Home /amritsar /

Weather Update: ਵੱਧਦੀ ਮਹਿੰਗਾਈ ਦੇ ਨਾਲ ਬੇਕਾਬੂ ਹੋਈ ਗਰਮੀ

Weather Update: ਵੱਧਦੀ ਮਹਿੰਗਾਈ ਦੇ ਨਾਲ ਬੇਕਾਬੂ ਹੋਈ ਗਰਮੀ

X
ਵੱਧਦੀ

ਵੱਧਦੀ ਮਹਿੰਗਾਈ ਦੇ ਨਾਲ ਬੇਕਾਬੂ ਹੋਈ ਗਰਮੀ

ਅੰਮ੍ਰਿਤਸਰ: ਜਿਵੇਂ-ਜਿਵੇਂ ਸਮਾਂ ਬੀਤ ਰਿਹਾ ਹੈ, ਉੱਥੇ ਹੀ ਮੌਸਮ ਦੇ ਵਿੱਚ ਵੀ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਹਨ। ਜਿੱਥੇ ਕਿ ਕੁੱਝ ਹਫਤੇ ਪਹਿਲਾਂ ਤੱਕ ਗਰਮੀ ਦਾ ਪਾਰਾ ਹੇਠਾਂ ਸੀ ਪਰ ਹੁਣ ਫਿਰ ਪਾਰਾ ਵਧਦਾ ਹੋਇਆ ਵਿਖਾਈ ਦੇ ਰਿਹਾ ਹੈ। ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਹਰ ਕੋਈ ਗਰਮੀ ਤੋਂ ਪ੍ਰੇਸ਼ਾਨ ਹੈ।

ਹੋਰ ਪੜ੍ਹੋ ...
  • Share this:

ਨਿਤਿਸ਼ ਸਭਰਵਾਲ 

ਅੰਮ੍ਰਿਤਸਰ: ਜਿਵੇਂ-ਜਿਵੇਂ ਸਮਾਂ ਬੀਤ ਰਿਹਾ ਹੈ, ਉੱਥੇ ਹੀ ਮੌਸਮ ਦੇ ਵਿੱਚ ਵੀ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਹਨ। ਜਿੱਥੇ ਕਿ ਕੁੱਝ ਹਫਤੇ ਪਹਿਲਾਂ ਤੱਕ ਗਰਮੀ ਦਾ ਪਾਰਾ ਹੇਠਾਂ ਸੀ ਪਰ ਹੁਣ ਫਿਰ ਪਾਰਾ ਵਧਦਾ ਹੋਇਆ ਵਿਖਾਈ ਦੇ ਰਿਹਾ ਹੈ। ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਹਰ ਕੋਈ ਗਰਮੀ ਤੋਂ ਪ੍ਰੇਸ਼ਾਨ ਹੈ।

ਗੁਰੂ ਨਗਰੀ ਅੰਮ੍ਰਿਤਸਰ ਵਿੱਚ ਪਾਰਾ 34 ਡਿਗਰੀ ਤੱਕ ਪਹੁੰਚ ਗਿਆ। ਗਰਮੀ ਦੇ ਵੱਧਦੇ ਪਾਰੇ ਤੋਂ ਨਿਜ਼ਾਤ ਪਾਉਣ ਦੇ ਲਈ ਬੱਚੇ ਬਰਫ਼ ਦੇ ਗੋਲੀਆਂ ਦਾ ਲੁਤਫ਼ ਲੈਂਦੇ ਹੋਏ ਵਿਖਾਈ ਦਿੱਤੇ। ਆਗਾਮੀ ਆਉਣ ਵਾਲੇ ਦਿਨਾਂ 'ਚ ਪਾਰਾ ਹੋਰ ਵੀ ਵੱਧ ਸਕਦਾ ਹੈ।

Published by:Rupinder Kaur Sabherwal
First published:

Tags: Amritsar, Climate, Weather