Home /bhatinda /

Barnala News: ਬਾਜ਼ਾਰਾਂ ਵਿੱਚ I Love India ਦੀਆਂ ਪਤੰਗਾਂ ਬਣਿਆ ਖਿੱਚ ਦਾ ਕੇਂਦਰ

Barnala News: ਬਾਜ਼ਾਰਾਂ ਵਿੱਚ I Love India ਦੀਆਂ ਪਤੰਗਾਂ ਬਣਿਆ ਖਿੱਚ ਦਾ ਕੇਂਦਰ

X
I

I Love India kites

ਸੁਤੰਤਰਤਾ ਦਿਵਸ ਅਤੇ ਬਸੰਤ ਪੰਚਮੀਂ ਇੱਕੋ ਦਿਨ ਜੋ ਤਿਉਹਾਰ ਦੀ ਖੁਸ਼ੀ ਨੂੰ ਦੁੱਗਣਾ ਕਰ ਦਿੱਤਾ। ਇਸ ਦੇ ਨਾਲ ਹੀ ਦੇਸ਼ ਭਗਤੀ, ਤਿਰੰਗੇ ਝੰਡੇ, ਆਈ ਲਵ ਇੰਡੀਆ ਦੀਆਂ ਢੇਰ ਸਾਰੀਆਂ ਪਤੰਗਾਂ ਵੀ ਬਾਜ਼ਾਰ ਵਿੱਚ ਦੇਖਣ ਨੂੰ ਮਿਲਿਆ। ਪਤੰਗ ਉਡਾਉਣ ਦੇ ਸ਼ੌਕੀਨ ਲੋਕਾਂ ਨੇ ਰੰਗ-ਬਿਰੰਗੀਆਂ ਪਤੰਗਾਂ ਦੀ ਖਰੀਦੀਆਂ। ਦੁਕਾਨਦਾਰਾਂ ਦੇ ਚਿਹਰਿਆਂ 'ਤੇ ਖੁਸ਼ੀ ਝਲਕ ਰਹੀ ਸੀ 'ਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਵਾਰ ਤਿਉਹਾਰ ਵਧੀਆ ਰਹੇਗਾ।

ਹੋਰ ਪੜ੍ਹੋ ...
  • Share this:

ਬਰਨਾਲਾ- ਸੁਤੰਤਰਤਾ ਦਿਵਸ ਅਤੇ ਬਸੰਤ ਪੰਚਮੀਂ ਇੱਕੋ ਦਿਨ ਜੋ ਤਿਉਹਾਰ ਦੀ ਖੁਸ਼ੀ ਨੂੰ ਦੁੱਗਣਾ ਕਰ ਦਿੱਤਾ। ਇਸ ਦੇ ਨਾਲ ਹੀ ਦੇਸ਼ ਭਗਤੀ, ਤਿਰੰਗੇ ਝੰਡੇ, ਆਈ ਲਵ ਇੰਡੀਆ ਦੀਆਂ ਢੇਰ ਸਾਰੀਆਂ ਪਤੰਗਾਂ ਵੀ ਬਾਜ਼ਾਰ ਵਿੱਚ ਦੇਖਣ ਨੂੰ ਮਿਲਿਆ। ਪਤੰਗ ਉਡਾਉਣ ਦੇ ਸ਼ੌਕੀਨ ਲੋਕਾਂ ਨੇ ਰੰਗ-ਬਿਰੰਗੀਆਂ ਪਤੰਗਾਂ ਦੀ ਖਰੀਦੀਆਂ। ਦੁਕਾਨਦਾਰਾਂ ਦੇ ਚਿਹਰਿਆਂ 'ਤੇ ਖੁਸ਼ੀ ਝਲਕ ਰਹੀ ਸੀ 'ਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਵਾਰ ਤਿਉਹਾਰ ਵਧੀਆ ਰਹੇਗਾ।

Published by:Drishti Gupta
First published:

Tags: Basant Panchami, Punjab, Republic Day