Home /amritsar /

BMW 'ਤੇ ਕਿਉਂ ਛਿੜਿਆ ਵਿਵਾਦ, ਰਾਜ ਕੁਮਾਰ ਵੇਰਕਾ ਨੇ CM ਮਾਨ 'ਤੇ ਸਾਧੇ ਨਿਸ਼ਾਨੇ

BMW

BMW 'ਤੇ ਕਿਉਂ ਛਿੜਿਆ ਵਿਵਾਦ , ਰਾਜ ਕੁਮਾਰ ਵੇਰਕਾ ਨੇ CM ਮਾਨ 'ਤੇ ਸਾਧੇ ਨਿਸ਼ਾਨੇ

ਅੰਮ੍ਰਿਤਸਰ: ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ ਸੀ ਕਿ ਲਗਜ਼ਰੀ ਗੱਡੀਆਂ ਬਣਾਉਣ ਵਾਲੀ ਕੰਪਨੀ ਬੀ ਐਮ ਡਬਲਊ (BMW Cars) ਦੇ ਵੱਲੋਂ ਪੰਜਾਬ ਦੇ ਵਿੱਚ ਵੀ ਆਪਣਾ ਨਵਾਂ ਪਲਾਂਟ ਖੋਲ੍ਹਿਆ ਜਾਵੇਗਾ। ਪਰ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਕੰਪਨੀ ਦੇ ਉੱਚ ਅਧਿਕਾਰੀਆਂ ਦੇ ਵੱਲੋਂ ਇਹ ਸਪਸ਼ਟੀਕਰਨ ਕੀਤਾ ਗਿਆ ਕਿ BMW ਕੰਪਨੀ ਦੇ ਵੱਲੋਂ ਪੰਜਾਬ ਦੇ ਵਿੱਚ ਅਜਿਹਾ ਕੋਈ ਵੀ ਪਲਾਂਟ ਨਹੀਂ ਖੋਲ੍ਹਿਆ ਜਾ ਰਿਹਾ।

ਹੋਰ ਪੜ੍ਹੋ ...
  • Share this:

    ਨਿਤਿਸ਼ ਸਭਰਵਾਲ

    ਅੰਮ੍ਰਿਤਸਰ: ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ ਸੀ ਕਿ ਲਗਜ਼ਰੀ ਗੱਡੀਆਂ ਬਣਾਉਣ ਵਾਲੀ ਕੰਪਨੀ ਬੀ ਐਮ ਡਬਲਊ (BMW Cars) ਦੇ ਵੱਲੋਂ ਪੰਜਾਬ ਦੇ ਵਿੱਚ ਵੀ ਆਪਣਾ ਨਵਾਂ ਪਲਾਂਟ ਖੋਲ੍ਹਿਆ ਜਾਵੇਗਾ। ਪਰ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਕੰਪਨੀ ਦੇ ਉੱਚ ਅਧਿਕਾਰੀਆਂ ਦੇ ਵੱਲੋਂ ਇਹ ਸਪਸ਼ਟੀਕਰਨ ਕੀਤਾ ਗਿਆ ਕਿ BMW ਕੰਪਨੀ ਦੇ ਵੱਲੋਂ ਪੰਜਾਬ ਦੇ ਵਿੱਚ ਅਜਿਹਾ ਕੋਈ ਵੀ ਪਲਾਂਟ ਨਹੀਂ ਖੋਲ੍ਹਿਆ ਜਾ ਰਿਹਾ।

    BMW ਕੰਪਨੀ ਦੇ ਆਏ ਬਿਆਨ ਤੋਂ ਬਾਅਦ CM BHAGWANT MAAN ਵਿਰੋਧੀਆਂ ਦੇ ਵੱਲੋਂ ਘਿਰਦੇ ਹੋਏ ਵਿਖਾਈ ਦਿੱਤੇ। ਉੱਥੇ ਹੀ ਸਾਬਕਾ ਕੈਬਨਿਟ ਮੰਤਰੀ ਡਾ.ਰਾਜ ਕੁਮਾਰ ਵੇਰਕਾ ਨੇ ਵੀ ਮਾਨ ਸਰਕਾਰ 'ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਜਰਮਨੀ ਵਿਖੇ ਪਿਕਨਿਕ ਮਨਾਉਣ ਗਏ ਹਨ ਅਤੇ ਅਜਿਹੇ ਝੂਠੇ ਬਿਆਨ ਦੇ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ।

    Published by:Rupinder Kaur Sabherwal
    First published:

    Tags: Amritsar, Punjab