Home /amritsar /

Amritsar: ਅੰਮ੍ਰਿਤਸਰ 'ਚ ਰਹਿਣ ਵਾਲੀ ਇਸ ਨੰਨ੍ਹੀ ਜਾਣ ਨੇ ਸਭ ਨੂੰ ਕੀਤਾ ਹੈਰਾਨ, ਦੇਖੋ ਕਿਵੇਂ

Amritsar: ਅੰਮ੍ਰਿਤਸਰ 'ਚ ਰਹਿਣ ਵਾਲੀ ਇਸ ਨੰਨ੍ਹੀ ਜਾਣ ਨੇ ਸਭ ਨੂੰ ਕੀਤਾ ਹੈਰਾਨ, ਦੇਖੋ ਕਿਵੇਂ

ਇਸ

ਇਸ ਨੰਨ੍ਹੀ ਜਾਣ ਨੇ ਸਭ ਨੂੰ ਕੀਤਾ ਹੈਰਾਨ, ਦੇਖੋ ਕਿਵੇਂ

ਅੰਮ੍ਰਿਤਸਰ: ਸਾਡੇ ਭਾਰਤ ਦੇਸ਼ 'ਚ ਕਈ ਅਜਿਹੀਆਂ ਸਖਸ਼ੀਅਤਾਂ ਹਨ ਜਿਨ੍ਹਾਂ ਦੇ ਸਦਕਾ ਹੀ ਸਾਡਾ ਦੇਸ਼ ਜਾਣਿਆ ਜਾਂਦਾ ਹੈ। ਉੱਥੇ ਹੀ ਗੁਰੂ ਨਗਰੀ ਦੀ ਇੱਕ ਨੰਨ੍ਹੀ ਜਾਨ ਨੇ ਵੀ ਸਮਾਜ 'ਚ ਆਪਣੀ ਸ਼ਖ਼ਸੀਅਤ ਨੂੰ ਨਿਖਾਰਨ ਦੇ ਲਈ 6 ਸਾਲਾਂ ਦੀ ਉਮਰ 'ਚ ਹੀ ਸ਼ੁਰੂਆਤ ਕਰ ਦਿੱਤੀ ਹੈ।

 • Share this:

  ਨਿਤਿਸ਼ ਸਭਰਵਾਲ

  ਅੰਮ੍ਰਿਤਸਰ: ਸਾਡੇ ਭਾਰਤ ਦੇਸ਼ 'ਚ ਕਈ ਅਜਿਹੀਆਂ ਸਖਸ਼ੀਅਤਾਂ ਹਨ ਜਿਨ੍ਹਾਂ ਦੇ ਸਦਕਾ ਹੀ ਸਾਡਾ ਦੇਸ਼ ਜਾਣਿਆ ਜਾਂਦਾ ਹੈ। ਉੱਥੇ ਹੀ ਗੁਰੂ ਨਗਰੀ ਦੀ ਇੱਕ ਨੰਨ੍ਹੀ ਜਾਨ ਨੇ ਵੀ ਸਮਾਜ 'ਚ ਆਪਣੀ ਸ਼ਖ਼ਸੀਅਤ ਨੂੰ ਨਿਖਾਰਨ ਦੇ ਲਈ 6 ਸਾਲਾਂ ਦੀ ਉਮਰ 'ਚ ਹੀ ਸ਼ੁਰੂਆਤ ਕਰ ਦਿੱਤੀ ਹੈ। ਤਸਵੀਰਾਂ 'ਚ ਜਿਸ ਛੋਟੀ ਬੱਚੀ ਨੂੰ ਤੁਸੀਂ ਦੇਖ ਰਹੇ ਇਸ ਦਾ ਨਾਮ ਸੇਜਲ ਹੈ । ਸੇਜਲ ਪਹਿਲੀ ਜਮਾਤ ਦੀ ਵਿਦਿਆਰਥਣ ਹੈ  ਅਤੇ ਇੱਥੇ ਜ਼ਿਕਰਯੋਗ ਹੈ ਕਿ ਪਹਿਲੀ ਜਮਾਤ ਦੀ ਇਸ ਬੱਚੀ ਨੇ ਛੋਟੀ ਉਮਰੇ ਹੀ 8ਵੀਂ ਜਮਾਤ ਦੇ ਵਿਦਿਆਰਥੀ ਨਾਲੋਂ ਵੱਧ ਗਿਆਨ ਹਾਸਲ ਕਰ ਲਿਆ ਹੈ।

  ਸੇਜਲ ਦੀ ਖੂਬੀਆਂ ਦੇ ਬਾਰੇ ਗੱਲ ਕਰੀਏ ਤਾਂ ਸੂਚੀ ਇੰਨ੍ਹੀ ਲੰਬੀ ਹੈ ਜੋ ਮੁੱਕਣ ਦਾ ਨਾਮ ਨਹੀਂ ਲੈਂਦੀ। ਸੇਜਲ ਆਪਣੇ ਦਾਦਾ ਵਿਜੈ ਮਹਾਜਨ ਦੀ ਬਹੁਤ ਲਾਡਲੀ ਹੈ ਅਤੇ ਜ਼ਿਆਦਾਤਰ ਆਪਣਾ ਸਮਾਂ ਆਪਣੇ ਦਾਦਾ ਦੇ ਨਾਲ ਹੀ ਬਿਤਾਉਂਦੀ ਹੈ। ਇਹ ਬੱਚੀ ਮਿੰਟਾਂ-ਸਕਿੰਟਾਂ ਦੇ ਵਿੱਚ ਸੂਬਿਆਂ ਅਤੇ ਵਿਦੇਸ਼ਾਂ ਦੀ ਰਾਜਧਾਨੀਆਂ ਦੇ ਨਾਮ ਸੁਣਾ ਦੇਂਦੀ ਹੈ। ਇਸ ਤੋਂ ਇਲਾਵਾ ਮੈਥ ਦਾ ਕੋਈ ਅਜਿਹਾ ਸਵਾਲ ਨਹੀਂ ਜੋ ਸੇਜਲ ਨੂੰ ਆਉਂਦਾ ਨਾ ਹੋਵੇ।

  ਗੱਲਬਾਤ ਕਰਦਿਆਂ ਸੇਜਲ ਨੇ ਦੱਸਿਆ ਕਿ ਉਹ ਭਵਿੱਖ ਵਿੱਚ ਆਈ. ਏ ਐਸ ਅਫ਼ਸਰ ਬਣਨਾ ਚਾਹੁੰਦੀ ਹੈ...

  Published by:Rupinder Kaur Sabherwal
  First published:

  Tags: Amritsar, Punjab