Home /amritsar /

ਫਿਲਮ Tere Layi 'ਚ ਕੀ ਹੈ ਖਾਸ, NEWS 18 ਨਾਲ ਦੇਖੋ ਕਾਸਟ ਦੀ ਖਾਸ ਗੱਲਬਾਤ 

ਫਿਲਮ Tere Layi 'ਚ ਕੀ ਹੈ ਖਾਸ, NEWS 18 ਨਾਲ ਦੇਖੋ ਕਾਸਟ ਦੀ ਖਾਸ ਗੱਲਬਾਤ 

X
ਫਿਲਮ

ਫਿਲਮ Tere Layi 'ਚ ਕੀ ਹੈ ਖਾਸ, NEWS 18 ਦੀ ਕਾਸਟ ਨਾਲ ਖਾਸ ਗੱਲਬਾਤ 

ਅੰਮ੍ਰਿਤਸਰ: ਪੰਜਾਬੀ ਫਿਲਮਾਂ ਅਤੇ ਪੰਜਾਬੀ ਗਾਣੇ ਮਨੋਰੰਜਨ ਦਾ ਇੱਕ ਅਜਿਹਾ ਸਾਧਨ ਹਨ ਜਿਸਨੂੰ ਕਿ ਹਰ ਪੰਜਾਬੀ ਬੜੇ ਹੀ ਸ਼ੌਕ ਦੇ ਨਾਲ ਦੇਖਦਾ ਹੈ ਅਤੇ ਸੁਣਦਾ ਹੈ। ਉੱਥੇ ਹੀ ਪੰਜਾਬੀ ਫਿਲਮਾ ਦੇ ਕਿਰਦਾਰ ਅਤੇ ਗਾਣੇ ਅਕਸਰ ਹੀ ਪੰਜਾਬੀਆਂ ਨੂੰ ਮੋਹ ਲੈਂਦੇ ਹਨ।

  • Share this:

ਨਿਤਿਸ਼ ਸਭਰਵਾਲ

ਅੰਮ੍ਰਿਤਸਰ: ਪੰਜਾਬੀ ਫਿਲਮਾਂ ਅਤੇ ਪੰਜਾਬੀ ਗਾਣੇ ਮਨੋਰੰਜਨ ਦਾ ਇੱਕ ਅਜਿਹਾ ਸਾਧਨ ਹਨ ਜਿਸਨੂੰ ਕਿ ਹਰ ਪੰਜਾਬੀ ਬੜੇ ਹੀ ਸ਼ੌਕ ਦੇ ਨਾਲ ਦੇਖਦਾ ਹੈ ਅਤੇ ਸੁਣਦਾ ਹੈ। ਉੱਥੇ ਹੀ ਪੰਜਾਬੀ ਫਿਲਮਾ ਦੇ ਕਿਰਦਾਰ ਅਤੇ ਗਾਣੇ ਅਕਸਰ ਹੀ ਪੰਜਾਬੀਆਂ ਨੂੰ ਮੋਹ ਲੈਂਦੇ ਹਨ।

ਆਗਾਮੀ ਆ ਰਹੀ ਨਵੀਂ ਫਿਲਮ \"ਤੇਰੇ ਲਈ\" (Tere Layi) ਦੀ ਕਾਸਟ ਗੁਰੂ ਨਗਰੀ ਅੰਮ੍ਰਿਤਸਰ ਪਹੁੰਚੀ । ਫ਼ਿਲਮ ਵਿੱਚ ਮੁੱਖ ਤੌਰ 'ਤੇ ਪ੍ਰਸਿੱਧ ਪੰਜਾਬੀ ਅਦਾਕਾਰ ਹਰੀਸ਼ ਵਰਮਾ (Harish Verma) ਅਤੇ ਪ੍ਰਸਿੱਧ ਪੰਜਾਬੀ ਗਾਇਕਾ ਸਵੀਤਾਜ ਬਰਾੜ (Sweetaj Brar) ਵੀ ਆਪਣੀ ਅਦਾਕਾਰੀ ਦਾ ਕਿਰਦਾਰ ਨਿਭਾਉਂਦੇ ਹੋਏ ਦਿਖਾਈ ਦੇਣਗੇ।

News18 ਦੇ ਨਾਲ ਗੱਲਬਾਤ ਕਰਦਿਆਂ ਅਦਾਕਾਰ ਹਰੀਸ਼ ਵਰਮਾ ਅਤੇ ਗਾਇਕਾ ਸਵੀਤਾਜ ਬਰਾੜ ਨੇ ਫਿਲਮ ਦੇ ਦੌਰਾਨ ਬਿਤਾਏ ਯਾਦਗਾਰ ਪਲ ਸਾਂਝੇ ਕੀਤੇ। ਉੱਥੇ ਹੀ ਉਨ੍ਹਾਂ ਦਰਸ਼ਕਾਂ ਨੂੰ ਅਪੀਲ ਕੀਤੀ ਕਿ ਆਗਾਮੀ 9 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਇਸ ਖਾਸ ਫਿਲਮ ਨੂੰ ਜ਼ਰੂਰ ਦੇਖਣ।

Published by:Rupinder Kaur Sabherwal
First published:

Tags: Amritsar, Punjab