Home /amritsar /

ਮੌਸਮ 'ਚ ਆਈ ਵੱਡੀ ਤਬਦੀਲੀ, ਆਈ ਗਰਮੀ ਲੱਥੇ ਸਵੈਟਰ

X
ਮੌਸਮ

ਮੌਸਮ 'ਚ ਆਈ ਵੱਡੀ ਤਬਦੀਲੀ , ਲੱਥੇ ਸਵੈਟਰ ਆਈ ਗਰਮੀ 

ਅੰਮ੍ਰਿਤਸਰ: ਜਿਵੇਂ ਜਿਵੇਂ ਸਮਾਂ ਬੀਤ ਰਿਹਾ ਹੈ, ਉੱਥੇ ਹੀ ਮੌਸਮ ਦੇ ਵਿੱਚ ਵੀ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਹਨ। ਜਿੱਥੇ ਕਿ ਕੁੱਝ ਹਫਤੇ ਪਹਿਲਾਂ ਤੱਕ ਲੋਕਾਂ ਵੱਲੋਂ ਸਵੈਟਰ ਆਦਿ ਪਾਏ ਜਾ ਰਹੇ ਸਨ ਅਤੇ ਉਸ ਵੇਲੇ ਪਾਰਾ ਵੀ ਹੇਠਾਂ ਹੀ ਸੀ। ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਪਾਰਾ ਵੱਧਦਾ ਹੋਇਆ ਵਿਖਾਈ ਦੇ ਰਿਹਾ ਹੈ।

ਹੋਰ ਪੜ੍ਹੋ ...
  • Share this:

ਨਿਤਿਸ਼ ਸਭਰਵਾਲ

ਅੰਮ੍ਰਿਤਸਰ: ਜਿਵੇਂ ਜਿਵੇਂ ਸਮਾਂ ਬੀਤ ਰਿਹਾ ਹੈ, ਉੱਥੇ ਹੀ ਮੌਸਮ ਦੇ ਵਿੱਚ ਵੀ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਹਨ। ਜਿੱਥੇ ਕਿ ਕੁੱਝ ਹਫਤੇ ਪਹਿਲਾਂ ਤੱਕ ਲੋਕਾਂ ਵੱਲੋਂ ਸਵੈਟਰ ਆਦਿ ਪਾਏ ਜਾ ਰਹੇ ਸਨ ਅਤੇ ਉਸ ਵੇਲੇ ਪਾਰਾ ਵੀ ਹੇਠਾਂ ਹੀ ਸੀ। ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਪਾਰਾ ਵੱਧਦਾ ਹੋਇਆ ਵਿਖਾਈ ਦੇ ਰਿਹਾ ਹੈ।

ਗੁਰੂ ਨਗਰੀ ਅੰਮ੍ਰਿਤਸਰ ਵਿੱਚ ਪਾਰਾ 32 ਡਿਗਰੀ ਤੱਕ ਪਹੁੰਚ ਗਿਆ। ਵੱਧਦੇ ਪਾਰੇ ਨੂੰ ਮਹਿਸੂਸ ਕਰਦਿਆਂ ਸ਼ਹਿਰਵਾਸੀ ਗਰਮੀ ਦੀ ਰੁੱਤ ਦੇ ਕਪੜੇ ਪਾਈ ਹੋਏ ਵਿਖਾਈ ਦਿੱਤੇ। ਆਗਾਮੀ ਆਉਣ ਵਾਲੇ ਦਿਨਾਂ 'ਚ ਪਾਰਾ ਹੋਰ ਵੀ ਵੱਧ ਸਕਦਾ ਹੈ।

Published by:Rupinder Kaur Sabherwal
First published:

Tags: Amritsar, Punjab, Weather