Home /bhatinda /

ਪਹਿਲਾਂ ਰੱਸੀਆਂ ਨਾਲ ਬੰਨ੍ਹੇ, ਫਿਰ ਕੁੱਟੇ ਤੇ ਫਿਰ ਕੀਤੇ ਪੁਲਿਸ ਦੇ ਹਵਾਲੇ, ਦੇਖੋ ਬਠਿੰਡਾ ਦੇ ਸਰੀਆ ਚੋਰ

ਪਹਿਲਾਂ ਰੱਸੀਆਂ ਨਾਲ ਬੰਨ੍ਹੇ, ਫਿਰ ਕੁੱਟੇ ਤੇ ਫਿਰ ਕੀਤੇ ਪੁਲਿਸ ਦੇ ਹਵਾਲੇ, ਦੇਖੋ ਬਠਿੰਡਾ ਦੇ ਸਰੀਆ ਚੋਰ

X
ਬਠਿੰਡਾ

ਬਠਿੰਡਾ ਦੇ ਮਾਲ ਰੋਡ ਦੀਆਂ ਹਨ, ਜਿੱਥੇ ਪਾਰਕਿੰਗ ਦਾ ਕੰਮ ਚੱਲ ਰਿਹਾ ਸੀ। ਇਲਜ਼ਾਮ ਅਨੁਸਾਰ ਇੱਥੋਂ 2 ਨੌਜਵਾਨਾਂ ਨੇ ਲੋਹੇ ਦੇ ਸਰੀਏ ਚੋਰੀ ਕੀਤੇ, ਜਿਨ੍ਹਾਂ ਨੂੰ ਬਾਜ਼ਾਰ ਦੇ ਲੋਕਾਂ ਨੇ ਫੜ੍ਹ ਕੇ ਰੱਸੀ ਨਾਲ ਬੰਨ੍ਹ ਲਿਆ ਅਤੇ ਕੁੱਟ-ਮਾਰ ਕਰਨ ਤੋਂ ਬਾਅਦ ਜਦੋਂ ਉਨ੍ਹਾਂ ਦਾ ਦਿਲ ਭਰ ਗਿਆ ਤਾਂ ਉਨ੍ਹਾਂ ਨੇ ਫਿਰ ਦੋ

ਹੋਰ ਪੜ੍ਹੋ ...
 • Local18
 • Last Updated :
 • Share this:

  ਸੂਰਜ ਭਾਨ

  ਬਠਿੰਡਾ 'ਚ ਦੁਕਾਨ ਮਾਲਕਾਂ ਵੱਲੋਂ ਸਰੀਆ ਚੋਰੀ ਕਰਨ ਦੇ ਜੁਰਮ 'ਚ ਦੋ ਨੌਜਵਾਨਾਂ ਨੂੰ ਰੱਸੀ ਨਾਲ ਬੰਨ੍ਹ ਕੇ ਬੇਰਹਿਮੀ ਨਾਲ ਕੁੱਟਿਆ। ਫਿਲਹਾਲ ਇਨ੍ਹਾਂ ਦੋਵਾਂ ਵਿਅਕਤੀਆਂ ਖਿਲਾਫ ਸਰੀਆ ਚੋਰੀ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ, ਜਦਕਿ ਜਿੰਨਾਂ ਨੇ ਉਨ੍ਹਾਂ ਦੋਨਾਂ ਦੀ ਕੁੱਟਮਾਰ ਕੀਤੀ ਹੁਣ ਤੱਕ ਪੁਲਿਸ ਨੇ ਉਹਨਾਂ ਉੱਤੇ ਕੋਈ ਕਾਰਵਾਈ ਨਹੀਂ ਕੀਤੀ।

  ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਉਹ ਬਠਿੰਡਾ ਦੇ ਮਾਲ ਰੋਡ ਦੀਆਂ ਹਨ, ਜਿੱਥੇ ਪਾਰਕਿੰਗ ਦਾ ਕੰਮ ਚੱਲ ਰਿਹਾ ਸੀ। ਇਲਜ਼ਾਮ ਅਨੁਸਾਰ ਇੱਥੋਂ 2 ਨੌਜਵਾਨਾਂ ਨੇ ਲੋਹੇ ਦੇ ਸਰੀਏ ਚੋਰੀ ਕੀਤੇ, ਜਿਨ੍ਹਾਂ ਨੂੰ ਬਾਜ਼ਾਰ ਦੇ ਲੋਕਾਂ ਨੇ ਫੜ੍ਹ ਕੇ ਰੱਸੀ ਨਾਲ ਬੰਨ੍ਹ ਲਿਆ ਅਤੇ ਕੁੱਟ-ਮਾਰ ਕਰਨ ਤੋਂ ਬਾਅਦ ਜਦੋਂ ਉਨ੍ਹਾਂ ਦਾ ਦਿਲ ਭਰ ਗਿਆ ਤਾਂ ਉਨ੍ਹਾਂ ਨੇ ਫਿਰ ਦੋਨਾਂ ਨੂੰ ਥਾਣੇ ਭੇਜ ਦਿੱਤਾ।

  ਪੁਲਿਸ ਅਨੁਸਾਰ ਉਨ੍ਹਾਂ ਦੋਨਾਂ ਚੋਰਾਂ ਖਿਲਾਫ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ, ਪਰ ਜਿੰਨਾਂ ਨੇ ਉਨ੍ਹਾਂ ਨੂੰ ਬੰਨ੍ਹ ਕੇ ਕੁੱਟਿਆ ਉਹਨਾਂ ਖਿਲਾਫ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉੱਥੇ ਹੀ ਦੂਜੇ ਪਾਸੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਜਾਂਚ ਕਰਕੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ।

  First published:

  Tags: Bathinda news, Beaten, Thief