Home /amritsar /

ਜਨਮ ਅਸ਼ਟਮੀ ਦਿਹਾੜੇ ਸਜਿਆ ਸ਼ਹਿਰ ਦਾ ਇਹ ਪੁਰਾਤਨ ਬਾਜ਼ਾਰ 

ਜਨਮ ਅਸ਼ਟਮੀ ਦਿਹਾੜੇ ਸਜਿਆ ਸ਼ਹਿਰ ਦਾ ਇਹ ਪੁਰਾਤਨ ਬਾਜ਼ਾਰ 

ਜਨਮ

ਜਨਮ ਅਸ਼ਟਮੀ ਦਿਹਾੜੇ ਸਜਿਆ ਸ਼ਹਿਰ ਦਾ ਇਹ ਪੁਰਾਤਨ ਬਾਜ਼ਾਰ 

ਜਨਮ ਅਸ਼ਟਮੀ ਦਾ ਤਿਉਹਾਰ ਸਮੁੱਚੇ ਭਾਰਤ ਵਿੱਚ ਵੀ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ । ਇਸ ਦਿਨ ਭਗਵਾਨ ਸ੍ਰੀ ਕ੍ਰਿਸ਼ਨ ਦਾ ਜਨਮ ਹੁੰਦਾ ਹੈ ਅਤੇ ਸ਼ਰਧਾਲੂਆਂ ਦੇ ਵੱਲੋਂ ਇਹ ਤਿਉਹਾਰ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ । ਇਹ ਤਸਵੀਰਾਂ ਨੇ ਅੰਮ੍ਰਿਤਸਰ ਦੇ ਪੁਰਾਤਨ ਖਿਡੌਣਿਆਂ ਵਾਲਾ ਬਾਜ਼ਾਰ ਦੀਆਂ ਜਿੱਥੇ ਕਿ ਹਰ ਸਾਲ ਹੀ

ਹੋਰ ਪੜ੍ਹੋ ...
  • Share this:
    ਨਿਤਿਸ਼ ਸਭਰਵਾਲ, ਅੰਮ੍ਰਿਤਸਰ

    ਜਨਮ ਅਸ਼ਟਮੀ ਦਾ ਤਿਉਹਾਰ ਸਮੁੱਚੇ ਭਾਰਤ ਵਿੱਚ ਵੀ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ । ਇਸ ਦਿਨ ਭਗਵਾਨ ਸ੍ਰੀ ਕ੍ਰਿਸ਼ਨ ਦਾ ਜਨਮ ਹੁੰਦਾ ਹੈ ਅਤੇ ਸ਼ਰਧਾਲੂਆਂ ਦੇ ਵੱਲੋਂ ਇਹ ਤਿਉਹਾਰ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ । ਇਹ ਤਸਵੀਰਾਂ ਨੇ ਅੰਮ੍ਰਿਤਸਰ ਦੇ ਪੁਰਾਤਨ ਖਿਡੌਣਿਆਂ ਵਾਲਾ ਬਾਜ਼ਾਰ ਦੀਆਂ ਜਿੱਥੇ ਕਿ ਹਰ ਸਾਲ ਹੀ ਜਨਮ ਅਸ਼ਟਮੀ ਦੇ ਤਿਉਹਾਰ ਸੰਬੰਧੀ ਦੁਕਾਨਾਂ ਸਜਦੀਆਂ ਹਨ ।

    ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕ ਭਗਵਾਨ ਸ੍ਰੀ ਕ੍ਰਿਸ਼ਨ ਦੀਆਂ ਬੰਸਰੀਆਂ,ਪੌਸ਼ਾਕਾਂ ਅਤੇ ਝੂਲੇ ਆਦਿ ਦੀ ਖਰੀਦਦਾਰੀ ਕਰਨ ਪਹੁੰਚੇ ਹੋਏ ਹਨ । ਇਹ ਬਾਜ਼ਾਰ ਕਈ ਸੌ ਸਾਲ ਪੁਰਾਣਾ ਹੈ ਪਰ ਵੱਧਦੀ ਮਹਿੰਗਾਈ ਨੇ ਇਸ ਬਾਜ਼ਾਰ ਦੀਆਂ ਰੌਣਕਾਂ ਨੂੰ ਵੀ ਨਜ਼ਰ ਲਗਾ ਦਿੱਤੀ ਹੈ । ਗੱਲਬਾਤ ਕਰਦਿਆਂ ਵਿਕਰੇਤਾਵਾਂ ਨੇ ਵੀ ਕਿਹਾ ਕਿ ਬਾਜ਼ਾਰ ਦੇ ਵਿੱਚ ਹੁਣ ਉਹ ਰੌਣਕਾਂ ਨਹੀਂ ਰਹੀਆਂ ਜੋ ਅੱਜ ਤੋਂ 15-20 ਸਾਲ ਪਹਿਲਾਂ ਸਨ ।
    Published by:Ashish Sharma
    First published:

    Tags: Janmashtami 2022, Lord krishna, Sri Krishna Janmashtami

    ਅਗਲੀ ਖਬਰ