Home /amritsar /

ਟ੍ਰੈਫਿਕ ਨਿਯਮਾਂ ਦੀ ਉੱਡੀਆਂ ਧੱਜੀਆਂ, ਲਾਈਟਾਂ ਨੇ ਵੀ ਕੀਤਾ ਕਮਾਲ

ਟ੍ਰੈਫਿਕ ਨਿਯਮਾਂ ਦੀ ਉੱਡੀਆਂ ਧੱਜੀਆਂ, ਲਾਈਟਾਂ ਨੇ ਵੀ ਕੀਤਾ ਕਮਾਲ

ਟ੍ਰੈਫਿਕ

ਟ੍ਰੈਫਿਕ ਨਿਯਮਾਂ ਦੀ ਉੱਡੀਆਂ ਧੱਜੀਆਂ, ਲਾਈਟਾਂ ਨੇ ਵੀ ਕੀਤਾ ਕਮਾਲ

ਅੰਮ੍ਰਿਤਸਰ ਦੇ ਪੁਤਲੀਘਰ ਚੌਂਕ ਵਿਖੇ ਟ੍ਰੈਫਿਕ ਦੇ ਨਿਯਮਾਂ ਦੀ ਵੱਡੇ ਪੱਧਰ 'ਤੇ ਉਲੰਘਣਾ ਹੁੰਦੀ ਦਿਖਾਈ ਦਿੱਤੀ । ਇਹ ਅੰਮ੍ਰਿਤਸਰ ਦਾ ਇੱਕ ਅਜਿਹਾ ਚੌਂਕ ਹੈ ਜਿੱਥੇ ਕਿ ਰੋਜ਼ਾਨਾ ਹੀ ਵੱਡੀ ਗਿਣਤੀ ਵਿੱਚ ਵਾਹਨ ਨਿਕਲਦੇ ਹਨ ਪਰ ਇੱਥੇ ਪੁਲਿਸ ਕਰਮੀਆਂ ਦੀ ਮੌਜੂਦਗੀ ਦੇ ਵਿੱਚ ਹੀ ਲੋਕ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਵਿਖਾਈ ਦਿੱਤੇ ।

ਹੋਰ ਪੜ੍ਹੋ ...
  • Share this:

    ਨਿਤਿਸ਼ ਸਭਰਵਾਲ

    ਅੰਮ੍ਰਿਤਸਰ: ਅੰਮ੍ਰਿਤਸਰ ਦੇ ਪੁਤਲੀ ਘਰ ਚੌਂਕ ਵਿਖੇ ਟ੍ਰੈਫਿਕ ਦੇ ਨਿਯਮਾਂ ਦੀ ਵੱਡੇ ਪੱਧਰ 'ਤੇ ਉਲੰਘਣਾ ਹੁੰਦੀ ਦਿਖਾਈ ਦਿੱਤੀ। ਇਹ ਅੰਮ੍ਰਿਤਸਰ ਦਾ ਇੱਕ ਅਜਿਹਾ ਚੌਂਕ ਹੈ ਜਿੱਥੇ ਕਿ ਰੋਜ਼ਾਨਾ ਹੀ ਵੱਡੀ ਗਿਣਤੀ ਵਿੱਚ ਵਾਹਨ ਨਿਕਲਦੇ ਹਨ ਪਰ ਇੱਥੇ ਪੁਲਿਸ ਕਰਮੀਆਂ ਦੀ ਮੌਜੂਦਗੀ ਦੇ ਵਿੱਚ ਹੀ ਲੋਕ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਵਿਖਾਈ ਦਿੱਤੇ। ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਲੋਕ BRTS LANE ਦੀ ਵੀ ਪ੍ਰਵਾਹ ਨਹੀਂ ਕਰ ਰਹੇ। ਅਜਿਹੀ ਅਣਗਹਿਲੀ ਕਈ ਹਾਦਸਿਆਂ ਦਾ ਕਾਰਨ ਵੀ ਬਣ ਸਕਦੀ ਹੈ ।

    ਇੱਥੇ ਟ੍ਰੈਫਿਕ ਲਾਈਟਾਂ ਨੇ ਵੀ ਕਮਾਲ ਕਰ ਦਿੱਤੀ ਹੈ। ਇੱਕੋ ਸਮੇਂ ਲਾਲ ਅਤੇ ਹਰੀ ਦੋਵੇਂ ਲਾਈਟਾਂ ਜਗ ਰਹੀਆਂ ਹਨ। ਜੋ ਕਿ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਭੁਲੇਖੇ 'ਚ ਪਾ ਰਿਹਾ ਹੈ ਕਿ ਟ੍ਰੈਫਿਕ ਨਿਯਮਾਂ ਦੇ ਮੁਤਾਬਿਕ ਖਲੋਣਾ ਹੈ ਜਾਂ ਲੰਘਣਾ ਹੈ।

    Published by:Drishti Gupta
    First published:

    Tags: Amritsar, Punjab, Traffic jam, Traffic Police, Traffic rules