਈ ਵਿਖਾਈ ਦਿੱਤੀ । ਇਸ ਮੌਕੇ ਹਲਕਾ ਪੂਰਬੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੀਵਨਜੋਤ ਕੌਰ ਜੇਤੂ ਕਰਾਰ ਦਿੱਤੇ ਗਏ । ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਮਰਥਕ ਢੋਲ ਦੀ ਤਾਲ 'ਤੇ ਨੱਚਦੇ ਗਾਉਂਦੇ ਹੋਏ ਨਜ਼ਰ ਆਏ ।

    ਇਹ ਅੰਮ੍ਰਿਤਸਰ ਦੀ ਹੋਟ ਸੀਟ ਮੰਨੀ ਜਾਂਦੀ ਸੀ ਜੋ ਕਿ ਆਮ ਆਦਮੀ ਪਾਰਟੀ ਦੀ ਝੋਲੀ 'ਚ ਜਿੱਤ ਵਜੋਂ ਪਈ। ਹਲਕਾ ਪੂਰਬੀ ਦੀ ਇਸ ਸੀਟ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਅਕਾਲੀ ਦਲ ਦੇ ਵੱਡਾ ਚਿਹਰਾ ਬਿਕਰਮ ਸਿੰਘ ਮਜੀਠੀਆ ਵੀ ਇਸ ਚੋਣ ਅਖਾੜੇ ਵਿੱਚ ਸਨ । ਭਾਜਪਾ ਦੇ ਜਗਮੋਹਨ ਸਿੰਘ ਰਾਜੂ ਵੀ ਇਸ ਸੀਟ ਤੋਂ ਚੋਣ ਲੜ ਰਹੇ ਸਨ । ਪਰ ਇਨ੍ਹਾਂ ਤਿੰਨਾਂ ਉਮੀਦਵਾਰਾਂ ਨੂੰ ਪਛਾੜਦੇ ਹੋਏ ਆਮ ਆਦਮੀ ਪਾਰਟੀ ਦੀ ਉਮੀਦਵਾਰ ਜੀਵਨਜੋਤ ਕੌਰ ਨੇ ਜਿੱਤ ਹਾਸਲ ਕੀਤੀ ।

    Published by:Anuradha Shukla
    First published:

    Tags: Amritsar, Assembly Elections 2022, East, Punjab Election Results 2022