ਨਿਤਿਸ਼ ਸਭਰਵਾਲ
ਅੰਮ੍ਰਿਤਸਰ: ਹੋਲੀ ਦਾ ਤਿਉਹਾਰ ਸਮੁੱਚੇ ਭਾਰਤ 'ਚ ਹੀ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਹਰ ਕੋਈ ਇਸ ਤਿਉਹਾਰ ਨੂੰ ਵੱਖੋ-ਵੱਖ ਢੰਗ ਨਾਲ ਮਨਾਉਣਦਾ ਹੈ । ਇਸ ਦਿਨ ਹਰ ਕੋਈ ਇੱਕ ਦੂਸਰੇ ਨੂੰ ਰੰਗਾਂ ਦੇ ਨਾਲ ਰੰਗਦਾ ਹੈ ਅਤੇ ਇਸ ਦਿਨ ਦਾ ਆਨੰਦ ਮਾਣਦਾ ਹੈ। ਅੰਮ੍ਰਿਤਸਰ ਦੇ ਪ੍ਰਾਚੀਨ ਮੰਦਰ ਸ੍ਰੀ ਦੁਰਗਿਆਨਾ ਤੀਰਥ ਵਿਖੇ ਵੀ ਹੋਲੀ ਦੇ ਦਿਹਾੜੇ ਇਕ ਅਲੌਕਿਕ ਰੌਣਕ ਦੇਖਣ ਨੂੰ ਮਿਲਦੀ ਹੈ। ਹਰ ਕੋਈ ਭਗਵਾਨ ਸ੍ਰੀ ਕ੍ਰਿਸ਼ਨ ਦੇ ਨਾਲ ਹੋਲੀ ਮਨਾਉਣ ਦੇ ਲਈ ਮੰਦਰ ਵਿਖੇ ਆਉਂਦਾ ਹੈ।
ਆਪਣਾ ਜ਼ਿਲ੍ਹਾ ਚੁਣੋ (ਅੰਮ੍ਰਿਤਸਰ)
-
ਅੰਮ੍ਰਿਤਸਰ : ਲੋੜਵੰਦ ਪਰਿਵਾਰਾਂ ਤੋਂ ਬੱਚਿਆਂ ਦੇ ਸੁਪਨੇ ਹੋਣਗੇ ਸਾਕਾਰ, ਇਸ ਸੰਸਥਾ ਨੇ ਕੀਤਾ ਖਾਸ ਉਪਰਾਲਾ
-
Amritsar: ਬਿਨਾਂ ਪੈਸੇ ਦਿੱਤੇ, ਦੇਖੋ ਕਿਵੇਂ ਪੈਟਰੋਲ ਪੰਪ ਤੋਂ ਭੱਜਿਆ ਕਾਰ ਚਾਲਕ?
-
Amritsar: ਸ੍ਰੀ ਦਰਬਾਰ ਸਾਹਿਬ ਵਿਖੇ ਸੋਨੂੰ ਸੂਦ ਅਤੇ ਜੈਕਲੀਨ ਫਰਨਾਂਡੀਜ਼ ਹੋਏ ਨਤਮਸਤਕ
-
ਅੰਮ੍ਰਿਤਸਰ : ਮਾਤਾ ਕੁਸ਼ਮਾਂਡਾ ਜੀ ਨੂੰ ਇਸ ਪਕਵਾਨ ਦਾ ਲਗਾਓ ਭੋਗ, ਮਿਲੇਗਾ ਆਸ਼ੀਰਵਾਦ
-
ਗਲੀ 'ਚ ਗੈਸ ਪਾਈਪ ਪਾਉਂਣ ਸਮੇਂ ਹੋਈ ਅਣਗਹਿਲੀ, ਡਿੱਗ ਗਿਆ ਘਰ, ਸੜਕ 'ਤੇ ਆਇਆ ਪਰਿਵਾਰ
-
Navratri 2023- ਇਸ ਜਾਪ ਨਾਲ ਮਾਤਾ ਚੰਦਰਘੰਟਾ ਜੀ ਕਰਨਗੇ ਕ੍ਰਿਪਾ, ਮਿਲੇਗਾ ਆਸ਼ੀਰਵਾਦ
-
Amritsar: ਪੱਖੇ ਨਾਲ ਲਟਕ, ਦੋ ਭੈਣਾਂ ਨੇ ਕੀਤੀ ਜੀਵਨ ਲੀਲਾ ਸਮਾਪਤ
-
ਲੰਡਨ ਜਾਣ ਵਾਲੇ ਪੰਜਾਬੀ ਜਰੂਰ ਸੁਨਣ ਇਹ ਖਬਰ, ਅੰਮ੍ਰਿਤਸਰ ਤੋਂ ਲੰਡਨ ਲਈ ਸ਼ੁਰੂ ਹੋਈ ਸਿੱਧੀ ਫਲਾਈਟ
-
ਅੰਮ੍ਰਿਤਸਰ: ਸਕੰਦ ਮਾਤਾ ਜੀ ਨੂੰ ਇਸ ਪਕਵਾਨ ਦਾ ਲਗਾਓ ਭੋਗ, ਮਿਲੇਗਾ ਆਸ਼ੀਰਵਾਦ
-
39 ਦਿਨਾਂ ਦੀ ਬੱਚੀ ਬਚਾਅ ਗਈ ਕਈ ਜ਼ਿੰਦਗੀਆਂ, PM ਨੇ ਕੀਤੀ ਪ੍ਰਸ਼ੰਸਾ
-
Amritsar: ਜਥੇਦਾਰ ਨੂੰ ਮਿਲਣ ਉਪਰੰਤ IG ਜਸਕਰਨ ਸਿੰਘ ਦਾ ਵੱਡਾ ਬਿਆਨ
ਗੱਲਬਾਤ ਕਰਦਿਆਂ ਦੁਰਗਿਆਣਾ ਕਮੇਟੀ ਦੇ ਜਰਨਲ ਸਕੱਤਰ ਅਰੁਣ ਖੰਨਾ ਨੇ ਦੱਸਿਆ ਕਿ ਮੰਦਰ ਦੀ ਪਰਿਕਰਮਾ ਦੇ ਵਿੱਚ 18 ਤਰੀਕ ਨੂੰ ਸਵੇਰੇ 10 ਵਜੇ ਰੱਥ ਯਾਤਰਾ ਕੱਢੀ ਜਾਵੇਗੀ ਅਤੇ 19 ਤਰੀਕ ਨੂੰ ਮੰਦਰ ਵਿਖੇ ਸ਼ਰਧਾਲੂਆਂ ਵੱਲੋਂ ਫੂਲ ਹੋਲੀ ਵੀ ਖੇਲੀ ਜਾਵੇਗੀ।
Published by:Rupinder Kaur Sabherwal
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।