Home /amritsar /

ਪੰਜਾਬ ਦੀ ਇਹ ਚੀਜ਼ ਕਿਊਂ ਹੈ ਖਾਸ, ਲੋਕ ਅੱਡੀਆਂ ਚੁੱਕ-ਚੁੱਕ ਕਰਦੇ ਨੇ ਉਡੀਕ

ਪੰਜਾਬ ਦੀ ਇਹ ਚੀਜ਼ ਕਿਊਂ ਹੈ ਖਾਸ, ਲੋਕ ਅੱਡੀਆਂ ਚੁੱਕ-ਚੁੱਕ ਕਰਦੇ ਨੇ ਉਡੀਕ

X
ਪੰਜਾਬ

ਪੰਜਾਬ ਦੀ ਇਹ ਚੀਜ਼ ਕਿਊਂ ਹੈ ਖਾਸ,ਲੋਕ ਅੱਡੀਆਂ ਚੁੱਕ-ਚੁੱਕ ਕਰਦੇ ਇੰਤਜ਼ਾਰ

ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਇੱਕ ਅਜਿਹਾ ਸੁਆਦ ਹੈ, ਜਿਸਨੂੰ ਕੋਈ ਵੀ ਕਦੇ ਖਾਦੇ ਬਿਨ੍ਹਾਂ ਰਹਿ ਨਹੀਂ ਸਕਦਾ । ਅੰਮ੍ਰਿਤਸਰ ਸ਼ਹਿਰ ਆਪਣੇ ਖਾਣ-ਪਾਣ ਦੇ ਨਾਲ ਹੀ ਜਾਣਿਆ ਜਾਂਦਾ ਹੈ। ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਇੱਕ ਅਜਿਹਾ ਵਿਰਾਸਤੀ ਸੁਆਦ ਹੈ ਜੋ ਕਿ ਸਾਡੀ ਪੰਜਾਬ ਦੀ ਅਮੀਰ ਵਿਰਾਸਤ ਦੀ ਵੀ ਯਾਦ ਦਿਵਾਉਂਦਾ ਹੈ ।

ਹੋਰ ਪੜ੍ਹੋ ...
  • Share this:

    ਨਿਤਿਸ਼ ਸਭਰਵਾਲ, ਅੰਮ੍ਰਿਤਸਰ

    ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਇੱਕ ਅਜਿਹਾ ਸੁਆਦ ਹੈ, ਜਿਸਨੂੰ ਕੋਈ ਵੀ ਕਦੇ ਖਾਦੇ ਬਿਨ੍ਹਾਂ ਰਹਿ ਨਹੀਂ ਸਕਦਾ । ਅੰਮ੍ਰਿਤਸਰ ਸ਼ਹਿਰ ਆਪਣੇ ਖਾਣ-ਪਾਣ ਦੇ ਨਾਲ ਹੀ ਜਾਣਿਆ ਜਾਂਦਾ ਹੈ। ਮੱਕੀ ਦੀ ਰੋਟੀ ਅਤੇ ਸਰ੍ਹੋਂਦਾ ਸਾਗ ਇੱਕ ਅਜਿਹਾ ਵਿਰਾਸਤੀ ਸੁਆਦ ਹੈ ਜੋ ਕਿ ਸਾਡੀ ਪੰਜਾਬ ਦੀ ਅਮੀਰ ਵਿਰਾਸਤ ਦੀ ਵੀ ਯਾਦ ਦਿਵਾਉਂਦਾ ਹੈ ।

    ਅੰਮ੍ਰਿਤਸਰ ਦੇ ਜੀ.ਟੀ ਰੋਡ ਵਿਖੇ ਵੀ ਸਤਨਾਮ ਸਿੰਘ ਜੀ ਬੜੇ ਹੀ ਪਿਆਰ ਅਤੇ ਉਤਸ਼ਾਹ ਦੇ ਨਾਲ ਇਸ ਸੁਆਦਿਸ਼ਟ ਪਕਵਾਨ ਨੂੰ ਤਿਆਰ ਕਰਦੇ ਹਨ । ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਉਹ ਇਸ ਕੰਮ ਵਿੱਚ ਬੀਤੇ 9 ਸਾਲਾਂ ਤੋਂ ਹਨ । ਉਨ੍ਹਾਂ ਕਿਹਾ ਕਿ ਪਹਿਲਾਂ ਉਹ ਵੈਲਡਿੰਗ ਦਾ ਕੰਮ ਕਰਦੇ ਸੀ ਪਰ ਇੱਕ ਹਾਦਸੇ ਦੇ ਵਾਪਰਨ ਤੋਂ ਬਾਅਦ ਉਹਨਾਂ ਨੇ ਇਸ ਵਸੇਬੇ ਦੀ ਸ਼ੁਰੂਆਤ ਕੀਤੀ ।

    ਇਸ ਖਾਸ ਖਾਲੀ ਨੂੰ ਚਾਟੀ ਦੀ ਲੱਸੀ ਦੇ ਨਾਲ ਪਰੋਸਿਆ ਜਾਂਦਾ ਹੈ, ਜਿਸ ਨੂੰ ਕਿ ਲੋਕ ਬਹੁਤ ਸ਼ੌਂਕ ਨਾਲ ਖਾਂਦੇ ਹਨ ।

    First published: