Home /bhatinda /

ਕੈਨੇਡਾ ਜਾਣ ਦੀ ਇੱਛਾ ਪੂਰੀ ਨਾ ਹੋਣ 'ਤੇ ਨੌਜਵਾਨ ਨੇ ਲਿਆ ਫਾਹਾ..ਜਾਣੋ ਪੂਰਾ ਮਾਮਲਾ

ਕੈਨੇਡਾ ਜਾਣ ਦੀ ਇੱਛਾ ਪੂਰੀ ਨਾ ਹੋਣ 'ਤੇ ਨੌਜਵਾਨ ਨੇ ਲਿਆ ਫਾਹਾ..ਜਾਣੋ ਪੂਰਾ ਮਾਮਲਾ

X
ਫਾਹਾ

ਫਾਹਾ ਲੈਣ ਵਾਲੇ ਨੌਜਵਾਨ ਦੀ ਉਮਰ ਸਿਰਫ 22 ਸਾਲ ਸੀ। ਦੱਸ ਦੇਈਏ ਕਿ ਇਸ ਨੌਜਵਾਨ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ, ਹੁਣ ਘਰ ਵਿੱਚ ਸਿਰਫ਼ ਮ੍ਰਿਤਕ ਦੀ ਮਾਂ ਹੀ ਇਕੱਲੀ ਰਹਿ ਗਈ।

ਫਾਹਾ ਲੈਣ ਵਾਲੇ ਨੌਜਵਾਨ ਦੀ ਉਮਰ ਸਿਰਫ 22 ਸਾਲ ਸੀ। ਦੱਸ ਦੇਈਏ ਕਿ ਇਸ ਨੌਜਵਾਨ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ, ਹੁਣ ਘਰ ਵਿੱਚ ਸਿਰਫ਼ ਮ੍ਰਿਤਕ ਦੀ ਮਾਂ ਹੀ ਇਕੱਲੀ ਰਹਿ ਗਈ।

  • Local18
  • Last Updated :
  • Share this:

ਸੂਰਜ ਭਾਨ

ਬਠਿੰਡਾ ਦੇ ਪਿੰਡ ਫੁੱਲੋ ਮਿੱਠੀ ਤੋਂ ਇੱਕ ਬੇਹੱਦ ਭਾਵੁਕ ਕਰਨ ਵਾਲੀ ਖਬਰ ਆਈ ਹੈ, ਜਿੱਥੇ ਇੱਕ ਨੌਜਵਾਨ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਆਖਿਰ ਇਸ ਨੌਜਵਾਨ ਨੇ ਅਜਿਹਾ ਕਦਮ ਕਿਉਂ ਚੁੱਕਿਆ ?

ਅਸਲ ਵਿੱਚ ਪਿੰਡ ਫੁੱਲੋ ਮਿੱਠੀ ਦੇ ਇਸ ਨੌਜਵਾਨ ਦੀ ਕੈਨੇਡਾ ਜਾਣ ਦੀ ਇੱਛਾ ਪੂਰੀ ਨਹੀਂ ਹੋਈ ਅਤੇ ਨੌਜਵਾਨ ਨੇ ਤੰਗ ਹੋ ਕਿ ਨੇ ਫਾਹਾ ਲੈ ਲਿਆ। ਮਿਲੀ ਜਾਣਕਾਰੀ ਅਨੁਸਾਰ ਇਹ ਨੌਜਵਾਨ ਪੜ੍ਹਾਈ ਤੋਂ ਬਾਅਦ ਵਿਦੇਸ਼ ਜਾਣ ਲਈ ਲੇਟ ਹੋ ਗਿਆ, ਇਸ ਲਈ ਕੈਨੇਡਾ ਨਹੀਂ ਜਾ ਸਕਿਆ।

ਫਾਹਾ ਲੈਣ ਵਾਲੇ ਨੌਜਵਾਨ ਦੀ ਉਮਰ ਸਿਰਫ 22 ਸਾਲ ਸੀ। ਇਸ ਸਮੇਂ ਇੱਕ ਹੋਰ ਗੱਲ ਸੁਣ ਕਿ ਹੋਰ ਵੀ ਵੱਧ ਦੁੱਖ ਮਹਿਸੂਸ ਹੋਵੇਗਾ ਕਿ ਇਸ ਨੌਜਵਾਨ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ, ਹੁਣ ਘਰ ਵਿੱਚ ਸਿਰਫ਼ ਮ੍ਰਿਤਕ ਦੀ ਮਾਂ ਹੀ ਰਹਿ ਗਈ।

Published by:Sarbjot Kaur
First published:

Tags: Bathinda news, Canada, Suicide